ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਭਾਰਤ

 • ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਪੇਪਰ ਲੀਕ ਕਾਂਡ ਮਾਮਲੇ ਵਿੱਚ ਐਸ ਆਈ ਟੀ ਪਹੁੰਚੀ ਪੱਛਮੀ ਬੰਗਾਲ,ਪਰਮੇਸ਼ਵਰ ਹੋਏ ਸਸਪੈਂਡ ।

 • ਪਟਨਾ 13 ਫ਼ਰਵਰੀ (ਕੁਲਜੀਤ ਸਿੰਘ ) ਬੀ ਐਸ ਐਸ ਸੀ ਪੇਪਰ ਲੀਕ ਕਾਂਡ ਦੇ ਮੁੱਖ ਆਰੋਪੀ ਪਰਮੇਸ਼ਵਰਨੂੰ ਅੱਜ ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਸੈਕਟਰੀ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਹਾਲਾਂਕਿ ਉਹਨਾਂ ਦਸ ਸਸਪੈਂਡ ਦੀ ਖ਼ਬਰ ਦੋ ਦਿਨ ਪਹਿਲਾਂ ਹੀ ਆ ਗਈ ਸੀ।ਲੇਕਿਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਉਹਨਾਂ ਦੇ ਸਸਪੈਂਸ਼ਨ ਆਰਡਰ ਤੇ ਮੋਹਰ ਲਗਾ ਦਿੱਤੀ ਹੈ।
  >ਬੀ ਐਸ ਐਸ ਸੀ ਪੇਪਰ ਲੀਕ ਕਾਂਡ ਮਾਮਲੇ ਵਿੱਚ ਰਾਮੇਸ਼ਵਰ ਦੀ ਕਾਫੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।
  > ਉਸਦੇ ਕਈ ਰਾਜਨੀਤਿਕ ਸੰਬੰਧ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ।ਐਸ ਆਈ ਟੀ ਰਾਮੇਸ਼ਵਰ ਨੂੰ ਰੀਮਾਂਡ ਤੇ ਲੈ ਕੇ ਦੁਬਾਰਾ ਪੁੱਛਗਿੱਛ ਕਰਨ ਵਾਲੀ ਹੈ।ਦੂਜੇ ਪਾਸੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਗੱਲ ਚੱਲ ਰਹੀ ਹੈ।ਹਾਲਾਂਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਮਾਮਲੇ ਨੂੰ ਨਜਿੱਠਣ ਲਈ ਐਸ ਆਈ ਟੀ ਗਠਿਤ ਕੀਤੀ ਗਈ ਹੈ।. ਐਸ ਆਈ ਟੀਮ ਨੇ ਅੱਜ ਪਟਨਾ ਸਿਟੀ ਕੋਰਟ ਵਿੱਚ 6 ਅਰੋਪਿਆ ਨੂੰ ਰੀਮਾਂਡ ਤੇ ਲੈਣ ਲਈ ਅਰਜ਼ੀ ਦਿੱਤੀ ਹੈ।ਇਸ ਤੋਂ ਇਲਾਵਾ ਐਸ ਆਈ ਟੀ ਨੇ ਵੈਸਟ ਬੰਗਾਲ ਵਿੱਚ ਕਈ ਕੋਚਿੰਗ ਥਾਵਾਂ ਤੋਂ ਪੁੱਛਗਿੱਛ ਕਰ ਰਹੀ ਹੈ।ਐਸ ਆਈ ਟੀ ਨੂੰ ਸੂਚਨਾ ਮਿਲੀ ਸੀ ਕਿ ਪੇਪਰ ਲੀਕ ਕਾਂਡ ਮਾਮਲੇ ਵਿੱਚ ਸ਼ਾਮਿਲ ਗਿਰੋਹ ਵੈਸਟ ਬੰਗਾਲ ਵਿੱਚ ਵੀ ਚੱਲਦਾ ਸੀ ਜੋ ਦੂਜੇ ਰਾਜਾਂ ਦੇ ਲੋਕਾਂ ਨੂੰ ਨੌਕਰੀ ਦੇ ਨਾਮ ਤੇ ਬਿਹਾਰ ਆਸ ਐਸ ਸੀ ਦੀ ਪ੍ਰੀਖਿਆ ਵਿੱਚ ਬਿਠਾਉਣ ਦੀ ਗੱਲਬਾਤ ਕਰਦਾ ਸੀ।ਜਿਸ ਕਰਕੇ ਐਸ ਆਈ ਟੀ ਨੂੰ ਇਥੋਂ ਵੱਡੀ ਸਫਲਤਾ ਮਿਲਣ ਦੇ ਆਸਾਰ ਹਨ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਿਹਾਰ ਦੇ ਮੁਜੱਫਰਪੁਰ ਵਿੱਚ ਸੜਕ ਤੇ ਮੌਤ ਦਾ ਖੂਨੀ ਖੇਲ ,ਵੱਖ ਵੱਖ ਜਗ੍ਹਾ ਤੇ 10 ਲੋਕਾਂ ਦੀ ਮੌਤ।

 • ਕੁਲਜੀਤ ਸਿੰਘ
  ਬਿਹਾਰ ਦੇ ਮੁਜੱਫਰਪੁਰ ਵਿੱਚ ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮਾਰੇ ਜਾਣ ਦੀ ਖਬਰ ਮਿਲੀ ਹੈ।ਪਹਿਲੀ ਖਬਰ ਮੁਜੱਫਰਪੁਰ ਮੋਤੀਹਾਰੀ ਮੁੱਖ ਮਾਰਗ ਦੀ ਹੈ ਜਿੱਥੇ ਇੱਕ ਅਣਪਛਾਤੇ ਵਾਹਨ ਵੱਲੋਂ ਤਿੰਨ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਕੁਚਲ ਕੇ ਫਰਾਰ ਹੋ ਗਿਆ।ਇਸ ਘਟਨਾ ਵਿੱਚ ਤਿੰਨਾਂ ਜਾਣਿਆ ਦੀ ਮੌਕੇ ਤੇ ਮੌਤ ਹੋ ਗਈ।ਦੂਜੀ ਘਟਨਾ ਝਪਹਾ  ਵਿੱਚ ਹੋਈ ਜਿੱਥੇ ਟਰੱਕ ਅਤੇ ਆਟੋ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11.15 ਵਜੇ ਇਹ ਹਾਦਸਾ ਹੋਇਆ ।ਇਹ ਤਿੰਨੋ ਮੋਟਰਸਾਈਕਲ ਸਵਾਰ ਜੋ ਮੋਤੀਪੁਰ ਸ਼ੇ ਕਾਂਤੀ ਵੱਲ ਜਾ ਰਹੇ ਸਨ।ਮ੍ਰਿਤਕਾਂ ਦੀ ਪਹਿਚਾਣ ਕਾਂਤੀ ਨਗਰ ਪੰਚਾਇਤ ਵਾਰਡ ਨੰਬਰ 3 ਦੇ ਸਟੇਸ਼ਨ ਟੋਲਾ ਦੇ ਮੁੰਨਾ ਰਾਏ ,ਸ਼ਿਵਨਾਥ ਰਾਏ ,ਅਤੇ ਭਾਰਤ ਰਾਏ ਦੇ ਰੂਪ ਵਿੱਚ ਹੋਈ।ਇਹ ਤਿੰਨੋ ਜਾਣੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ।ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ।
  ਇਸੇ ਤਰਾਂ ਦੂਜੀ ਘਟਨਾ  ਮੁੱਜਫਰਪੁਰ ਅਹਿਆਪੁਰ ਥਾਣੇ ਦੇ ਤਹਿਤ ਆਉਂਦੇ ਇਲਾਕੇ ਬਿਖਨਪੁਰ ਵਿੱਚ ਹੋਈ ।ਜਿੱਥੇ ਮੁਜਫਰਪੁਰ ਤੋਂ ਤੁਰਕੀ ਨੂੰ ਜਾ ਰਹੇ ਸਵਾਰੀਆਂ ਨਾਲ ਭਰੇ ਆਟੋ ਵਿੱਚ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਦੀ ਸਿੱਧੀ ਟੱਕਰ ਹੋ ਗਈ।ਇਸ ਟੱਕਰ ਵਿਚ ਆਟੋ ਦੇ ਪਰਖਚੇ ਉਡ ਗਏ।ਇਸ ਆਟੋ ਵਿੱਚ ਸਵਾਰ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅਤੇ ਤਿੰਨਾਂ ਦੀ ਮੌਤ ਹਸਪਤਾਲ ਵਿੱਚ ਹੋਈ।ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਬੱਚਾ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਕਰੀਬ ਅੱਧੀ ਦਰਜਨ ਲੋਕ ਜਖਮੀ ਹੋ ਗਏ ਜਿਨਾ ਨੂੰ ਇਲਾਜ ਵਾਸਤੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।ਇਸ ਘਟਨਾ ਤੋਂ ਬਾਅਦ ਬਿਹਾਰ ਦੇ ਨੈਸ਼ਨਲ ਹਾਈਵੇ ਨੰਬਰ 77 ਤੇ ਲੋਕਾਂ ਦੇ ਗੁੱਸੇ ਕਾਰਣ ਭਾਰੀ ਤਣਾਅ ਹੈ।ਲਾਸ਼ ਨਾ ਉਠਾਉਣ ਤੇ ਪੁਲਿਸ ਨੂੰ ਮਜਬੂਰਨ ਲਾਠੀਚਾਰਜ ਕਰਨਾ ਪਿਆ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 10 ਸਾਲਾਂ ਵਿਦਿਆਰਥਣ ਨਾਲ ਜਬਰ ਜਨਾਹ, 11 ਗ੍ਰਿਫ਼ਤਾਰ

 • ਮਹਾਰਾਸ਼ਟਰ ਦੇ ਬੁਲਢਾਣਾ 'ਚ ਇੱਕ ਸਕੂਲ ਦੀ 10 ਸਾਲਾਂ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਉੜੀ ਇਲਾਕੇ `ਚ ਹੋਏ ਅੱਤਵਾਦੀ ਹਮਲੇ ਦੇ ਪਿਛੇ ਲਸ਼ਕਰ-ਏ-ਤਾਇਬਾ

 • ਨਵੀਂ ਦਿੱਲੀ/ਇਸਲਾਮਾਬਾਦ, 25 ਅਕਤੂਬਰ (ਏਜੰਸੀਆਂ)-ਅੱਤਵਾਦ ਨੂੰ ਲੈ ਕੇ ਦੋਹਰਾ ਮਾਪਦੰਡ ਅਪਨਾਉਣ ਵਾਲਾ ਪਾਕਿਸਤਾਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ | ਪਾਕਿਸਤਾਨ ਦੇ ਪੰਜਾਬ ਰਾਜ ਦੇ ਗੁਜਰਾਂਵਾਲਾ 'ਚ ਇਕ ਪੋਸਟਰ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ | ਪੋਸਟਰ ਤੋਂ ਸਾਫ਼ ਹੋਇਆ ਹੈ ਕਿ ਭਾਰਤ ਦੇ ਉੜੀ ਇਲਾਕੇ 'ਚ ਹੋਏ ਅੱਤਵਾਦੀ ਹਮਲੇ ਦੇ ਪਿਛੇ ਲਸ਼ਕਰ-ਏ-ਤਾਇਬਾ ਹੈ | ਗੁਜਰਾਂਵਾਲਾ 'ਚ ਇਕ ਪੋਸਟਰ ਲੱਗਾ ਹੈ, ਜਿਸ ਵਿਚ ਐਲਾਨ ਕੀਤਾ ਗਿਆ ਹੈ ਕਿ ਲਸ਼ਕਰ-ਏ-ਤਾਇਬਾ ਉੜੀ ਹਮਲੇ 'ਚ ਮਾਰੇ ਗਏ 4 ਅੱਤਵਾਦੀਆਂ 'ਚੋਂ ਇਕ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ | ਅੱਤਵਾਦੀ ਦੀ ਗੈਰ-ਮੌਜੂਦਗੀ 'ਚ ਇਹ ਯਾਤਰਾ ਕੱਢੀ ਜਾਵੇਗੀ | ਉੜੀ ਹਮਲੇ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ | ਪੋਸਟਰ 'ਚ ਇਕ ਅਪਰਾਧੀ ਦਾ ਨਾਮ ਹੈ, ਜੋ ਕਿ ਗੁਜਰਾਂਵਾਲਾ ਨਿਵਾਸੀ ਮੁਹੰਮਦ ਅੰਸ ਹੈ ਜੋ ਕਿ ਅਬੂ ਸਿਰਕਾ ਦੇ ਨਾਮ ਨਾਲ ਕੰਮ ਕਰਦਾ ਸੀ | ਉਸ ਦੇ ਲਈ ਨਮਾਜ਼ 'ਚ ਸ਼ਾਮਿਲ ਹੋਣ ਲਈ ਸਥਾਨਕ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਹਿਲਾ ਇੰਜਨੀਅਰ ਨੂੰ ਕੁਰਸੀ ਨਾਲ ਬੰਨ੍ਹ ਕੇ ਸਾੜਿਆ

 • ਮੁਜਫਾਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਮਹਿਲਾ ਇੰਜਨੀਅਰ ਨੂੰ ਕੁਰਸੀ ਨਾਲ ਬੰਨ੍ਹ ਕੇ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਉੱਤੇ ਮਹਿਲਾ ਦੀ ਚੱਪਲ ਤੇ ਹੱਡੀਆਂ ਬਰਾਮਦ ਕੀਤੀਆਂ ਹਨ। ਮਹਿਲਾ ਦੀ ਮਾਂ ਨੇ ਚੱਪਲ ਤੋਂ ਆਪਣੀ ਬੇਟੀ ਦੀ ਸ਼ਨਾਖ਼ਤ ਕੀਤੀ। ਹਾਲਾਂਕਿ ਪੁਲਿਸ ਨੇ ਮੌਕੇ ਤੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ ਪਰ ਫਿਰ ਵੀ ਉਹ ਇਸ ਨੂੰ ਹੱਤਿਆ ਦਾ ਮਾਮਲਾ ਮੰਨ ਰਹੀ ਹੈ। ਮ੍ਰਿਤਕ ਦੀ ਮਾਂ ਨੇ ਹੱਤਿਆ ਪਿੱਛੇ ਇੰਜਨੀਅਰ ਵਿਭਾਗ ਦੇ ਕਰਮੀਆਂ ਉੱਤੇ ਹੀ ਸ਼ੱਕ ਪ੍ਰਗਟਾਇਆ ਹੈ।
  ਮ੍ਰਿਤਕ ਮਹਿਲਾ ਇੰਜਨੀਅਰ ਦਾ ਨਾਮ ਸਰਿਤਾ ਦੇਵੀ ਸੀ ਤੇ ਉਸ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਮਾਂ ਨੂੰ ਬੱਚਿਆਂ ਦਾ ਖ਼ਿਆਲ ਰੱਖਣ ਲਈ ਆਖਿਆ ਹੈ। ਇਹ ਹੌਲਨਾਕ ਘਟਨਾ ਐਤਵਾਰ ਅਹਿਆਪੁਰ ਥਾਣੇ ਦੇ ਕੋਲਹੂਆ ਬਜਰੰਗ ਵਿਹਾਰ ਕਾਲੋਨੀ ਦੀ ਹੈ। ਸਥਾਨਕ ਲੋਕਾਂ ਦੀ ਸ਼ਿਕਾਇਤ ‘ਤੇ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਸਰਿਤਾ ਜਿਸ ਕੁਰਸੀ ਉੱਤੇ ਬੈਠੀ ਸੀ, ਉੱਥੇ ਹੀ ਉਸ ਨੂੰ ਅੱਗ ਲਾ ਦਿੱਤੀ ਗਈ।

  ਇਲਾਕੇ ਦੇ ਐਸ.ਐਸ.ਪੀ. ਵਿਵੇਕ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਪੂਰਾ ਮਾਮਲਾ ਹੱਤਿਆ ਦਾ ਹੀ ਲੱਗ ਰਿਹਾ ਹੈ। ਪੁਲਿਸ ਅਨੁਸਾਰ ਮਹਿਲਾ ਨੂੰ ਅੱਗ ਲਾਉਣ ਲਈ ਕਿਸੇ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ ਹੈ। ਪੁਲਿਸ ਮਹਿਲਾ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲਜ਼ ਦੇ ਆਧਾਰ ਉੱਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਪੁਲਿਸ ਅਨੁਸਾਰ ਸਰਿਤਾ ਦੇ ਬੇਟੇ ਹਨ ਤੇ ਉਸ ਦੀ ਆਪਣੇ ਪਤੀ ਨਾਲ ਅਣਬਣ ਸੀ। ਇਸ ਕਾਰਨ ਉਹ ਆਪਣੇ ਬੇਟੇ ਨਾਲ ਵੱਖਰੀ ਰਹਿਣ ਲੱਗ ਪਈ ਸੀ। ਪੁਲਿਸ ਜਿਸ ਮਕਾਨ ਵਿੱਚ ਸਰਿਤਾ ਰਹਿੰਦੀ ਸੀ, ਉਸ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੋਨਾ ਤਸਕਰੀ ਦੇ ਦੋਸ਼ ’ਚ ਚਾਰ ਕਾਬੂ

 •  ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਸੋਨਾ ਤਸਕਰੀ ਦੇ ਵੱਖ ਵੱਖ ਮਾਮਲਿਆਂ ਵਿੱਚ ਦੋ ਉਜ਼ਬੇਕ ਔਰਤਾਂ ਸਮੇਤ ਚਾਰ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਤਕਰੀਬਨ 73 ਲੱਖ ਰੁਪਏ ਦਾ ਸੋਨਾ ਮਿਲਿਆ ਹੈ। ਪਹਿਲੇ ਕੇਸ ’ਚ ਕੱਲ੍ਹ ਦੁਬਈ ਤੋਂ ਇਥੇ ਪੁੱਜੇ ਦੋ ਅਫ਼ਗਾਨ ਨਾਗਰਿਕਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 1.4 ਕਿਲੋ ਸੋਨੇ ਦੇ ਬਿਸਕੁਟ ਮਿਲੇ, ਜਿਨ੍ਹਾਂ ਦੀ ਕੀਮਤ 44.55 ਲੱਖ ਰੁਪਏ ਬਣਦੀ ਹੈ। ਦੂਜੇ ਮਾਮਲੇ ’ਚ ਸ਼ੁੱਕਰਵਾਰ ਨੂੰ ਉਜ਼ਬੇਕਿਸਤਾਨ ਤੋਂ ਇਥੇ ਪੁੱਜੀਆਂ ਦੋ ਔਰਤਾਂ ਤੋਂ 28.36 ਲੱਖ ਰੁਪਏ ਦੀ ਕੀਮਤ (916 ਗ੍ਰਾਮ) ਦਾ ਸੋਨਾ ਬਰਾਮਦ ਹੋਇਆ।    -ਪੀਟੀਆਈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਲਓਸੀ ‘ਤੇ ਅਖਨੂਰ ਵਿੱਚ ਗੋਲੀਬਾਰੀ

 • ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ  ਯੁੱਧਬੰਦੀ ਦੀ ਉਲੰਘਣਾ ਕੀਤੀ ਹੈ।  ਸਤੰਬਰ  ਮਹੀਨੇ ਵਿੱਚ ਇਹ ਪੰਜਵੀ ਵਾਰ ਹੈ ਕਿ ਜਦੋਂ ਪਾਕਿਸਤਾਨ ਨੇ ਯੁੱਧਵਿਰਾਮ  ਦਾ ਉਲੰਘਣਾ ਕੀਤਾ ਹੈ ਅਤੇ  ਪਿਛਲੇ 36 ਘੰਟੇ   ਵਿੱਚ ਤੀਜੀ ਵਾਰ ਫਾਇਰਿੰਗ ਹੈ।  ਜੰਮੂ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ  ਕਿਹਾ, ‘ ਪਾਕਿਸਤਾਨ ਦੇ ਫਾਰਵਰਡ  ਪੋਸਟ  ਤੋਂ  ਛੋਟੇ  ਹਥਿਆਰਾਂ ਨਾਲ ਫਾਇਰਿੰਗ ਕੀਤੀ ਹੈ। ਇਹ ਫਾਇਰਿੰਗ  ਜੰਮੂ ਜਿ਼ਲ੍ਹੇ ਦੇ ਐਲਓਸੀ ਉਪਰ ਪੱਲਨਵਾਲਾ , ਚਪਰਿਆਲ  ਅਤੇ ਸਮਨਾਮ  ਇਲਾਕੇ  ਵਿੱਚ ਰਾਤ ਨੂੰ ਕੀਤੀ ਗਈ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਜਪਾ ਵਰਕਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

 • ਭਾਰਤੀ ਜਨਤਾ ਪਾਰਟੀ ਦੇ ਵਰਕਰ ਦੀ ਅੱਜ ਉਸ ਵਕਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਦੋਂ ਉਹ ਯੂ.ਪੀ. ਸਰਕਾਰ ਖਿਲਾਫ ਜੋਰਦਾਰ ਭਾਸ਼ਣ ਦੇ ਰਿਹਾ ਸੀ| ਖਬਰ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਕਾਨੂੰਨ - ਵਿਵਸਥਾ ਦੇ ਮਾਮਲੇ 'ਤੇ ਘੇਰਨ ਲਈ ਥਾਣਿਆਂ ਨੂੰ ਘੇਰਨ ਦੀ ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਦੌਰਾਨ  ਬਲੀਆ 'ਚ ਜਾਨਦਾਰ ਭਾਸ਼ਣ ਦੇਣ ਦੀ ਕੋਸ਼ਿਸ਼ ਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ |

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲਿਸ ਰੇਡ ਦੌਰਾਨ ਜੇਲ੍ਹ `ਚੋਂ ਮਿਲੇ 15 ਫ਼ੋਨ ਤੇ 30 ਸਿੰਮ


 • ਸਾਬਕਾ ਆਰਜੇਡੀ ਸਾਂਸਦ ਦੇ ਸ਼ਾਰਪ ਸ਼ੂਟਰਾਂ ਦੀ ਬੈਰਕ 'ਚੋਂ ਜੇਲ੍ਹ 'ਚ ਪੁਲਿਸ ਦੀ ਰੇਡ ਦੌਰਾਨ ਕਈ ਮੋਬਾਈਲ ਬਰਾਮਦ ਹੋਏ ਹਨ| ਪੁਲਿਸ ਨੇ ਰੇਡ ਦੌਰਾਨ ਬਾਥਰੂਮ ਦੀ ਜ਼ਮੀਨ ਹੇਠਾਂ ਦੱਬੇ 15 ਮੋਬਾਈਲ ਅਤੇ 30 ਸਿੰਮ ਕਾਰਡ ਬਰਾਮਦ ਕੀਤੇ| ਹਾਲਾਂਕਿ ਇਹਨਾਂ ਨੂੰ ਕੁੱਝ ਦਿਨ ਪਹਿਲਾਂ ਵੱਖ ਵੱਖ ਜੇਲ੍ਹਾਂ 'ਚ ਤਬਦੀਲ ਕੀਤਾ ਜਾ ਚੁੱਕਾ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤਾਮਿਲਨਾਡੂ ਚ ਦੁਬਾਰਾ ਜੈ ਲਲਿਤਾ ਸਰਕਾਰ


 • ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ ਦੇ 16 ਮਈ ਨੂੰ ਆਏ ਚੁਣਾਵੀ ਨਤੀਜਿਆਂ ਅਨੁਮਾਨ ਦੇ ਮੁਤਾਬਿਕ ਹੀ ਰਹੇ, ਅਸਾਮ, ਪੱਛਮੀ ਬੰਗਾਲ , ਕੇਰਲਾ ਅਤੇ ਪਾਂਡੂਚੇਰੀ ਚ ਸਰਵੇ ਮੁਤਾਬਿਕ ਲੱਗਭੱਗ ਸਹੀ ਰਹੇ ,  ਪਰ ਤਾਮਿਲਨਾਡੂ ਦੇ ਨਤੀਜੇ ਜਿਆਦਾਤਰ ਅਨੁਮਾਨ ਤੋਂ ਉਲਟ ਸਾਬਿਤ ਹੋਏ| ਪੰਜ ਚ ਚਾਰ ਐਗਜਿਟ ਪੋਲ ਚ ਕਿਹਾ ਗਿਆ ਸੀ ਕਿ ਮਾਤਦਾਤਾਵਾਂ ਦਾ ਰੁਝਾਨ ਡੀਐਮਕੇ ਵੱਲ ਹੈ ਜਦਕਿ ਕੇਵਲ ਇੱਕ ਐਗਜਿਟ ਪੋਲ ਚ ਅਨੁਮਾਨ ਲਗਾਇਆ ਗਿਆ ਸੀ ਕਿ ਏ ਆਈ ਏ ਡੀ ਐਮ ਕੇ ਚੋਣਾਂ ਜਿੱਤੇਗੀ| 1984 ਤੋਂ ਬਾਅਦ  ਜੈ ਲਲਿਤਾ ਨੇ ਜਿੱਤ ਹਾਸਿਲ ਕਰ ਅਚੰਭਾ ਕਰ ਦਿਖਾਇਆ ਕਿਉੱਕਿ 1984 ਤੋਂ ਬਾਅਦ ਉਥੋਂ ਦੀ ਜਨਤਾ ਹਰ 5 ਸਾਲ ਬਾਅਦ ਸਰਕਾਰ ਬਦਲ ਰਹੀ 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!