ਕੁਲਵਿੰਦਰ ਸਿੰਘ ਛੀਨਾ ਨੂੰ ਚੇਅਰਮੈਨ ਕਲੱਬ ਅਵਾਰਡ ਮਿਲਣ ਤੇ ਬਹੁਤ-ਬਹੁਤ ਵਧਾਈਆਂ

ਪਰਮਿੰਦਰ ਸਿੰਘ ਸਿੱਧੂ – ਕੈਨੇਡਾ ਦੀ ਰੀਅਲ-ਇਸਟੇਟ ਕੰਪਨੀ ਹੋਮ ਲਾਈਫ ਸਿਲਵਰ ਸਿਟੀ ਦੇ ਤੀਜੇ ਸਲਾਨਾ ਸਮਾਗਮ ਦੌਰਾਨ ਸਿਰਲਵਰ ਸਿਟੀ ਦੇ ਮੈਬਰਾਂ ਨੂੰ ਉਨ੍ਹਾਂ ਦੀਆਂ ਵਧੀਆਂ ਕਾਰਗੁਜਾਰੀਆਂ ਤੇ ਸਨਮਾਨਿਤ ਕੀਤਾ ਗਿਆ । ਇਸੇ ਸਨਮਾਨ ਸਮਾਗਮ ਦੌਰਾਨ ਸਿਲਵਰਸਿਟੀ ਦੇ ਮੈਂਬਰ ਤੇ ਰੀਅਲ-ਇਸਟੇਟ ਏਜੰਟ ,ਰੇਡੀਓ ਤੇ ਟੀਵੀ ਹੋਸਟ ਕੁਲਵਿੰਦਰ ਸਿੰਘ ਛੀਨਾ ਨੂੰ Homelife International TopChairman Club Award ਦਿੱਤਾ ਗਿਆ । ਅਦਾਰਾ ਪੰਜਾਬੀ ਨਿਊਜ ਆਨਲਾਈਨ ਕੁਲਵਿੰਦਰ ਸਿੰਘ ਛੀਨਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਹੈ ।

Real Estate