ਸਕੂਲ ਬੱਸ ਹਾਦਸਾਗ੍ਰਸਤ ਬੱਚਿਆਂ ਸਮੇਤ 7 ਮੌਤਾਂ

1006

ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਸੰਗੜਾਹ ਵਿੱਚ ਸਕੂਲ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ ਬੱਸ ਦੇ ਡਰਾਇਵਰ ਤੇ ਛੇ ਬੱਚਿਆਂ ਸਮੇਤ ਮੌਤਾਂ ਦੀ ਗਿਣਤੀ ਸੱਤ ਹੋ ਗਈ ਹੈ। 10 ਹੋਰ ਬੱਚੇ ਜ਼ਖ਼ਮੀ ਹਨ। ਹਾਦਸਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰਿਆ, ਜਦ ਸਕੂਲ ਬੱਸ ਬੇਕਾਬੂ ਹੋ ਕੇ ਖੱਡ ’ਚ ਡਿੱਗ ਗਈ। ਬੱਸ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ,ਬੱਸ ਵਿੱਚ ਕੁੱਲ 16 ਬੱਚੇ ਸਵਾਰ ਸਨ।

Real Estate