ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਭਾਰਤ

 • ਪੁਲਿਸ ਰੇਡ ਦੌਰਾਨ ਜੇਲ੍ਹ `ਚੋਂ ਮਿਲੇ 15 ਫ਼ੋਨ ਤੇ 30 ਸਿੰਮ


 • ਸਾਬਕਾ ਆਰਜੇਡੀ ਸਾਂਸਦ ਦੇ ਸ਼ਾਰਪ ਸ਼ੂਟਰਾਂ ਦੀ ਬੈਰਕ 'ਚੋਂ ਜੇਲ੍ਹ 'ਚ ਪੁਲਿਸ ਦੀ ਰੇਡ ਦੌਰਾਨ ਕਈ ਮੋਬਾਈਲ ਬਰਾਮਦ ਹੋਏ ਹਨ| ਪੁਲਿਸ ਨੇ ਰੇਡ ਦੌਰਾਨ ਬਾਥਰੂਮ ਦੀ ਜ਼ਮੀਨ ਹੇਠਾਂ ਦੱਬੇ 15 ਮੋਬਾਈਲ ਅਤੇ 30 ਸਿੰਮ ਕਾਰਡ ਬਰਾਮਦ ਕੀਤੇ| ਹਾਲਾਂਕਿ ਇਹਨਾਂ ਨੂੰ ਕੁੱਝ ਦਿਨ ਪਹਿਲਾਂ ਵੱਖ ਵੱਖ ਜੇਲ੍ਹਾਂ 'ਚ ਤਬਦੀਲ ਕੀਤਾ ਜਾ ਚੁੱਕਾ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤਾਮਿਲਨਾਡੂ ਚ ਦੁਬਾਰਾ ਜੈ ਲਲਿਤਾ ਸਰਕਾਰ


 • ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ ਦੇ 16 ਮਈ ਨੂੰ ਆਏ ਚੁਣਾਵੀ ਨਤੀਜਿਆਂ ਅਨੁਮਾਨ ਦੇ ਮੁਤਾਬਿਕ ਹੀ ਰਹੇ, ਅਸਾਮ, ਪੱਛਮੀ ਬੰਗਾਲ , ਕੇਰਲਾ ਅਤੇ ਪਾਂਡੂਚੇਰੀ ਚ ਸਰਵੇ ਮੁਤਾਬਿਕ ਲੱਗਭੱਗ ਸਹੀ ਰਹੇ ,  ਪਰ ਤਾਮਿਲਨਾਡੂ ਦੇ ਨਤੀਜੇ ਜਿਆਦਾਤਰ ਅਨੁਮਾਨ ਤੋਂ ਉਲਟ ਸਾਬਿਤ ਹੋਏ| ਪੰਜ ਚ ਚਾਰ ਐਗਜਿਟ ਪੋਲ ਚ ਕਿਹਾ ਗਿਆ ਸੀ ਕਿ ਮਾਤਦਾਤਾਵਾਂ ਦਾ ਰੁਝਾਨ ਡੀਐਮਕੇ ਵੱਲ ਹੈ ਜਦਕਿ ਕੇਵਲ ਇੱਕ ਐਗਜਿਟ ਪੋਲ ਚ ਅਨੁਮਾਨ ਲਗਾਇਆ ਗਿਆ ਸੀ ਕਿ ਏ ਆਈ ਏ ਡੀ ਐਮ ਕੇ ਚੋਣਾਂ ਜਿੱਤੇਗੀ| 1984 ਤੋਂ ਬਾਅਦ  ਜੈ ਲਲਿਤਾ ਨੇ ਜਿੱਤ ਹਾਸਿਲ ਕਰ ਅਚੰਭਾ ਕਰ ਦਿਖਾਇਆ ਕਿਉੱਕਿ 1984 ਤੋਂ ਬਾਅਦ ਉਥੋਂ ਦੀ ਜਨਤਾ ਹਰ 5 ਸਾਲ ਬਾਅਦ ਸਰਕਾਰ ਬਦਲ ਰਹੀ 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ `ਤੇ ਪ੍ਰਚਾਰ ਤੇਜ


 • ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ 'ਤੇ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਪ੍ਰਚਾਰ ਕਰਨ ਲਈ ਮੰਤਰੀਆਂ ਤੇ ਸੰਸਦਾਂ ਵਾਲੀ 30 ਟੀਮਾਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ , ਜੋ 200  ਸੰਸਦੀ ਖੇਤਰਾਂ 'ਚ ਪ੍ਰਚਾਰ ਕਰਨਗੀਆਂ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਿਰਫ 1 ਫੀਸਦੀ ਲੋਕ ਦਿੰਦੇ ਹਨ ਟੈਕਸ

 •  

  ਦੇਸ਼ ਦੀ ਕੁੱਲ ਅਬਾਦੀ 'ਚੋਂ ਟੈਕਸ ਦੇਣ ਵਾਲਿਆਂ ਦੀ ਗਿਣਤੀ ਸਿਰਫ ਇੱਕ ਫੀਸਦੀ ਹੈ ਅਤੇ ਦੇਸ਼ ਵਿੱਚ 5430 ਲੋਕ ਸਾਲਾਨਾ ਇੱਕ ਕਰੋੜ ਰੁਪਏ ਤੋਂ ਵੱਧ ਇਨਕਮ ਟੈਕਸ ਦਿੰਦੇ ਹਨ। ਸਰਕਾਰ ਦੇ 2012-13 ਲਈ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਾਰਦਰਸ਼ਤਾ ਮੁਹਿੰਮ ਤਹਿਤ ਪਿਛਲੇ 15 ਸਾਲਾਂ ਦੇ ਸਿੱਧੇ ਟੈਕਸ ਦੇ ਅੰਕੜੇ ਜਨਤਕ ਕੀਤੇ ਹਨ।

   

  ਅਨੁਮਾਨ ਸਾਲ 2012-13 ਲਈ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਇਸ ਮਾਲੀ ਸਾਲ ਦੌਰਾਨ ਕੁੱਲ ਮਿਲਾ ਕੇ 2.87 ਕਰੋੜ ਲੋਕਾਂ ਨੇ ਇਨਕਮ ਟੈਕਸ ਰਿਟਰਨ ਦਾਖਲ ਕੀਤੀ, ਪਰ ਇਨ੍ਹਾਂ ਵਿੱਚੋਂ 1.62 ਕਰੋੜ ਲੋਕਾਂ ਨੇ ਕੋਈ ਟੈਕਸ ਨਾ ਦਿੱਤਾ। ਇਸ ਤਰ੍ਹਾਂ ਅਜਿਹੇ ਲੋਕਾਂ ਦੀ ਗਿਣਤੀ 1.25 ਕਰੋੜ ਰਹੀ, ਜਿਨ੍ਹਾਂ ਨੇ ਟੈਕਸ ਅਦਾ ਕੀਤਾ, ਜੋ ਉਸ ਵੇਲੇ ਦੇਸ਼ ਦੀ ਕੁੱਲ ਅਬਾਦੀ 123 ਕਰੋੜ ਦਾ ਇੱਕ ਫੀਸਦੀ ਬਣਦਾ ਹੈ। ਅੰਕੜਿਆਂ ਅਨੁਸਾਰ 89 ਫੀਸਦੀ ਜਾਂ 1.11 ਕੋਰੜ ਲੋਕਾਂ ਨੇ 1.5 ਲੱਖ ਰੁਪਏ ਤੋਂ ਵੱਧ ਦਾ ਟੈਕਸ ਦਿੱਤਾ ਤੇ ਇਸ ਦੌਰਾਨ ਔਸਤ ਟੈਕਸ ਭੁਗਤਾਨ 21000 ਰੁਪਏ ਰਿਹਾ ਅਤੇ ਟੈਕਸ ਤੋਂ ਕੁੱਲ 23000 ਕਰੋੜ ਰੁਪਏ ਪ੍ਰਾਪਤ ਹੋਏ। 100 ਤੋਂ 500 ਕਰੋੜ ਰੁਪਏ ਦੇ ਦਾਇਰੇ ਵਿਚ ਸਿਰਫ ਤਿੰਨ ਵਿਅਕਤੀਆਂ ਨੇ 437 ਕਰੋੜ ਰੁਪਏ ਟੈਕਸ ਦਿੱਤਾ, ਜੋ ਔਸਤਨ 145.80 ਕਰੋੜ ਰੁਪਏ ਰਿਹਾ। ਕੁਲ ਮਿਲਾ ਕੇ 5430 ਲੋਕਾਂ ਨੇ ਇੱਕ ਕਰੋੜ ਰੁਪਏ ਤੋਂ ਵੱਧ ਦਾ ਇਨਕਮ ਟੈਕਸ ਅਦਾ ਕੀਤਾ ਅਤੇ ਇਨ੍ਹਾਂ 'ਚੋਂ 5000 ਲੋਕਾਂ ਦਾ ਟੈਕਸ ਭੁਗਤਾਨ ਇਕ ਤੋਂ ਪੰਜ ਕਰੋੜ ਦੇ ਦਾਇਰੇ ਵਿੱਚ ਰਿਹਾ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਾਕਿ ਮਾਡਲ ਕੰਦੀਲ ਬਲੋਚ ਅਫਰੀਦੀ ਤੇ ਵਿਗੜੀ ਅਤੇ ਵਿਰਾਟ ਕੋਹਲੀ ਦੁਆਲੇ ਮੰਡਰਾਉਣ ਲੱਗੇ |

 • ਵਿਸ਼ਵ ਟੀ - 20 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚ ਮੈਚ ਦੌਰਾਨ ਵਿਵਾਦਿਤ ਪਾਕਿਸਤਾਨੀ ਮਾਡਲ  ਮੈਚ ਤੋਂ ਪਹਿਲਾਂ ਤਕ ਸ਼ਾਹਿਦ ਅਫਰੀਦੀ ਨੂੰ ਮੈਚ ਜਿੱਤਣ ਲਈ ਉਕਸਾਉਣ ਅਤੇ ਰਿਝਾਉਣ ਦੀ ਕੋਸ਼ਿਸ਼ ਵਿਚ ਲੱਗੀ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦਾ ਦਿਲ ਹੁਣ ਵਿਰਾਟ ਕੋਹਲੀ 'ਤੇ ਆ ਗਿਆ ਹੈ | ਜਿਕਰਯੋਗ ਹੈ ਕਿ 19 ਮਾਰਚ ਨੂੰ ਖੇਡੇ ਗਏ ਇਸ ਮੈਚ ਵਿਚ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਸ਼ਾਨਦਾਰ ਬੈਟਿੰਗ ਬਦੌਲਤ ਹੀ ਜਿੱਤ ਹਾਸਿਲ ਕੀਤੀ ਸੀ | ਪਾਕਿਸਤਾਨ ਦੀ ਹਾਰ ਤੋਂ ਬਾਅਦ ਇਹ ਮਾਡਲ ਜਿੱਥੇ ਅਫਰੀਦੀ ਉੱਤੇ ਬੁਰੀ ਤਰਾਂ ਭੜਕ ਗਈ , ਉਥੇ ਹੀ ਵਿਰਾਟ ਲਈ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ | ਬਲੋਚ ਆਪਣੀ ਹਰਕਤਾਂ ਦੇ ਕਾਰਨ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਚਰਚਾ ਵਿਚ ਬਣੀ ਰਹਿੰਦੀ ਹੈ |

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੰਮੂ ਕਸ਼ਮੀਰ ਵਿਚ ਮਹਿਬੂਬਾ ਮੁਫਤੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ


 • ਮਹਿਬੂਬਾ ਮੁਫ਼ਤੀ ਨੂੰ ਅਧਿਕਾਰਕ ਰੂਪ ਤੋਂ ਕਸ਼ਮੀਰ ਦੀ ਪੀਡੀਪੀ ਨੇ ਮੁੱਖ ਮੰਤਰੀ ਪਦ ਤੇ ਉਮੀਦਵਾਰ ਐਲਾਨ ਕਰ ਦਿੱਤਾ ਹੈ | ਰਾਜ 'ਚ ਬੀਜੇਪੀ ਦੇ ਨਾਲ ਗੱਠਜੋੜ ਸਰਕਾਰ ਨੂੰ ਲੈ ਕੇ ਸ੍ਰੀਨਗਰ ਵਿਚ ਹੋਈ ਪਾਰਟੀ ਵਿਧਾਇਕਾਂ ਦੀ ਅਹਿਮ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ | ਪੀਡੀਪੀ ਪ੍ਰਮੁੱਖ ਮਹਿਬੂਬਾ ਨੂੰ ਪਾਰਟੀ ਨੇ ਸਰਵਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣਿਆ , ਜਿਸ ਦੇ ਨਾਲ ਉਨ੍ਹਾਂ ਦੇ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਰਸਤਾ ਲਗਭਗ ਸਾਫ਼ ਹੋ ਗਿਆ |

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਦਾਲਤ ਨੇ ਕਿਹਾ ਪਿਤਾ ਕਰੇਗਾ ਬੇਟੇ ਦੀ ਪਾਲਣ-ਪੋਸ਼ਣ 18 ਸਾਲ ਤੱਕ |

 • ਗੁਜਰਾਤ ਦੀ ਅਦਾਲਤ ਨੇ ਕਿਹਾ ਕਿ ਜਦ ਤੱਕ ਬੇਟਾ ਕਮਾਉਣ ਦੇ ਕਾਬਿਲ ਨਹੀਂ ਹੋ ਜਾਂਦਾ, ਉਦੋਂ ਤੱਕ ਉਸਦੀ ਪਾਲਣ-ਪੋਸ਼ਣ ਦੀ ਜਿੰਮੇਵਾਰੀ ਉਹਦੇ ਪਿਤਾ ਦੀ ਹੈ ਇਸ ਲਈ 18 ਸਾਲ ਤੱਕ ਉਹਦੀ ਪ੍ਰਵਰਿਸ਼ ਕਰਨ| ਅਦਾਲਤ ਨੇ ਇਹ ਵੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਬੇਟੀ ਦੀ ਦੇਖ ਰੇਖ ਉੱਦੋਂ ਤੱਕ ਕਰਨ ਚਾਹੀਦੀ ਹੈ ਜਦੋਂ ਤੱਕ ਉਹ  ਵਿਆਹ ਦੇ ਕਾਬਿਲ ਨਹੀਂ ਹੋ ਜਾਂਦੀ | ਇਸਤੋਂ ਇਲਾਵਾ ਉਹਦੇ ਵਿਆਹ ਤੇ ਖਰਚ ਕਰਨਾ ਵੀ ਮਾਂ ਬਾਪ ਦੀ ਜਿੰਮੇਵਾਰੀ ਹੈ| ਹਾਲਾਂ ਕਿ ਇਹ ਸ਼ਰਤ ਬੇਟੇ ਲਈ ਲਾਗੂ ਨਹੀਂ ਹੁੰਦੀ |  ਸੀ ਆਰ ਪੀ ਸੀ ਦੀ ਧਾਰਾ 125 ਦੇ ਤਹਿਤ ਬੇਟੇ ਲਈ ਮਾਪੇ ਉਦੋਂ ਤੱਕ ਜਿੰਮੇਵਾਰ ਹਨ ਜਦ ਤੱਕ ਉਹ 18 ਸਾਲ ਦਾ ਨਹੀਂ ਹੋ ਜਾਂਦਾ, ਜੇ ਕਰ ਉਹ ਮਾਨਸਿਕ ਜਾਂ ਸਰੀਰਕ ਰੂਪ ਚ ਅਣਫਿੱਟ ਨਹੀਂ|
  ਅਦਾਲਤ ਨੇ ਇਹ ਫੈਸਲਾ ਡਾਕਟਰ ਦਿਨੇਸ਼ ਅੋਝਾ ਅਤੇ ਉਹਦੀ ਪਤਨੀ ਨੀਤਾ ਦੇ ਤਲਾਕ ਅਤੇ ਉਸ ਨਾਲ ਜੁੜੇ ਪਾਲਣ ਪੋਸ਼ਣ ਦੇ ਮਾਮਲੇ ਚ ਦਿੱਤਾ| 2006 ਚ ਦਿਨੇਸ਼ ਦੀ ਪਤਨੀ ਨੇ ਘਰ ਛੱਡ ਦਿੱਤਾ ਸੀ ਅਤੇ ਸੈਟਲਾਇਟ ਪੁਲੀਸ ਥਾਣੇ ਚ ਰਿਪੋਰਟ ਲਿਖਵਾਈ ਸੀ, ਨਾਲ ਹੀ ਨੀਤਾ ਨੇ ਅਹਿਮਦਾਬਾਦ ਦੇ ਫੈਮਿਲੀ ਕੋਰਟ ਚ ਕੇਸ ਕੀਤਾ ਸੀ| ਉਥੇ ਦਿਨੇਸ਼ ਨੇ ਮੇਹਸਾਨਾ ਚ ਤਲਾਕ ਦੀ ਅਰਜੀ ਪਾਈ ਸੀ| ਕੋਰਟ ਨੇ ਇਸ ਮਾਮਲੇ ਚ ਦਿਨੇਸ਼ ਨੂੰ ਆਪਣੀ ਪਤਨੀ ਅਤੇ ਬੇਟੇ ਨੂੰ ਖਰਚਾ ਦੇਣ ਦਾ ਹੁਕਮ ਦਿੱਤਾ ਸੀ | ਮੁੱਕਦਮੇ ਦੇ ਦੂਜੇ ਦੌਰ ਚ ਅਦਾਲਤ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਬੇਟੀ ਦੇ ਮਾਮਲੇ ਚ 18 ਸਾਲ ਦੀ ਉਮਰ ਦੀ ਸ਼ਰਤ ਲਾਗੂ ਨਹੀਂ ਹੁੰਦੀ| ਜਦ ਤੱਕ  ਬੇਟੀ ਵਿਆਲ ਕਾਬਿਲ ਨਹੀਂ ਹੁੰਦੀ ਉਹਦੀ ਦੇਖ ਭਾਲ ਕਰਨੀ ਚਾਹੀਦੀ ਹੈ ਅਤੇ ਵਿਆਹ ਦਾ ਸਾਰਾ ਖਰਚ ਵੀ  ਬਾਪ ਦੀ ਜਿੰਮੇਦਾਰੀ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਰਿਆਣਾ ਜਾਟ ਰਾਖਵੇਂਕਰਣ ਨੂੰ ਲੈ ਕੇ ਜਾਟ ਨੇਤਾਵਾਂ ਨੇ ਦਿੱਤਾ 31 ਮਾਰਚ ਤੱਕ ਦਾ ਅਲਟੀਮੇਟਮ

 • ਹਰਿਆਣਾ ਚ ਜੇਕਰ ਜਾਟ ਰਾਖਵੇਂਕਰਣ ਤੇ ਸਹਿਮਤੀ ਨਾ ਬਣ ਸਕੀ ਤਾਂ ਕਦੇ ਵੀ ਜਾਟ ਫਿਰ ਤੋਂ ਸੜਕਾਂ ਤੇ ਉੱਤਰ ਸਕਦੇ ਹਨ|

  ਅੱਜ ਹਰਿਆਣਾ 'ਚ ਜਾਟ ਰਾਖਵੇਂਕਰਨ ਮਾਮਲੇ 'ਚ ਗੱਲਬਾਤ ਨਾਕਾਮ ਰਹੀ, ਰਾਜ ਸਰਕਾਰ ਵੱਲੋਂ ਬਣਾਏ ਗਏ ਡਰਾਫ਼ਟ 'ਤੇ ਜਾਟ ਨੇਤਾਵਾਂ ਦੀ ਸਹਿਮਤੀ ਨਹੀਂ ਬਣ ਸਕੀ ਹੈ|

  ਜਾਟ ਨੇਤਾਵਾਂ ਨੇ ਸਰਕਾਰ ਨੂੰ 31 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਹੈ| ਇਸ ਦੌਰਾਨ ਦੋਨੋਂ ਧਿਰਾਂ ਚ ਮੀਟਿੰਗ ਦਾ ਦੌਰ ਜਾਰੀ ਰਹੇਗਾ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਿੱਥੇ ਗਈ ਇਨਸਾਨੀਅਤ? ਮਾਂ ਦੀ ਮਮਤਾ ਅਤੇ ਪਿਉ ਦਾ ਜਮੀਰ ??

 • ਪਸ਼ੂ ਪੰਛੀ ਵੀ ਮਾਪੇ ਹੋਣ ਦਾ ਆਪਣਾ ਫਰਜ ਪੂਰਾ ਕਰਦੇ ਹਨ, ਪਰ ਇਨਸਾਨ ਤਾਂ ਉਹਨਾਂ ਤੋਂ ਵੀ ਡਿੱਗ ਗਿਆ| ਅੱਜ ਪਿੰਜੌਰ ਦੀ ਲੇਖ ਰਾਮ ਕਾਲੋਨੀ ਚ ਇੱਕ ਕਰੀਬ 9 ਮਹੀਨੇ ਦੇ ਮਾਸੂਮ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਆਪਣੇ ਆਪ ਤੋਂ ਵੱਖ ਕਰ ਕੇ ਲਾਵਾਰਸ ਹਾਲਤ 'ਚ ਇੱਕ ਘਰ ਦੇ ਬਾਹਰ ਥ੍ਰੀ ਵੀਲ੍ਹਰ 'ਚ ਛੱਡ ਦਿੱਤਾ| ਪੁਲਿਸ ਨੇ ਦੱਸਿਆ ਦੀ ਪਿੰਜੌਰ ਦੀ ਲੇਖ ਰਾਮ ਕਾਲੋਨੀ ਨਿਵਾਸੀ ਰਾਕੇਸ਼ ਨਾਮਕ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਖੜੇ ਥ੍ਰੀ ਵੀਲ੍ਹਰ 'ਚ ਇੱਕ ਬੱਚਾ ਮਿਲਿਆ ਜਿਸਦੀ ਸੂਚਨਾ ਉਸਨੇ ਪੁਲਿਸ ਨੂੰ ਦਿੱਤੀ| ਦੇਖਣ ਤੋਂ ਬੱਚੇ ਦੀ ਉਮਰ ਕਰੀਬ 9 ਮਹੀਨੇ ਦੀ ਲੱਗ ਰਹੀ ਸੀ| ਬੱਚੇ ਦੇ ਮਿਲਣ ਤੋਂ ਬਾਅਦ ਉਸਦੇ ਮਾਤਾ ਪਿਤਾ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸਦੇ ਮਾਤਾ ਪਿਤਾ ਦੇ ਬਾਰੇ 'ਚ ਕੁੱਝ ਵੀ ਪਤਾ ਲੱਗ ਸਕਿਆ| ਫ਼ਿਲਹਾਲ ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਸ਼ਿਸ਼ੂ ਨਿਕੇਤਨ ਭੇਜ ਦਿੱਤਾ ਹੈ | 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਪੁੱਡਾ ਮੁਲਾਜਮਾਂ ਨੂੰ ਪੁਲਿਸ ਨੇ 8 ਫੇਜ਼ ਹੀ ਰੋਕ ਲਿਆ

 • ਵਿਧਾਨ ਸਭਾ ਦਾ ਘਿਰਾT ਕਰਨ ਜਾ ਰਹੇ ਪੁੱਡਾ ਮੁਲਾਜਿਮਾਂ ਨੂੰ ਪੁਲਿਸ ਨੇ ਮੋਹਾਲੀ 8 ਫੇਜ਼ ਹੀ ਰੋਕ ਲਿਆ | ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੁੱਡਾ ਮੁਲਾਜਮਾਂ  ਸੰਘਰਸ਼ ਕਰ ਰਹੇ ਹਨ | ਸੁਣਵਾਈ ਨਾ ਹੋਣ ਕਾਰਣ ਉਹਨਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਫੈਸਲਾ ਕੀਤਾ,  ਪਰ ਪੁਲਿਸ ਪ੍ਰਸ਼ਾਸ਼ਨ ਨੇ ਪੁੱਡਾ ਭਵਨ ਦੇ ਬਾਹਰ ਮੁੱਖ ਸੜਕ 'ਤੇ ਹੀ ਮੁਲਾਜਿਮਾਂ ਨੂੰ ਰੋਸ ਪ੍ਰਦਰਸ਼ਨ ਕਰਾਉਣ ਲਈ ਮਨਵਾ ਲਿਆ ਅਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸੁਖਜੀਤਪਾਲ ਸਿੰਘ ਨੂੰ ਮੰਗ ਪੱਤਰ ਸੋਂਪਣ ਲਈ ਕਿਹਾ ਗਿਆ,| ਜੇਕਰ ਮੁਲਾਜ਼ਮ ਚੰਡੀਗੜ ਵੱਲ ਨੂੰ ਕੂਚ ਕਰਦੇ ਤਾਂ ਉਧਰ ਪਹਿਲਾਂ ਤੋਂ ਹੀ ਧਰਨੇ 'ਤੇ ਜਾ ਰਹੇ ਦੂਜੇ ਵਿਭਾਗ ਦੇ ਮੁਲਾਜ਼ਮਾਂ ਨਾਲ ਰਲੇਵਾਂ ਅਤੇ ਮੁਲਾਜ਼ਮਾਂ ਦੀ ਭੀੜ ਵੱਧਣ ਦੇ ਖਦਸਾ ਹੋਣ ਕਾਰਣ ਪੁਲਿਸ  ਚਿੰਤਤ ਸੀ | ਅੱਜ ਦੇ ਧਰਨੇ 'ਚ ਪੰਜਾਬ ਦੀਆਂ ਵੱਖ-ਵੱਖ ਅਥਾਰਿਟੀਆਂ ਤੋਂ ਸਮੂਹ ਮੁਲਾਜਮਾਂ ਨੇ ਭਾਗ ਲਿਆ| ਪੁੱਡਾ ਮੁਲਾਜਮ ਤਾਲਮੇਲ ਸੰਘਰਸ ਕਮੇਟੀ ਵੱਲੋਂ ਰੋਸ ਵੱਜੋਂ ਕਾਲੀਆਂ ਝੰਡੀਆਂ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ISIS ਵੱਲੋ ਸਪੇਨ ‘ਚ ਅੱਤਵਾਦੀ ਹਮਲਾ
 • ਡੇਰਾ ਮੁਖੀ ਮਾਮਲੇ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ:ਅਗਲੀ ਪੇਸ਼ੀ 25 ਅਗਸਤ ਨੂੰ
 • ਸਿੱਖ ਪ੍ਰਚਾਰਕ ਤੇ ਟੀਵੀ ਪ੍ਰਜੈਂਟਰ ਤੇ ਹਮਲਾ
 • ਕਿਸਾਨ ਖੁਦਕੁਸ਼ੀਆਂ ਲਈ ਅਕਾਲੀਆਂ ਦਾ ਗੁਮਰਾਹ ਕਰਨ ਵਾਲਾ ਪ੍ਰਚਾਰ ਜਿੰਮੇਵਾਰ:-ਕੈਪਟਨ
 • ਚੰਡੀਗੜ੍ਹ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਸ਼ੱਕੀ ਵਿਆਕਤੀ ਦਾ ਸਕੈੱਚ ਕੀਤਾ ਜਾਰੀ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
 • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ


 • Facebook Activity

  Widgetize!