ਸਿਰਫ 33 ਸੀਟਾਂ ‘ਤੇ ਚੋਣਾਂ ਲੜੇਗੀ ਆਮ ਆਦਮੀ ਪਾਰਟੀ !

1201

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਲ 2014 ਦੀ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਚ ਪਾਰਟੀ ਪੂਰੇ ਦੇਸ਼ ਚ ਚੋਣਾਂ ਨਹੀਂ ਲੜੇਗੀ ਬਲਕਿ ਸਿਰਫ ਦੇਸ਼ ਦੀਆਂ ਚੋਣਵੀਂਆਂ ਸੀਟਾਂ ਤੇ ਚੋਣਾਂ ਲੜਨ ਦਾ ਵਿਚਾਰ ਹੈ। ਪਾਰਟੀ ਦੀ ਅੱਖ ਇਸ ਵਾਰ ਉੱਤਰੀ ਭਾਰਤ ਦੀਆਂ 33 ਲੋਕ ਸਭਾ ਸੀਟਾਂ ਤੇ ਹੀ ਰਹੇਗੀ।

Real Estate