ਤਿੰਨ ਦਿਨਾਂ ਉਸੋਂ ਧਿਆਨ ਕੈਂਪ ਆਯੋਜਿਤ

ਬਠਿੰਡਾ : ਸਥਾਨਿਕ  ਉਸੋ ਪ੍ਰੇਮ ਧਿਆਨ ਮੰਦਰ  ਵਿੱਚ  ਤਿੰਨ ਦਿਨਾਂ  ਉਸੋਂ  ਧਿਆਨ ਕੈਂਪ ਆਯੋਜਿਤ ਕੀਤਾ ਗਿਆ  ।    8 ਨਵੰਬਰ ਸ਼ਾਮ ਨੂੰ  ਸੁਰੂ  ਹੋਏ ਇਸ ਕੈਂਪ ਦਾ ਸੰਚਾਲਿਨ  ਪ੍ਰੇਮ ਰਿਚਾ  ( ਉਸ਼ੋਂ  ਇੰਟਰਨੈਸ਼ਨਲ  ਮੈਡੀਟੇਸ਼ਨ ਰਿਜਾਰਟ ਪੂਨਾ )  ਵੱਲੋਂ  ਕੀਤਾ ਗਿਆ ।  ਜਿਸ ਵਿੱਚ   ਪੰਜਾਬ  , ਹਰਿਆਣਾ , ਰਾਜਸਥਾਨ , ਉਤਰ ਪ੍ਰਦੇਸ਼ , ਦਿੱਲੀ ਅਤੇ ਹਿਮਾਚਲ  ਪ੍ਰਦੇਸ਼  ਵਿੱਚ  80 ਤੋਂ ਵੱਧ  ਉਸੋਂ ਪ੍ਰੇਮੀਆਂ ਨੇ  ਧਿਆਨ ਵਿਧੀਆ  ਦਾ ਪ੍ਰਯੋਗ ਕੀਤਾ ।
ਜਿੰਦਗੀ ਦੀ ਭੱਜਦੌੜ ਵਿੱਚ  ਧਿਆਨ ਕਿਵੇਂ ਕੀਤਾ ਜਾਵੇ  ਇਸ ਸਿਧਾਂਤ ਦੇ ਚੱਲਦਿਆਂ ਉਸੋਂ ਵੱਲੋਂ  ਵਿਕਸਤ ਕੀਤੀਆਂ  ਧਿਆਨ ਵਿਧੀਆਂ ,  ਜਿਵੇਂ  ਡਾਇਨਾਮਿਕ  ਮੈਡੀਏਸ਼ਨ ,  ਕੁੰਡੀਲਿਨੀ ,    ਨਟਰਾਜ ,  ਜਿ਼ਬਰਿਸ਼  ,  ਨੋ ਮਾਈਡ  ਪ੍ਰਯੋਗ ਕੀਤੇ ਗਏ ।

Real Estate