ਕੈਲੇਫੋਰਨੀਆ ‘ਚ ਫਿਰ ਗੋਲੀਬਾਰੀ , 3 ਮੌਤਾਂ

3157

ਅਮਰੀਕਾ ਦੇ ਕੈਲੇਫੋਰਨੀਆ ‘ਚ ਅੱਜ ਫਿਰ ਗੋਲੀਬਾਰੀ ਹੋਣ ਦੀ ਖ਼ਬਰ ਹੈ। ਗੈਬਲ ਬੌਲਿੰਗ ਏਲੀ ‘ਚ ਹੋਈ ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਹੋ ਗਈ ,4 ਹੋਰ ਜ਼ਖਮੀ ਹੋਏ ਹਨ। ਕੈਲੇਫੋਰਨੀਆ ਦੇ ਟੋਰੈਂਸ ‘ਚ ਪੁਲਿਸ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ।

Real Estate