ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ
 • ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਧਰਮ ਪਤਨੀ ਨਾਲ ਵਿਸੇ਼ਸ਼ ਮੁਲਾਕਾਤ

 •  ਸੀਨੀਅਰ  ਪੱਤਰਕਾਰ  ਸ: ਕੁਲਦੀਪ ਸਿੰਘ ਵੱਲੋਂ  ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਪਤਨੀ ਬੀਬੀ  ਨਵਨੀਤ ਕੌਰ ਨਾਲ ਵਿਸੇ਼ਸ਼ ਮੁਲਾਕਾਤ ਕੀਤੀ ਗਈ ।  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਿਆਸੀ ਵਰਦੀਆਂ ਬਣਾਉਣ ਵਿੱਚ ਰੁੱਝੇ ਸਿਆਸਤਦਾਨ

 •  ਭਾਰਤੀ ਸਿਆਸਤਦਾਨਾਂ ਦੀ ਲੋਕ ਲੁਭਾਊ  ਪੁਸ਼ਾਕ  ਕੁੜਤੇ ਪਜ਼ਾਮੇ ਦੀ ਸਿਲਾਈ ਕਰਾਉਣ ਲਈ ਸਿਫਾਰਸਾਂ  ਲਵਾਈਆਂ  ਜਾ ਰਹੀਆਂ । ਦੇਖੋ ਇਹ ਵੀਡਿਓ


  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਾਈਕਰੋਵੇਵ ਵਿੱਚ ਪਾ ਕੇ ਧੀ ਨੂੰ ਮਾਰਨ ਵਾਲੀ ਮਾਂ ਗ੍ਰਿਫ਼ਤਾਰ

 • ਸੈਕਰਾਮੈਂਟੋ ( ਏਪੀ ) 23 June ਸੈਕਰਾਮੈਂਟ ਪੁਲੀਸ ਨੇ ਇੱਕ ਅਜਿਹੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਆਪਣੀ ਧੀ ਨੂੰ ਮਾਈਕਰੋਵੇਵ ਵਿੱਚ ਪਾ ਕੇ ਸਾੜ/ਮਾਰ ਦਿੱਤਾ ।    29 ਸਾਲਾ ਕਾ ਯੂੰਗ  ਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਹੈ ਇਸ  ਜੁਰਮ ਵਿੱਚ ਉਸਦੀ ਜਮਾਨਤ ਵੀ ਨਹੀਂ ਹੋਵੇਗੀ ।

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ੍ਰੀ ਲੰਕਾਂ ਨੂੰ ਤਾਮਿਲਾਂ ਨੂੰ ਸ਼ਰੇਆਮ ਗੋਲੀ ਮਾਰੀ

 • ਸ੍ਰੀ ਲੰਕਾਂ ਵਿੱਚ ਵਰਦੀਧਾਰੀ ਵਿਅਕਤੀਆਂ ਵੱਲੋਂ ਤਾਮਿਲਾਂ ਦੇ ਕਤਲ ਦਾ ਇਹ ਵੀਡਿਓ

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਲਾਦੇਨ ਦੀ ਮੌਤ ਦਾ ਵੀਡਿਓ

 • ਇੱਕ ਚੈਨਲ ਵੱਲੋਂ ਜਾਰੀ ਕੀਤੇ ਵੀਡਿਓ ਵਿੱਚ ਕਿਹਾ ਗਿਆ ਕਿ ਉਬਾਮਾ ਬਿਨ ਲਾਦੇਨ ਦੀ ਮੌਤ ਦਾ ਅਸਲੀ ਵੀਡਿਓ ਹੈ।

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਜਪਾ ਨਚਾਰਾਂ ਦੀ ਪਾਰਟੀ !

 •  ਸਵਾਮੀ ਰਾਮਦੇਵ ਦੇ ਖਿਲਾਫ਼ ਹੋਈ ਕਾਰਵਾਈ ਨੂੰ ਲੈ ਕੇ ਆਹਮਣੇ – ਸਾਹਮਣੇ ਹੋਏ ਕਾਂਗਰਸ ਅਤੇ  ਭਾਜਪਾ ਵਿੱਚ  ਦੂਰੀ ਵੱਧਦੀ ਜਾ ਰਹੀ ਹੈ।
   ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਨੂੰ ਭੰਡਿਆ ਜਾ ਰਿਹਾ ਹੈ।
  ਰਾਜਘਾਟ ਵਿੱਚ ਲੋਕ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਸ਼ੁਸ਼ਮਾ ਸਵਰਾਜ ਦੇ ਨਾਚ  ਉਪਰ  ਕਾਂਗਰਸ ਦੇ ਜਨਰਲ ਸਕੱਤਰ  ਦਿਗਵਿਜੇ ਸਿੰਘ  ਨੇ ਸਖਤ  ਇਤਰਾਜ਼ ਕੀਤਾ ਹੈ  ਅਤੇ ਨਾਲ  ਸਵਾਲ ਕੀਤਾ ਹੈ ਕਿ , “ ਕੀ ਭਾਜਪਾ ਹੁਣ ਨੱਚਣੀਆਂ ( ਨੱਚਣ ਵਾਲਿਆਂ ) ਦੀ ਪਾਰਟੀ ਹੋ ਗਈ ਹੈ।”
   ਇਸਦਾ ਜਵਾਬ ਦਿੰਦੇ ਹੋਏ   ਸ਼ੁਸ਼ਮਾ ਸਵਰਾਜ ਨੇ  ਦਿਗਵਿਜੈ ਸਿੰਘ ਦੀ ਭਾਸ਼ਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੇਸ਼ ਭਗਤੀ ਦੇ ਗੀਤ  ਉਸਨੂੰ ਨੱਚਣ  ਤੋਂ ਕੋਈ ਨਹੀਂ ਰੋਕ ਸਕਦਾ ।
  ਯੋਗ ਗੁਰੂ  ਰਾਮਦੇਵ   ਖਿਲਾਫ਼ ਹੋਈ ਕਾਰਵਾਈ ਦੇ ਵਿਰੋਧ ਵਿੱਚ  ਭਾਰਤੀ ਜਨਤਾ ਪਾਰਟੀ  ਨੇ ਸੀਨੀਅਰ ਨੇਤਾਵਾਂ ਨੇ  ਰਾਜਘਾਟ ਤੇ  24 ਘੰਟੇ   ਸਤਿਆਗ੍ਰਹਿ ਕੀਤਾ । ਇਸ ਦੌਰਾਨ ਹੀ   ਵਿਰੋਧੀ ਧਿਰ ਦੀ ਨੇਤਾ   ਸ਼ੁਸ਼ਮਾ ਸਵਰਾਜ ਦੇ  ਨਾਚ ਤੇ ਕਾਂਗਰਸ ਨੇ ਸਖਤ ਇਤਰਾਜ਼ ਕੀਤਾ । 
  ਦਿਗਵਿਜੈ ਸਿੰਘ ਨੇ ਕਿਹਾ ,
  “  ਰਾਜਘਾਟ ਵਿੱਚ ਮਹਾਤਮਾ  ਗਾਂਧੀ ਦੀ ਸਮਾਧੀ ਹੈ ਜਿੱਥੇ ਨਾਚ –ਗਾਣਾ ਹੋਇਆ  , ਭਾਜਪਾ ਨੂੰ ਇਸ ਸ਼ਰਮ ਆਉਣੀ ਚਾਹੀਦੀ ਹੈ।  ਸ਼ੁਸ਼ਮਾ ਸਵਰਾਜ ਉੱਤੇ ਨੱਚ ਰਹੀ ਸੀ  ਆਖਿਰ ਕਿਸੇ  ਖੁਸ਼ੀ ਵਿੱਚ ਜਾਂ  ਨਾਰਾਜ਼ਗੀ ਵਿੱਚ ਇਹ  ਸਮਝ ਨਹੀਂ ਆਇਆ ।  ਭਾਜਪਾ ਨੂੰ ਦੇਸ਼ ਨੂੰ ਮਾਫੀ ਮੰਗਣੀ ਚਾਹੀਦੀ ਹੈ। ”
   ਕਾਂਗਰਸ ਦੇ ਬੁਲਾਰੇ   ਮੁਨੀਸ਼ ਤਿਵਾੜੀ ਨੇ  ਸ਼ੁਸ਼ਮਾ ਤੋਂ ਅਸਤੀਫੇ ਨੂੰ ਮੰਗ ਕਰਦੇ ਹੋਏ ਕਿਹਾ ਕਿ  ਇਸ  ਨਾਲ  ਭਾਜਪਾ ਦਾ ਚਾਲ ਚੱਲਣ , ਚਰਿੱਤਰ ਅਤੇ ਚਿਹਰਾ ਸਪੱਸ਼ਟ ਹੋ ਗਿਆ। 
    ਸ਼ੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਪਾਰਟੀ ਵਰਕਰ  ‘ਯੇਹ ਦੇਸ਼ ਹੈ ਵੀਰ  ਜਵਾਨੋਂ ਕਾ …।’ ਗਾ ਰਹੇ ਸਨ  ਥੋੜੀ ਦੇਰ ਲਈ ਮੈਂ ਬਾਕੀ ਨੇਤਾਵਾਂ ਨਾਲ  ਨੱਚਣ ਲੱਗੀ । ਦੇਸ਼ ਆਜ਼ਾਦ ਹੈ ਅਤੇ  ਦੇਸ਼ਭਗਤੀ ਦੇ ਗੀਤ  ਨੱਚਣ ਗਾਉਣ ਤੋਂ ਕੋਈ ਨਹੀ ਰੋਕ ਸਕਦਾ ।
   

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਵਾਮੀ ਰਾਮਦੇਵ ਨੇ ਔਰਤਾਂ ਦੇ ਕੱਪੜੇ ਪਾ ਕੇ ਜਾਨ ਬਚਾਈ !

 •  ਸਵਾਮੀ ਰਾਮਦੇਵ  ਦੀ ਰਾਮਲੀਲਾ  ਗਰਾਊਂਡ ਦੇ ਘਟਨਾ ਕ੍ਰਮ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਯੂ ਕੇ ਸਿੱਖਸ ਦੇ ਸਵਾਲ ਅਤੇ ਜਥੇਦਾਰ ਗੁਰਬਚਨ ਸਿੰਘ ਦੇ ਜਵਾਬ

 • ਯੂ ਕੇ  ਦੇ ਦੌਰੇ ਤੇ ਜਥੇਦਾਰਾਂ ਤੋਂ ਸਥਾਨਕ ਸੰਗਤ ਨੇ  ਕੁਝ ਅਹਿਮ  ਸਵਾਲ ਪੁੱਛੇ

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗਧਿਆਂ / ਖੋਤਿਆਂ ਉਪਰ ਬੈਠ ਕੇ ਪ੍ਰਦਰਸ਼ਨ

 •  ਕਿਰਨਜੀਤ ਰੋਮਾਣਾ
   ਬਠਿੰਡਾ ;  ਭਾਰਤ ਵਿੱਚ ਬੀਤੀ ਰਾਤ ਤੋਂ   ਪੈਟਰੋਲ  ਦੀਆਂ ਕੀਮਤਾਂ ਵਿੱਚ  5 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤੇ ਜਾਣ ਮਗਰੋਂ   ਆਮ ਜਨਤਾ ਦਾ ਪ੍ਰਤੀਕਰਮ ਸਾਹਮਣੇ ਆਉਣ ਲੱਗਾ ਹੈ।  ਬਠਿੰਡਾ ਤੋਂ  ਕੌਂਸਲਰ  ਵਿਜੈ  ਕੁਮਾਰ ਦੀ ਅਗਵਾਈ  ਵਿੱਚ ਲੋਕਾਂ ਨੇ  ਗਧਿਆਂ / ਖੋਤਿਆਂ  ਉਪਰ ਬੈਠ ਕੇ   ਪ੍ਰਦਰਸ਼ਨ ਕੀਤਾ ਗਿਆ।
   


   

  0 Comment(s)   Give Comment Comments   
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਹ ਕੇਹਾ ਤਰੀਕਾ ਹੈ

 • ਕੁਝ ਸਿੱਖ  ਵਿਅਕਤੀ ਇੱਕ ਸਿੱਖ   ਨੂੰ ਸ਼ਜਾ ਦੇ  ਰਹੇ ਹਨ ਦੇਖੋ  ਉਸਦੀ ਪੱਗ ਕਿਵੇਂ ਰੋਲਦੇ ਹਨ  ਇਹ ਪੱਗਾਂ ਦੇ ਰਾਖੇ 

  Related Stories
  Sikh panth    Khalsa       Go to TOP Top
  1 Comment(s)   Give Comment Comments