ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਭਾਰਤ

 • ਆਪਣੇ ਹੀ ਪਰਿਵਾਰ ਦੇ 14 ਲੋਕਾਂ ਦਾ ਕੀਤਾ ਕਤਲ

 • ਮਹਾਰਾਸ਼ਟਰ ਦੇ ਇੱਕ ਠਾਣੇ ਚ ਇੱਕ ਆਦਮੀ ਨੇ ਆਪਣੇ ਪਰਿਵਾਰ ਦੇ 14 ਜਣਿਆਂ ਦੀ ਹੱਤਿਆ ਕਰ ਦਿੱਤੀ, 7 ਬੱਚਿਆਂ ਅਤੇ 6 ਔਰਤਾਂ ਨੂੰ ਮਾਰਨ ਤੋਂ ਬਾਅਦ ਦੋਸ਼ੀ ਨੇ ਆਤਮ ਹੱਤਿਆ ਕਰ ਲਈ| ਘਟਨਾ  ਘੋਰਬੰਦਰ ਇਲਾਕੇ ਚ ਸ਼ਨਿਵਾਰ ਰਾਤ 12 ਵਜੇ ਤੋਂ ਬਾਅਦ ਵਾਪਰੀ | ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਹਸਨੈਨ ਬਰੇਕਰ ਨੇ ਪਾਰਟੀ ਦੇ ਬਹਾਨੇ ਸਭ ਨੂੰ ਘਰ ਬੁਲਾਇਆ ਅਤੇ ਬੇਹੋਸ਼ ਕਰਨ ਤੋਂ ਬਾਅਦ ਮਾਸ ਕੱਟਣ ਵਾਲੇ ਤੇਜ ਧਾਰ ਹਥਿਆਰ ਨਾਲ ਗਲਾ ਕੱਟ ਦਿੱਤਾ, ਜਿਨਾਂ ਚ ਦੋਸ਼ੀ ਦੀ ਭੈਣ ਬੱਚ ਗਈ ਹੈ| ਪੁਲਿਸ ਮੁਤਾਬਿਕ ਖਾਣੇ ਚ ਜਹਿਰ ਮਿਲਾਏ ਜਾਣ ਦੀ ਵੀ ਆਸੰਕਾ ਹੈ| ਜਿਸ ਨਾਲ ਪਰਿਵਾਰ ਦੇ ਮੈਂਬਰ ਬੇਹੋਸ਼ ਹੋ ਗਏ ਅਤੇ ਫਿਰ ਤੇਜ ਧਾਰ ਹਥਿਆਰ ਨਾਲ ਦੋਸ਼ੀ ਨੇ ਉਹਨਾਂ ਦੇ ਗਲੇ ਕੱਟ ਦਿੱਤੇ| ਸੂਤਰਾਂ ਮੁਤਾਬਿਕ ਇਸ ਵਾਰਦਾਤ ਚ ਬਚੀ ਦੋਸ਼ੀ ਦੀ 21 ਸਾਲ ਦੀ ਭੈਣ ਸੁਬਿਆ ਨੇ ਦੱਸਿਆ ਕਿ ਇਹੋ ਜਿਹੀਆਂ ਪਾਰਟੀਆਂ ਅਕਸਰ ਹੁੰਦੀਆਂ ਰਹਿੰਦੀਆਂ ਸਨ| ਪੁਲਿਸ ਡੀਸੀਪੀ ਚੰਦਨ ਸ਼ਿਵੇ ਨੇ ਕਿਹਾ ਕਿ ਪੜੌਸੀਆਂ ਨੇ 2 ਤੋਂ 3 ਵਜੇ  ਦੇ ਕਰੀਬ ਘਰ ਤੋਂ ਰੌਲੇ ਦੀ ਅਵਾਜ ਸੁਣੀ, ਲੋਕ ਉੱਥੇ ਪਹੁੰਚੇ ਤਾਂ ਦੇਖਿਆ ਕਿ ਗ੍ਰਿਲ ਕੋਲ ਸੁਬਿਆ ਚੀਖ ਰਹੀ ਸੀ, ਲੋਕਾਂ ਨੇ ਖਿੜਕੀ ਤੋੜ ਕੇ ਉਹਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ| ਪੁਲਿਸ ਪੀੜਿਤ ਲੜਕੀ ਦਾ ਪੂਰਾ ਬਿਆਨ ਨਹੀਂ ਲੈ ਪਾਈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੁਬਰਮਨਿਅਮ ਸਵਾਮੀ ਦੇ ਕਾਫਲੇ `ਤੇ ਅੰਡੇ, ਟਮਾਟਰ ਤੇ ਕਾਲਖ ਸੁੱਟੀ

 • ਭਾਰਤੀ ਜਨਤਾ ਪਾਰਟੀ ਦੇ  ਨੇਤਾ ਸੁਬਰਮਨਿਅਮ ਸਵਾਮੀ ਦੇ ਕਾਫਲੇ 'ਤੇ ਅੱਜ ਕਾਨਪੁਰ 'ਚ ਕੁਝ ਕਾਂਗਰਸੀ ਨੇਤਾਵਾਂ ਅਤੇ ਕਾਰਜਕਰਤਾਵਾਂ ਨੇ ਕੂੜਾ, ਅੰਡੇ, ਟਮਾਟਰ ਤੇ ਕਾਲਖ ਸੁੱਟੀ |

  ਖਬਰ ਮਤਾਬਿਕ  ਕਾਂਗਰਸੀ ਨੇਤਾਵਾਂ ਅਤੇ ਕਾਰਜਕਰਤਾਵਾਂ ਨੇ  ਉਸ ਨੂੰ ਰੋਕਣ ਦਾ ਪੂਰਾ ਯਤਨ ਕੀਤਾ, ਪਰ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਸਾਰੇ ਕਾਰਜਕਰਤਾਵਾਂ ਨੂੰ ਉੱਥੋਂ ਹਟਾ ਦਿੱਤਾ |

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੋਹਿਤ ਵੇਮੁਲਾ ਹੱਤਿਆ ਕਾਂਢ ਨੂੰ ਲੈ ਕੇ ਮਾਇਆਵਤੀ ਤੇ ਸਮ੍ਰਿਤੀ ਈਰਾਨੀ ਵਿਚਕਾਰ ਤਿੱਖੀ ਬਹਿਸ


 • ਰਾਜ ਸਭਾ ਦੀ ਸ਼ੁਰੂਆਤ ਤਿੱਖੀ ਬਹਿਸਬਾਜੀ ਅਤੇ ਖੂਬ ਹੰਗਾਮੇ ਨਾਲ ਹੋਈ| ਕੁਝ ਸੰਸਦ ਮੈਂਬਰ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਆਤਮ ਹੱਤਿਆ ਦੇ ਮਾਮਲੇ 'ਤੇ ਨਾਅਰੇਬਾਜ਼ੀ ਕਰਨ ਰਹੇ ਸਨ| ਇਸ ਦੌਰਾਨ ਸੰਸਦਾਂ ਦੇ ਹੰਗਾਮੇ ਦੇ ਚੱਲਦਿਆਂ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ|  ਬਸਪਾ ਦੀ ਪ੍ਰਮੁੱਖ ਮਾਇਆਵਤੀ ਨੇ ਰੋਹਿਤ ਵੇਮੁਲਾ ਦੇ ਮੁੱਦੇ 'ਤੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ| ਮਾਇਆਵਤੀ ਤੇ ਸਮ੍ਰਿਤੀ ਈਰਾਨੀ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਕਾਫੀ ਤਿੱਖੀ ਬਹਿਸ ਹੋਈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰਹੱਦ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਬੀ ਐਸ ਐਫ ਦੇ ਕਾਬੂ ਆਇਆ


 • ਖ਼ਬਰ ਹੈ ਕਿ ਹਿੰਦ ਪਾਕਿ ਕੌਮੀ ਸਰਹੱਦ ਰਾਹੀ ਭਾਰਤੀ ਖੇਤਰ 'ਚ ਦਾਖਲ ਹੋ ਕੇ ਕੰਡਿਆਲੀ ਤਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪਾਕਿਸਤਾਨ ਘੁਸਪੈਠੀਆ ਜੋ ਪਾਕਿਸਤਾਨ. ਸਾਬਕਾ ਫੌਜੀ ਦੱਸਿਆ ਜਾਂਦਾ ਹੈ,  ਨੂੰ ਬੀ ਐਸ ਐਫ ਵੱਲੋਂ ਕਾਬੂ ਕੀਤਾ ਗਿਆ, ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਜਪਾ ਸਮਰਥਕ ਨੇ ਪ੍ਰਧਾਨ ਮੰਤਰੀ ਦੀ ਹਾਜਰੀ ਚ ਵਿਦਿਆਰਥੀ ਦੇ ਥੱਪੜ ਜੜਿਆ

 • ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਤੋਂ ਬਾਅਦ ਬੀ ਐਚ ਯੂ (ਬਨਾਰਸ ਹਿੰਦੂ ਯੂਨੀਵਰਸਿਟੀ) 'ਚ ਵਿਦਿਆਰਥੀਆਂ ਨੇ ਬੀ ਐਚ ਯੂ 'ਚ ਜਮ ਕੇ ਹੰਗਾਮਾ ਕੀਤਾ| ਪੁਲਿਸ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਲਾਠੀਚਾਰਜ ਕਰ ਦਿੱਤਾ| ਦੂਜੇ ਪਾਸੇ ਸਮਾਰੋਹ 'ਚ ਇੱਕ ਵਿਦਿਆਰਥੀ ਆਸ਼ੂਤੋਸ਼ ਸਿੰਘ ਨੂੰ ਥੱਪੜ ਮਾਰ ਦਿੱਤਾ ਗਿਆ| ਉਸਨੂੰ ਥੱਪੜ ਇੱਕ ਭਾਜਪਾ ਸਮਰਥਕ ਨੇ ਮਾਰਿਆ| ਜਦੋਂ ਪ੍ਰਧਾਨ ਮੰਤਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ, ਉਸੇ ਦੌਰਾਨ ਉਸਨੇ ਪੀ ਐਮ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਬਹਾਲ ਕੀਤਾ ਜਾਵੇ| ਬਸ, ਉਸਦੇ ਇੰਨਾ ਕਹਿਣ ਤੋਂ ਬਾਅਦ ਨਾਲ ਖੜੇ ਵਿਅਕਤੀ ਨੇ ਉਸਨੂੰ ਥੱਪੜ ਜਰ ਦਿੱਤਾ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਾਟ ਰਾਖਵਾਂਕਰਨ ਅੰਦੋਲਨ ਲਗਾਤਾਰ ਜਾਰੀ, ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

 • ਜਾਟ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਸੂਬੇ ਭਰ ਵਿਚ ਜਾਟਾਂ ਦਾ ਵਿਖਾਵਾ ਲਗਾਤਾਰ ਜਾਰੀ ਹੈ| ਜਿਸ ਨੇ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ, ਇਸ ਦੇ ਚਲਦਿਆਂ ਆਮ ਜਿੰਦਗੀ ਰੁੱਕ ਜਿਹੀ ਗਈ ਹੈ| ਜਾਟ ਰਾਖਵਾਂਕਰਨ ਅੰਦੋਲਨ ਕਾਰਨ ਅੱਜ ਰੇਲਵੇ ਆਵਾਜਾਈ ਤਕਰੀਬਨ ਠੱਪ ਰਹੀ| ਰੇਲਵੇ ਵਿਭਾਗ ਵੱਲੋਂ ਚਾਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਵਿਚ ਟ੍ਰੇਨ ਨੰਬਰ 54304 ਕਾਲਕਾ ਤੋਂ ਦਿੱਲੀ, ਟ੍ਰੇਨ ਨੰਬਰ 54541 ਮੇਰਠ ਤੋਂ ਅੰਬਾਲਾ, ਟ੍ਰੇਨ ਨੰਬਰ 64511 ਸਹਾਰਨਪੁਰ ਤੋਂ ਨੰਗਲ ਡੈਮ, ਪੈਸੇਂਜਰ ਗੱਡੀਆਂ ਅਤੇ ਟ੍ਰੇਨ ਨੰਬਰ 14682 ਜਲੰਧਰ ਤੋਂ ਨਵੀਂ ਦਿੱਲੀ ਸੁਪਰ ਸ਼ਾਮਿਲ ਹਨ| ਇਸ ਦੇ ਚਲਦਿਆਂ ਮੁਸਾਫ਼ਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਨਾ ਕਰਨਾ ਪਿਆ| ਮੁਸਾਫ਼ਰ ਟਿਕਟ ਹੱਥ ਵਿਚ ਲੈ ਕੇ ਕਦੇ ਪੁਛਗਿੱਛ ਕਾਉਂਟਰ 'ਤੇ, ਕਦੇ ਸਟੇਸ਼ਨ ਦੇ ਚੱਕਰ ਲਾਉਂਦੇ ਰਹੇ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਜਾਦ ਦੇਸ਼ ਚ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ - ਸ਼ਤਰੁਘਨ ਸਿਨਹਾ

 • ਸ਼ਤਰੁਘਨ ਸਿਨਹਾ ਨੇ ਆਪਣੀ ਕਿਤਾਬ "ਐਨੀਥਿੰਗ ਬਟ ਖਾਮੋਸ਼" ਦੇ ਰਿਲੀਜ ਤੇ ਪੱਤਰਕਾਰਾਂ ਰਾਜਨੀਤੀ ਬਾਰੇ ਪੁੱਛੇ ਜਾਣ ਤੇ ਸ਼ਾਦੀ ਚ ਬਰਬਾਦੀ ਕਹਿ ਟਾਲ ਦਿੱਤਾ, ਮੁੰਬਈ ਚ ਇੱਕ ਹੋਟਲ ਚ ਲੇਖਿਕਾ ਭਾਰਤੀ ਪ੍ਰਧਾਨ ਨਾਲ ਮੌਜੂਦ ਸਨ, ਉਹਨਾਂ ਕਿਹਾ ਕਿ ਰਚਨਾਤਮਿਕ ਮਾਹੌਲ ਚ ਹਨ| ਉਹਨਾਂ ਆਪਣੇ ਵਿਰੋਧੀ ਮਾਹੌਲ ਨੂੰ ਲੈ ਕੇ ਕਿਹਾ ਕਿ ਲੋਕ ਕੁਝ ਵੀ ਕਹਿਣ, ਪਰ ਉਹ ਆਪਣੇ ਅੰਦਾਜ ਚ ਜਵਾਬ ਦੇਣਗੇ, ਇਹ ਕਿਤਾਬ ਉਹਨਾਂ ਲੋਕਾਂ ਲਈ ਮੇਰਾ ਜਵਾਬ ਹੈ| ਟਵਿਟਰ ਦੇ ਜਰੀਏ ਉਹਨਾਂ  ਜੇ ਐਨ ਯੂ ਵਿਵਾਦ ਚ ਗ੍ਰਿਫਤਾਰ ਕਨ੍ਹਂਈਆ ਦਾ ਸਾਥ ਦਿੱਤਾ ਹਾਲਾਂਕਿ ਸਿੱਧਾ ਸਮਰਥਨ ਨਹੀਂ ਸੀ ਪਰ ਬੋਲਣ ਦੀ ਆਜਾਦੀ ਨੂੰ ਲੈ ਕੇ ਕਿਹਾ ਕਿ ਹਰੇਕ ਨੂੰ ਆਪਣੀ ਗੱਲ ਕਹਿਣ ਦੀ ਆਜਾਦੀ ਹੈ, ਤੁਸੀਂ ਆਪਣਾ ਕੰਮ ਕਰੋ ਪਰ ਕਿਸੇ ਨੂੰ ਆਪਣੀ ਗੱਲ ਕਹਿਣ ਤੋਂ ਨਹੀਂ ਰੋਕ ਸਕਦੇ| ਭਾਜਪਾ ਨੇਤਾ ਅਡਵਾਨੀ ਨੂੰ ਆਪਣਾ ਗੁਰੂ ਮੰਨਣ ਵਾਲੇ ਸਿਨਹਾ ਨੇ ਭਾਜਪਾ ਨੇ ਬਿਹਾਰ ਚੋਣਾਂ ਚ ਕਿਨਾਰੇ ਕਰ ਦਿੱਤਾ ਸੀ ਜਿਸਦੀ ਖੂਬ ਭੜਾਸ ਕੱਢੀ ਸੀ, ਦੁਬਾਰਾ ਉਹਨਾਂ ਮੁੱਦਿਆਂ ਤੇ ਗੱਲ ਕਰਨ ਦੀ ਬਜਾਏ ਸਿਨਹਾ ਨੇ ਕਿਹਾ ਕਿ ਆਪਣੀ ਸਥਿਤੀ ਨੂੰ ਇੱਕ ਉਧਾਹਰਣ ਦੀ ਤਰ੍ਹਾਂ ਲੈਣਾ ਚਾਹੀਦਾ ਹੈ, ਲੋਕ ਪਹਿਲਾ ਹੱਸਦੇ ਫਿਰ ਤਾਅਨੇ ਦੇਂਦੇ, ਫਿਰ ਅਣਦੇਖਿਆ ਕਰਦੇ ਹਨ ਅਤੇ ਫਿਰ ਕਿਸੇ ਤਰ੍ਹਾਂ ਤੁਹਾਨੂੰ ਖਤਮ ਕਰਨ ਦੀ ਤਾਕ ਚ ਹੁੰਦੇ, ਪਰ ਜੋ ਇਸ ਚੌਥੀ ਸਥਿਤੀ ਪਾਰ ਕਰ ਗਿਆ, ਉਸ ਤੋਂ ਸਨਮਾਨ ਮਿਲਦਾ ਹੈ| ਉਹਨਾ ਕਿਹਾ ਕਿ ਫਿਲਹਾਲ ਮੈਂ ਉਤ ਦਮਨ ਅਤੇ ਸਨਮਾਨ ਦੇ ਵਿਚਲੀ ਹਾਲਤ ਚ ਹਾਂ ਅਤੇ ਦੋਨੋਂ ਪਾਸਿਓਂ ਕੋਸ਼ਿਸ਼ਾਂ ਜਾਰੀ ਹਨ| ਸ਼ਤਰੁ ਸਿਨਹਾ ਨੇ ਦੱਸਿਆ ਕਿ ਅਮਿਤਾਬ ਨਾਲ ਲੜਾਈ, ਰੋਮਾਂਸ ਕਿੱਸੇ ਅਤੇ ਰਾਜਨੀਤੀ ਬਾਰੇ ਉਹਨਾਂ ਕਿਤਾਬ ਚ ਇਸ ਤਰਾਂ ਲਿਖਿਆ ਜਿਸ ਨਾਲ ਉਹਨਾਂ ਲੋਕਾਂ ਦੇ ਆਤਮਸਮਾਨ ਨੂੰ ਠੇਸ ਨਾ ਲੱਗੇ|
  ਪੂਰੇ ਸਮਾਰੋਹ ਚ ਸ਼ਤਰੁਘਨ ਕਹਿੰਦੇ ਰਹੇ ਕਿ ਰਾਜਨੀਤੀ ਬਾਰੇ ਕੁਝ ਨਹੀਂ ਕਹਿਣਾ ਪਰ ਅੰਤ ਚ ਸ਼ਾਇਰਾਨਾ ਅੰਦਾਜ ਚ ਬੋਲੇ " ਲਮਹੇਂ ਲਮਹੇਂ ਕੀ ਸਿਆਸਤ ਪਰ ਨਜਰ ਰੱਖਤੇ ਹੈਂ ......... ਮਾਰ ਹੀ ਡਾਲੇ ਯੇ ਦੁਨੀਆ ਬੇ -ਮੌਤ , ਲੇਕਿਨ ਹਮ ਜਿੰਦਾ ਹੈਂ ਔਰ ਜੀਨੇ ਕਾ ਹੁਨਰ ਰੱਖਤੇ ਹੈਂ "|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਵੱਛ ਭਾਰਤ ਤਹਿਤ ਸਰਵੇਖਣ ਚ ਮੋਦੀ ਦਾ ਹਲਕਾ ਵਾਰਾਣਸੀ ਗੰਦੇ ਸ਼ਹਿਰਾਂ ਦੀ ਗਿਣਤੀ ਚ


 • ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰਾਂ ਦੇ ਕੀਤੇ ਗਏ ਸਰਵੇਖਣ 'ਚ ਸਭ ਤੋਂ ਸਾਫ਼ ਸੁਥਰੇ ਸ਼ਹਿਰ ਵਜੋਂ ਮੈਸੂਰ ਨੇ ਬਾਜ਼ੀ ਮਾਰੀ ਹੈ| ਸਿਟੀ ਬਿੳੂਟੀਫੁਲ ਚੰਡੀਗੜ੍ਹ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ| ਪਹਿਲੇ 10 ਸੁੰਦਰ ਸ਼ਹਿਰਾਂ ਦੀ ਸੂਚੀ 'ਚ ਰਾਸ਼ਟਰੀ ਰਾਜਧਾਨੀ ਦੇ ਐਨ ਡੀ ਐਮ ਸੀ ਇਲਾਕੇ ਨੂੰ ਵੀ ਥਾਂ ਮਿਲੀ ਹੈ| ਮਿਸ਼ਨ ਤਹਿਤ 10 ਲੱਖ ਦੀ ਆਬਾਦੀ ਵਾਲੇ 73 ਸ਼ਹਿਰਾਂ 'ਚ ਪਿਛਲੇ ਮਹੀਨੇ ਸਰਵੇਖਣ ਕਰਾਇਆ ਗਿਆ ਸੀ| ਉਧਰ ਗੰਦੇ ਸ਼ਹਿਰਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਵਾਰਾਣਸੀ ਵੀ ਸ਼ਾਮਲ ਹੈ| ਵੈਸੇ ਪਟਨਾ, ਮੇਰਠ, ਗਾਜ਼ੀਆਬਾਦ, ਧਨਬਾਦ 'ਚ ਵੀ ਸਭ ਤੋਂ ਵੱਧ ਗੰਦਗੀ ਪਾਈ ਗਈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੈਲਫੀ ਬਣੀ ਮੌਤ ਦਾ ਕਾਰਣ

 • ਨਾਸਿਕ ਦੇ ਬਾਲਦੇਵੀ ਬੰਨ੍ਹ ਤੇ ਸੈਲਫੀ ਲੈਣ ਦੇ ਚੱਕਰ ਚ ਇੱਕ ਬਾਰ ਫੇਰ ਜਾਨਲੈਵਾ ਹਾਦਸਾ ਵਾਪਰ ਗਿਆ, ਖਬਰ ਮਿਲੀ ਹੈ ਕਿ ਇੱਕ ਵਿਦਿਆਰਥੀ ਸੈਲਫੀ ਲੈਂਦੇ ਵਕਤ ਪਾਣੀ ਚ ਡੁੱਬ ਗਿਆ| ਉਹਨੂੰ ਬਚਾਉਣ ਲਈ ਦੂਜਾ ਵਿਕਿਆਰਥੀ ਪਾਣੀ ਚ ਕੁੱਦ ਗਿਆ| ਬਦਕਿਸਮਤੀ ਨਾਲ ਦੋਨਾਂ ਦੀ ਮੌਤ ਹੋ ਗਈ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਬੰਨ੍ਹ ਚ 10 ਵਿਦਿਆਰਥੀ ਸੈਰ ਸਪਾਟੇ ਲਈ ਆਏ ਸਨ| ਇਸੇ ਦੌਰਾਨ ਸੌਰਵ ਜਗਨ ਨਾਥ (ਉਮਰ 18 ਸਾਲ ) ਸੈਫਲੀ ਲੈਣ ਲੱਗਾ ਕਿ ਉਸ ਦਾ ਸੰਤੁਲਨ ਵਿਗੜਨ ਕਰ ਕੇ ਡੁੱਬ ਗਿਆ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੋਡਵੇਜ ਦੀ ਬੱਸ ਦੀ ਲਪੇਟ ਵਿਚ ਆਉਣ ਨਾਲ 2 ਲੜਕਿਆਂ ਦੀ ਮੌਤ

 • ਅੱਜ ਇੱਕ ਰੋਡਵੇਜ਼ ਦੀ ਬੱਸ ਹੇਠਾਂ ਕੁਚਲੇ ਜਾਣ ਨਾਲ ਪਿੰਡ ਮੁਹਾਨਾ ਜਿਲਾ ਜੀਂਦ ਦੇ 2 ਲੜਕਿਆਂ ਦੀ ਮੌਤ ਹੋ ਗਈ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ| ਜਾਣਕਾਰੀ ਮੁਤਾਬਕ ਮੁਹਾਨਾ ਵਾਸੀ 20 ਸਾਲਾ ਸ਼ਿਵਰਮਨ ਅਤੇ ਤਖਾਨਾ ਵਾਸੀ ਕਰਮ ਸਿੰਘ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਸਾਮਾਨ ਲੈਣ ਲਈ ਗਏ| ਇਸ ਦੌਰਾਨ ਜਿਵੇਂ ਹੀ ਉਹ ਜੀ.ਟੀ. ਰੋਡ 'ਤੇ ਪੁੱਜੇ, ਤਾਂ ਰੋਡਵੇਜ਼ ਦੀ ਬੱਸ ਦੀ ਲਪੇਟ ਆ ਗਏ| ਬੱਸ ਦੀ ਟੱਕਰ ਨਾਲ ਮੋਟਰ ਸਾਈਕਲ ਸ਼ਿਵਰਮਨ ਅਤੇ ਕਰਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ| ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਲਾਜ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਹਸਪਤਾਲ ਵਿਚ ਪੁਚਾਇਆ| ਹਸਪਤਾਲ ਵਿਚ ਡਾਕਟਰਾਂ ਨੇ ਕਰਮ ਸਿੰਘ ਅਤੇ ਸ਼ਿਵਰਮਨ ਨੂੰ ਮ੍ਰਿਤਕ ਐਲਾਨ ਦਿੱਤਾ| ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ ਅਤੇ ਮੌਕੇ ਦਾ ਮੁਆਇਨਾ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ| ਪੁਲਿਸ ਨੇ ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ| ਇਸ ਮਾਮਲੇ ਵਿਚ ਬੱਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 3 [4] 5 6 7  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇਂ ਦੇ ਕੇ ਪੈਸੇ ਕਢਵਾਉਣਗੀਆਂ ਬੈਕਾਂ
 • ਪਾਕਿਸਤਾਨ ਵਾਲੇ ਬਿਆਨ ਤੇ ਘਿਰੇ ਮੋਦੀ
 • ਕ੍ਰਿਕਟਰ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਦਾ ਵਿਆਹ
 • ਰਾਹੁਲ ਗਾਂਧੀ ਨੂੰ ਮਿਲੀ ਪ੍ਰਧਾਨਗੀ
 • ਜ਼ਾਇਰਾ ਵਸੀਮ ਛੇੜਖਾਨੀ ਮਾਮਲੇ ‘ਚ 39 ਸਾਲਾਂ ਵਿਆਕਤੀ ਵਿਕਾਸ ਸਚਦੇਵ ਗ੍ਰਿਫਤਾਰ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!