ਚੀਨ ‘ਚ ਕੁਝ ਇਲਾਕਿਆਂ ‘ਚ ਭੁਚਾਲ ਦੇ ਝਟਕੇ

ਅੱਜ ਚੀਨ ਦੇ ਸਿਚੁਆਨ ਸੂਬੇ ਦੇ ਯਿਬਿਨ ਸ਼ਹਿਰ ‘ਚ ਸਵੇਰੇ 6 ਵਜੇ ਦੀ ਕਰੀਬ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ । ਭੂਚਾਲ ਕਾਰਨ ਇੱਥੇ ਕਈ ਘਰ ਨੁਕਸਾਨੇ ਗਏ ਹਨ। ਭੁਚਾਲ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ।

Real Estate