ਸੱਜਣ ਕੁਮਾਰ ਦੀ ਜੇਲ੍ਹ ਯਾਤਰਾ ਅੱਜ ਤੋਂ

796

ਨਵੰਬਰ 1984 ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਅੱਜ ਸੋਮਵਾਰ ਨੂੰ ਕਿਸੇ ਵੀ ਵੇਲੇ ਦਿੱਲੀ ਦੀ ਕੜਕੜਡੂਮਾ ਅਦਾਲਤ ‘ਚ ਆਤਮ-ਸਮਰਪਣ ਕਰ ਸਕਦਾ ਹੈ। ਅਦਾਲਤ ਉਸ ਨੂੰ ਮਰਦੇ ਦਮ ਤੱਕ ਜੇਲ੍ਹ ‘ਚ ਰਹਿਣ ਵਾਲੀ ਉਮਰ-ਕੈਦ ਦੀ ਸਜ਼ਾ ਸੁਣਾ ਚੁੱਕੀ ਹੈ। ਅਦਾਲਤ ਨੇ ਉਸ ਨੂੰ 30 ਦਸੰਬਰ ਤੱਕ ਅਦਾਲਤ ‘ਚ ਆਤਮ-ਸਮਰਪਣ ਕਰਨ ਲਈ ਆਖਿਆ ਸੀ। ਸੱਜਣ ਕੁਮਾਰ ਦੇ ਅਦਾਲਤ ‘ਚ ਆਤਮ-ਸਮਰਪਣ ਕਰਨ ਦਾ ਸਮਾਂ ਗੁਪਤ ਰੱਖਿਆ ਜਾ ਰਿਹਾ ਹੈ ।

Real Estate