1984 ਸਿੱਖ ਕਤਲੇਆਮ ਮਾਮਲੇ ਸੱਜਣ ਕੁਮਾਰ ਦੇ ਦੋਸ਼ੀ ਸਾਥੀਆਂ ਨੇ ਤਾ ਕੀਤਾ ਆਤਮ ਸਮਰਪਣ

1984 ਸਿੱਖ ਕਤਲੇਆਮ ਮਾਮਲੇ ‘ਚ ਦੋਸ਼ੀ ਕਰਾਰ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਕੋਰਟ ਨੇ ਉਨ੍ਹਾਂ ਦੀ ਆਤਮ-ਸਮਰਪਣ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ। ਮਹਿੰਦਰ ਯਾਦਵ ਨੂੰ ਕੋਰਟ ਦੁਆਰਾ ਉਨ੍ਹਾਂ ਦੀ ਸੈਰ ਕਰਨ ਵਾਲੀ ਸੋਟੀ ਅਤੇ ਚਸ਼ਮਾ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਸੇ ਕੇਸ ਦੇ ਤੀਜੇ ਦੋਸ਼ੀ ਸੱਜਣ ਕੁਮਰ ਲਈ ਵੀ ਆਤਮ-ਸਮਰਪਣ ਕਰਨ ਲਈ ਅੱਜ ਆਖਰੀ ਦਿਨ ਹੈ । ਖ਼ਬਰ ਲਿਖੇ ਜਾਣ ਤੱਕ ਸੱਜਣ ਕੁਮਾਰ ਸਰੈਡਰ ਕਰਨ ਲਈ ਅਦਾਲਤ ਨਹੀਂ ਪਹੁੰਚਿਆ ਸੀ।

Real Estate