ਕਾਦਰ ਖਾਨ ਦੀ ਮੌਤ ਦੀ ਖ਼ਬਰ ਜਿਆਦਾ ਦਿਨ ਝੂਠੀ ਨਾ ਰਹਿ ਸਕੀ

1038

ਬਾਲੀਵੁੱਡ ਐਕਟਰ ਕਾਦਰ ਖ਼ਾਨ 81 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵੀਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਕੀਤੀ ਹੈ। ਕਾਦਰ ਖ਼ਾਨ ਦਾ ਇਲਾਜ਼ ਕੈਨੇਡਾ ‘ਚ ਹੋ ਰਿਹਾ ਸੀ। ਉਨ੍ਹਾਂ ਦੀ ਯਾਦਾਸ਼ਤ ਵੀ ਚਲੇ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਚਲਣ ‘ਚ ਵੀ ਤਕਲੀਫ ਮਹਿਸੂਸ ਕਰਦੇ ਸੀ ਜਿਸ ਕਾਰਨ ਉਨ੍ਹਾਂ ਦੀ ਗੋਢੀਆਂ ਦੀ ਸਰਜ਼ਰੀ ਹੋਈ ਸੀ। ਇਸ ਤੋਂ ਪਹਿਲਾਂ ਪਿਛਲੇ ਦਿਨੀ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਵੀ ਫੈਲੀ ਸੀ।

Real Estate