ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

  • ਇੱਕ ਸਾਥੀ ਨਾਲ ਜਿੰਦਗੀ ਬਿਤਾਉਣ ਦਾ ਇਰਾਦਾ ਅਸਲ ਚ ਮਹਿਜ ਇੱਕ ਆਦਰਸ਼ ਹੈ ਕੁਦਰਤ ਦਾ ਨਿਯਮ ਨਹੀਂ

  • ਬਹੁਤ ਲੋਕਾਂ ਲਈ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਆਪਣੀ ਪਸੰਦ ਦੇ ਕਿਸੇ ਖਾਸ ਇਨਸਾਨ ਨਾਲ ਜਿੰਦਗੀ ਗੁਜਾਰਨ ਦੇ ਫੈਸਲੇ ਨੂੰ ਕਾਨੂੰਨ ਅਤੇ ਸਮਾਜਿਕ ਮਾਨਤਾ ਦਿਵਾਉਂਦਾ ਹੈ ਅਤੇ ਦੁਨੀਆਂ ਦੇ ਹਰ ਖੇਤਰ ਚ ਵਿਆਹ ਦੇ ਬੰਧਨ ਨੂੰ ਪਵਿੱਤਰ ਤੇ ਅਹਿਮ ਮੰਨਿਆ ਗਿਆ ਹੈ| ਸਿਰਫ ਇਨਸਾਨਾਂ ਚ ਹੀ ਨਹੀਂ ਜਾਨਵਰ, ਪਸ਼ੂ ਪੰਛੀਆਂ ਚ ਵੀ ਇੱਕੋ ਸਾਥੀ ਨਾਲ ਰਿਸ਼ਤਾ ਨਿਭਾਇਆ ਜਾਂਦਾ ਹੈ| ਸੋਚਣ ਚ ਹੈਰਾਨ ਕਰ ਦੇਣ ਵਾਲਾ ਇਹ ਸੱਚ 2013 ਚ ਕੈਂਬ੍ਰਿਜ ਯੂਨਿਵਰਸਿਟੀ ਦੇ ਵਿਗਿਆਨਕਾਂ ਦੀ ਇੱਕ ਰਿਸਰਚ ਚ ਸਾਹਮਣੇ ਆਇਆ| ਇੱਕ ਸੱਚ ਇਹ ਵੀ ਹੈ ਕਿ ਇੱਕ ਸਾਥੀ ਨਾਲ ਜਿੰਦਗੀ ਬਿਤਾਉਣ ਦਾ ਇਰਾਦਾ ਅਸਲ ਚ ਮਹਿਜ ਇੱਕ ਆਦਰਸ਼ ਹੈ ਉਂਝ ਕੁਦਰਤ ਚ ਬੇਵਫਾਈ ਆਮ ਜਿਹੀ ਹੈ| ਕੁਝ ਜਾਨਵਰ ਜਰੂਰ ਅਜਿਹੇ ਹਨ ਜੋ ਪੂਰੀ ਜਿੰਦਗੀ ਇੱਕ ਸਾਥੀ ਨਾਲ ਗੁਜਾਰਦੇ ਹਨ, ਪਰ ਉਹਦਾ ਕਾਰਣ ਰੁਮਾਨੀਅਤ ਜਾਂ ਪਿਆਰ ਤਾਂ ਬਿਲਕੁੱਲ ਨਹੀਂ,| ਜਾਨਵਰਾਂ ਦੇ ਇਹਨਾਂ ਰਿਸ਼ਤਿਆਂ ਦੀ ਕਾਮਯਾਬੀ ਜਾਂ ਨਾਂਕਾਮੀ ਨੂੰ ਸਮਝ ਕੇ ਅਸੀਂ ਇਨਸਾਨੀ ਰਿਸ਼ਤਿਆਂ ਚ ਵਫਾ ਜਾਂ ਬੇ ਵਫਾਈ ਦੇ ਕਾਰਣ ਸਮਝ ਸਕਦੇ ਹਾਂ| 
    ਕੁਦਰਤ ਚ ਆਪਣੀ ਨਸਲ ਨੂੰ ਅੱਗੇ ਵਧਾਉਣ ਲਈ ਬੱਚੇ ਪੈਦਾ ਕਰਨਾ ਹੀ ਇੱਕ ਬੁਨਿਆਦੀ ਨਿਯਮ ਹੈ, ਹਰ ਜਾਨਵਰ ਆਪਣੇ ਜੀਨਸ ਬੱਚਿਆਂ ਦੇ ਜਰੀਏ ਅੱਗੇ ਵਧਾਉਣ ਦੀ ਜੁਗਤ ਚ ਰਹਿੰਦਾ ਹੈ, ਜਿਸ ਕਾਰਣ ਨਵੇ ਨਵੇ ਢੰਗ ਅਪਣਾਉਂਦਾ ਹੈ ਜੋ ਇੱਕ ਹੀ ਸਾਥੀ ਨਾਲ ਸੰਭਵ ਨਹੀਂ, ਯਾਨਿ ਕੁਦਰਤ ਦਾ ਪਹਿਲਾ ਅਸੂਲ ਹੀ ਮੋਨੋਗੈਸੀ ਜਾਂ ਇਕੈਹਰੇ ਰਿਸ਼ਤੇ ਦੇ ਖਿਲਾਫ ਹੈ, ਵਜ੍ਹਹ ਸਾਫ ਹੈ ਕਿ ਜੇਕਰ ਮਾਦਾ ਕਈ ਨਰਾਂ ਨਾਲ ਰਿਸ਼ਤਾ ਬਣਾਉਂਦੀ ਹੈ ਤਾਂ ਅਗਲੀ ਨਸਲ ਚ ਕਈ ਲੋਕਾਂ ਦੇ ਗੁਣ ਆਉਣਗੇ ਕੁਦਰਤੀ ਤੌਰ ਤੇ ਉਹਨਾਂ ਦੇ ਬਚਣ ਅਤੇ ਜਿੰਦਗੀ ਚ ਕਾਮਯਾਬ ਹੋਣ ਦਾ ਵੱਧ ਸੰਭਵਨਾਂ ਹੋਵੇਗੀ|  ਵਿਗਿਆਨੀਆਂ ਮੁਤਾਬਿਕ ਜੇਕਰ ਇੱਕ ਨਸਲ ਦੇ ਨਰ ਅਤੇ ਮਾਦਾ ਇੱਕ ਦੂਸਰੇ ਤੋਂ ਕਾਫੀ ਦੂਰ ਪਾਏ ਜਾਂਦੇ ਹੋਣ, ਉਹਨਾਂ ਚ ਮੋਨੋਗੈਸੀ ਦੀ ਉਮੀਦ ਜਿਆਦਾ ਹੁੰਦੀ ਹੈ, ਕਿਉੱਕਿ ਸਾਥੀ ਲੱਭਣਾ ਮੁਸ਼ਕਿਲ ਹੁੰਦਾ ਹੈ|  ਪਰ ਜਿੱਥੇ ਵਿਕਲਪ ਜਿਆਦਾ ਹੋਣ ਉਥੇ ਮਾਦਾ ਆਪਣੇ ਬੱਚਿਆਂ ਚ ਗੁਣਾਂ ਦੀ ਬਹੁਤਾਤ ਲਈ ਅਤੇ ਨਰ ਇਸ ਆਪਣੀ ਤਾਕਤ ਦੀ ਨੁਮਾਇਸ਼ ਮਰਦ ਹਉਮੈ ਦੀ ਸੰਤੁਸ਼ਟੀ ਦਾ ਮੌਕਾ ਲੱਭਦੇ ਹਨ|
    ਜਾਨਵਰਾਂ ਚ ਸਭ ਤੋਂ ਜਰੂਰੀ ਹੈ ਕਿ ਉਹ ਆਪਣੀ ਨਸਲ ਨੂੰ ਬਚਾਈ ਰੱਖਣ ਲਈ ਚੰਗੀ ਪਰਵਰਿਸ਼ ਦੇ ਸਕੇ ਜੋ ਕਿ ਚੁਣੌਤੀ ਵਾਲਾ ਕੰਮ ਹੈ ਇਸੇ ਕਾਰਣ ਜਾਨਵਰ ਇੱਕ ਸਾਥੀ ਨਾਲ ਜਿੰਦਗੀ ਗੁਜਾਰਦੇ ਹਨ| ਜਿਸਦਾ ਉਧਹਾਰਣ ਅਮਰੀਕਾ ਚ ਪਾਇਆ ਜਾਣ ਵਾਲਾ ਜਹਰੀਲਾ ਡੱਡੂ ਹੈ| ਬੇਹੱਦ ਮੁਸ਼ਕਿਲ ਚੁਣੌਤੀਆਂ ਚ ਜੀਣ ਵਾਲਾ ਇਹ ਜੀਵ, ਜਿਸਨੂੰ ਆਪਣੀ ਜੀਵਣ ਸਾਥਣ ਚੁਣਦਾ ਹੈ, ਉਸੇ ਨਾਲ ਜਿੰਦਗੀ ਬਿਤਾ ਦਿੰਦਾ ਹੈ, ਕਾਰਣ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਦੋਨਾਂ ਦੇ ਸਹਿਯੋਗ ਦੀ ਜਰੂਰਤ ਹੈ|
    ਕਿਹਾ ਜਾਂਦਾ ਹੈ ਕਿ ਜੇਕਰ ਇਨਸਾਨ ਨੂੰ ਜੀਵਨਸਾਥੀ ਨਾਲ ਜਿੰਦਗੀ ਗੁਜਾਰਨ ਦਾ ਹੁਨਰ ਸਿੱਖਣਾ ਹੋਵੇ ਤਾਂ ਪਰਿੰਦਿਆਂ ਤੋਂ ਸਿੱਖੇ| ਮੰਨਿਆ ਜਾਂਦਾ ਹੈ ਕਿ ਪਰਿੰਦਿਆਂ ਦੀਆਂ 90 ਫੀਸਦੀ ਪ੍ਰਜਾਤੀਆਂ ਚ ਇੱਕ ਸਾਥੀ ਨਾਲ ਜਿੰਦਗੀ ਜੀਣ ਦਾ ਚਲਨ ਹੈ, ਪਰਿੰਦੇ ਆਸ਼ਿਕ ਵੀ ਹਰਜਾਈ ਵੀ ਅਤੇ ਨਾਜਾਇਜ ਔਲਾਦ ਵੀ ਪੈਦਾ ਕਰਦੇ ਹਨ| ਇਨਾਂ ਚ ਦੋ ਤਰ੍ਹਾਂ ਦੀ ਮੋਨੋਗੈਸੀ ਦੇਖੀ ਜਾਂਦੀ ਹੈ ਇੱਕ ਸੋਸ਼ਲ ਮੋਨੋਗੈਸੀ ਜੋ ਦਿਖਾਵੇ ਲਈ ਆਪਣੇ ਬੱਚਿਆਂ ਦੀ ਪ੍ਰਵਰਿਸ਼ ਕਰਨ ਲਈ ਜੋੜੇ ਇੱਕਠੇ ਰਹਿੰਦੇ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਹਰੀ ਸੰਬੰਧ ਨਹੀਂ ਬਣਾਉਂਦੇ, ਉਹਨਾਂ ਦੇ ਬਾਹਰੀ ਸੰਬੰਧ ਅਸਥਾਈ ਹੁੰਦੇ ਹਨ, ਪਰਦੇ ਚ ਹੁੰਦੇ ਹਨ| ਇਸ ਮਾਮਲੇ ਚ ਇਨਸਾਨ ਤੇ ਪਰਿੰਦਿਆਂ ਨੂੰ ਇੱਕੋ ਤਰਾਜੂ ਚ ਰੱਖਿਆ ਜਾ ਸਕਦਾ ਹੈ|
    ਪਹਿਲਾਂ ਵਿਗਿਆਨੀ ਇਹੋ ਮੰਨਦੇ ਸੀ ਕਿ ਪ੍ਰਜਣਨ ਸੀਜਨ ਦੇ ਰਿਸ਼ਤੇ ਸਥਾਈ ਹੁੰਦੇ ਹਨ, ਪਰ ਖੋਜ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਕਿ ਜਿੱਥੇ ਨਰ ਮਾਦਾ ਸਾਥੀ ਤੋਂ ਲੁਕ ਕੇ ਮਾਸ਼ੂਕਾ ਨਾਲ ਵਕਤ ਗੁਜਾਰਦਾ ਹੈ ਉਥੇ ਮਾਦਾ ਵੀ ਨਰ ਸਾਥੀ ਦੀ ਪਿੱਠ ਪਿੱਛੇ ਕਿਸੇ ਹੋਰ ਨਰ ਨਾਲ ਮਸਤ ਸੀ| ਵਿਗਿਆਨੀਆਂ ਦਾ ਮੰਨਣਾ ਹੈ ਕਿ 75% ਬੱਚੇ ਅਜਿਹੇ ਨਾਜਾਇਜ ਰਿਸ਼ਤਿਆਂ ਤੋਂ ਹੁੰਦੇ ਹਨ| ਹੁਣ ਸਵਾਲ ਉੱਠਦਾ ਹੇ ਕਿ ਇਸ ਕਦਰ ਬੇਵਫਾਈ ਤੋਂ ਬਾਅਦ ਵੀ ਪਰਿੰਦੇ ਆਪਣੇ ਜੀਵਨ ਸਾਥੀ ਨਾਲ ਕਿਵੇਂ ਰਹਿੰਦੇ ਹਨ, ਉਹਦਾ ਜਵਾਬ ਹੈ ਕਿ ਆਪਣੇ ਕਮਜੋਰ ਬੱਚਿਆਂ ਦੀ ਪ੍ਰਵਰਿਸ਼ ਲਈ, ਉਹਨਾਂ ਨੂੰ ਜਿੰਦਾ ਰੱਖਣ ਲਈ, ਖਾਣਾ ਜੁਟਾਉਣ ਲਈ, ਮਾਂ ਬਾਪ ਦੋਨਾਂ ਦੇ ਸਾਥ ਦੀ ਜਰੂਰਤ ਹੁੰਦੀ ਹੈ, ਜਿਸ ਕਾਰਣ ਬੇ ਵਫਾਈ ਦੇ ਬਾਵਜੂਦ ਵੀ ਉਹ ਆਪਣਾ ਫਰਜ ਮਿਲਕੇ ਨਿਭਾਉਂਦੇ ਹਨ|
    ਪਰ ਸਤਨਧਾਰੀ ਦੇ ਮਾਮਲੇ ਚ ਪਰਿੰਦੇ ਵਫਾਦਾਰ ਹੁੰਦੇ ਹਨ, ਜੋ ਮਿਲ ਕੇ ਫਰਜ ਨਿਭਾਉਂਦੇ ਹਨ, ਪਰ ਇਨਸਾਨੀ ਰਿਸ਼ਤਿਆਂ ਚ ਜਿੰਮੇਵਾਰੀ ਮਾਂ ਦੇ ਮੋਢਿਆਂ ਤੇ ਹੁੰਦੀ ਹੈ ਜਿਸ ਕਾਰਣ ਮਰਦਾਂ ਨੂੰ ਅਯਾਸ਼ ਅਤੇ ਆਸ਼ਿਕ ਮਿਜਾਜ ਹੋਣ ਦਾ ਮੌਕਾ ਮਿਲ ਜਾਂਦਾ ਹੈ| ਫਿਰ ਵੀ ਵਿਗਿਆਨੀਆਂ ਮੁਤਾਬਿਕ ਸਤਨਧਾਰੀ ਜੀਵਾਂ ਚ 3 ਤੋਂ 5 ਫੀਸਦੀ ਅਜਿਹੇ ਹੁੰਦੇ ਹਨ ਜੋ ਸਾਥੀ ਪ੍ਰਤੀ ਵਫਾਦਾਰ ਹੁੰਦੇ ਹਨ| ਜਿਨਾਂ ਚ ਚਮਗਿੱਦੜ, ਭੇੜੀਆ ਅਤੇ ਉਦਬਿਲਾਵ ਸ਼ਾਮਿਲ ਹਨ ਜੋ ਆਪਣੀ ਰਿਹਾਇਸ਼ ਦੀ ਪੂਰੀ ਰਖਵਾਲੀ ਕਰਦੇ ਹਨ ਅਤੇ ਖਾਣਾ ਆਦਿ ਜੁਟਾਉਂਣਾ, ਬੱਚਿਆਂ ਨੂੰ ਪਾਲਣ ਚ ਸਾਥੀ ਦੀ ਮਦਦ ਕਰਨਾ, ਮਤਲਬ ਕਿ ਆਪਦੇ ਸਾਥੀ ਨਾਲ ਜਿੰਦਗੀ ਭਰ ਦਾ ਰਿਸ਼ਤਾ ਜੋੜ ਕੇ ਰੱਖਦੇ ਹਨ| ਇੱਕ ਡਿੱਕ ਡਿੱਕ ਨਾਮ ਦੀ ਹਿਰਨੀ ਦੀ ਪ੍ਰਜਾਤੀ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਕਿਉੰਕਿ ਇਹ ਸਤਨਧਾਰੀ ਹੋਣ ਦੇ ਬਾਵਜੂਦ ਇੱਕੋ ਸਾਥੀ ਨਾਂਲ ਜਿੰਦਗੀ ਗੁਜਾਰਦੇ ਹਨ ਅਤੇ ਇਸ ਦੀ ਵਜ੍ਹਹ ਵੀ ਬੱਚਿਆਂ ਦੀ ਪ੍ਰਵਰਿਸ਼ ਦੀ ਜਿੰਮੇਵਾਰੀ ਨਹੀਂੇ| ਜਿੱਥੇ ਇਹ ਮੋਨੋਗੈਸੀ ਹੁੰਦੇ ਹਨ| ਉਥੇ ਚਿੰਪੈਂਜੀ ਬੜੇ ਆਸ਼ਿਕ ਮਿਜਾਜ ਹੁੰਦੇ ਹਨ| ਪਲੇਅ ਬਾਏ ਦੀ ਤਰਾਂ ਇਹ ਆਪਣੇ ਸਮਾਜ ਚ ਵਿਚਰਦੇ ਹਨ ਅਤੇ ਮਾਦਾਵਾਂ ਨੂੰ ਰਖੇਲ ਬਣਾ ਕੇ ਰੱਖਦੇ ਹਨ| ਵਿਗਿਆਨੀ  ਇਹਦਾ ਕਾਰਣ ਦੋਨਾਂ ਦੀ ਸਰੀਰ ਬਣਾਵਟ ਦੇ ਫਰਕ ਨੂੰ ਮੰਨਦੇ ਹਨ, ਜਿਨਾਂ ਨਰ ਜਾਂ ਮਾਦਾ ਦੀ ਸਰੀਰਕ ਬਣਤਰ ਚ ਫਰਕ ਹੋਵੇਗਾ ਓਨੀ ਹੀ ਜਿਆਦਾ ਬੇਵਫਾਈ ਹੋਵੇਗੀ| ਇਹਨਾਂ ਹਾਲਤਾਂ ਚ ਮਾਦਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨਰ ਨੂੰ ਜਿਆਦਾ ਮਿਹਨਤ ਕਰਨੀ ਪਵੇਗੀ ਅਤੇ ਸਰੀਰਕ ਬਦਲਾਓ ਆਉਦਾ ਜਾਵੇਗਾ | ਇੱਕ ਹੋਰ ਗੱਲ ਸਾਹਮਣੇ ਆਈ ਉਹ ਨਰ ਦੇ ਅੰਡਕੋਸ਼ ਦਾ ਟੈਸਟੀਕਲ ਦਾ ਆਕਾਰ, ਸਾਥੀਆਂ ਨਾਲ ਸੰਬੰਧ ਬਣਾਉਣ ਦੇ ਹਿਸਾਬ ਨਾਲ ਵੱਡਾ ਜਾਂ ਛੋਟਾਂ ਹੁੰਦਾ ਹੈ, ਜੋ ਕੁਦਰਤੀ ਵਜ੍ਹਹ ਹੈ|
    ਇਸ ਆਧਾਰ ਤੇ ਵਿਆਿਨੀਆਂ ਦਾ ਕਹਿਣਾ ਹੇ ਕਿ ਇੰਨਸਾਨ ਵੀ ਸ਼ੁਰੂ ਚ ਚਿਪੈਂਜੀ ਜਿਹਾ  ਝੁਕਾਅ ਰੱਖਦਾ ਸੀ, ਪਰ ਇਨਸਾਨੀ ਤਰੱਕੀ ਦੇ ਨਾਲ ਸਮਾਜਿਕ ਦਬਾਅ ਦੇ ਚੱਲਦੇ ਉਸਦੀ ਕਈ ਔਰਤਾਂ ਨਾਲ ਸੰਬੰਧ ਰੱਖਣ ਦੀ ਕੁਦਰਤੀ ਖਾਹਿਸ਼ ਦੱਬਦੀ ਗਈ| ਇਹ ਸਭ ਜਾਣਨ ਤੋਂ ਬਾਅਦ ਕਈ ਸੋਚਦੇ ਹੋਣਗੇ ਕਿ ਇੱਕ ਸਾਥੀ ਨਾਲ ਜਿੰਦਗੀ ਗੁਜਾਰ ਕੇ ਕੁਦਰਤ ਦੇ ਨਿਯਮ ਖਿਲਾਫ ਕਿਉ ਜਾਂਈਏ, ਪਰ ਕੀ ਕੁਦਰਤ ਦਾ ਹਵਾਲਾ ਦੇ ਕੇ ਕੀ ਤੁਸੀਂ ਉਸ ਨੂੰ ਛੱਡ ਸਕਦੇ ਹੋ ਜਿਸਨੂੰ ਸ਼ਿੱਦਤ ਨਾਲ ਪਿਆਰ ਕਰਦੇ ਹੋ , ਜਿੰਦਗੀ ਭਰ ਨਾਲ ਰਹਿਣਾ ਚਾਹੁੰਦੇ ਹੋ, ਕੁਦਰਤ ਦੇ ਨਿਯਮ ਤੇ ਨਾ ਜਾ ਕੇ ਦਿਲ ਦੀ ਆਵਾਜ ਜਰੁਰ ਸੁਣੋ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਧਾਰਮਿਕ ਚੋਰ ਨੇ ਚੋਰੀਆਂ ਕਰ ਕੇ ਮੰਦਿਰ ਬਣਵਾਏ

  • ਮਦਰਾਸ ਦੇ ਅੰਨਾਂ ਨਗਰ ਤੋਂ ਪੁਲਿਸ ਨੇ ਗੱਡੀਆਂ ਦੀ ਤਲਾਸ਼ੀ ਲੈਂਦੇ ਹੋਏ ਇੱਕ ਚੋਰ ਫੜਿਆ ਪਰ ਇਹ ਕੋਈ ਸਧਾਰਨ ਚੋਰ ਨਹੀਂ ਬਲਕਿ ਇੱਕ ਬਹੁਤ ਹੀ ਦਿਲਚਸਪ ਧਾਰਮਿਕ ਚੋਰ ਹੈ| ਅਸਲ ਚ 47 ਸਾਲ ਦੇ ਇਸ ਚੋਰ ਵੀ. ਕਮਲਕੰਨ ਨੇ ਪਿਛਲੇ 25 ਸਾਲ ਚ 100 ਤੋਂ ਵੱਧ ਚੋਰੀਆਂ ਨਾਲ ਹੀ ਇੱਕ ਮੰਦਿਰ ਬਣਾ ਲਿਆ| ਹਰ ਚੋਰੀ ਤੋਂ ਪਹਿਲਾਂ ਉਹ ਮੰਦਿਰ ਚ ਸਥਾਪਿਤ ਮੂਰਤੀ ਦੀ ਪੂਜਾ ਕਰਦਾ ਸੀ| ਗ੍ਰਿਫਤਾਰੀ ਦੇ ਸਮੇਂ ਵੀ ਉਹ ਚੋਰ ਇੱਕ ਆਟੋ ਚ ਸੀ ਜੋ ਕਿ ਉਸਨੇ ਚੇਂਗਲਪੇਟ ਤੋਂ ਚੋਰੀ ਕੀਤਾ ਸੇ| ਕਮਲਕੰਨ ਦਾ ਪਿਤਾ ਇੱਕ ਰਿਟਾਇਰਡ ਕਾਂਸਟੇਬਲ ਹੈ ਅਤੇ ਉਹਨੇ ਪੁਲਿਸ ਕੋਲ ਹੀ ਹੁਣ ਕੀਤੀਆਂ 3 ਚੋਰੀਆਂ ਚ ਸ਼ਾਮਿਲ ਹੋਣ ਬਾਰੇ ਮੰਨਿਆ, ਜਿਨ੍ਹਾਂ ਚ ਇੱਕ ਕੋਇੰਬਟੂਰ ਦੇ ਸਪੇਅਰਪਾਰਟ ਦੇ ਇੱਕ  ਸ਼ੋ-ਰੂਮ ਚ ਹੋਈ ਸੀ| ਚੋਰ ਕੋਲੋਂ 16 ਸੋਨੇ ਦੀਆਂ ਮੂਰਤੀਆਂ ਅਤੇ 50000 ਰੁਪਏ ਨਕਦੀ ਬਰਾਮਦ ਕੀਤੀ|
    ਕਮਲਕੰਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਚੋਰੀਆਂ ਕਰ ਰਿਹਾ ਹੈ , ਉਸਨੇ ਤਿਰੁਪਤੀ ਅਤੇ ਕਲਾਹਸਤੀ ਜਿਹੇ ਮੰਦਿਰ ਪ੍ਰਧਾਨ ਸ਼ਹਿਰਾਂ ਚ ਵੀ ਚੋਰੀਆਂ ਕੀਤੀਆਂ| ਪੁਲਿਸ ਮੁਤਾਬਿਕ ਕਮਲ ਇੱਕਲਾ ਹੀ ਵਾਰਦਾਤਾਂ ਨੂੰ ਅੰਜਾਮ ਦੇਂਦਾ ਸੀ ਅਤੇ ਸਿਰਫ ਬੰਦ ਗੁਦਾਮਾਂ ਜਾਂ ਸ਼ੋਰੂਮਾਂ ਚ ਹੀ ਚੋਰੀ ਕਰਦਾ ਜੇ ਕਿਤੇ ਕੋਈ ਆ ਜਾਂਦਾ ਤਾਂ ਖੁਦ ਨੂੰ ਪੁਲਿਸ ਵਾਲਾ ਜਾਂ ਟੀ ਐਨ ਆਈ ਬੀ ਦਾ ਕਰਮਚਾਰੀ ਦੱਸ ਕੇ ਬੱਚ ਜਾਂਦਾ| ਉਹ ਕਈ ਬਾਰ ਜੇਲ ਵੀ ਜਾ ਚੁੱਕਾ| ਕਮਲਕੰਨ ਨੂੰ ਗੁੰਡਾ ਐਕਟ ਦੇ ਤਹਿਤ ਲੱਗਭੱਗ 16 ਬਾਰ ਹਿਰਾਸਤ ਚ ਲਿਆ ਗਿਆ| ਪੁੱਛਗਿੱਛ ਦੌਰਾਨ ਧਾਰਮਿਕ ਸੁਭਾਅ ਦੇ ਕਮਲ ਨੇ ਦੱਸਿਆ ਕਿ ਕਈ ਬਾਰ ਫੜੇ ਜਾਣ ਤੋਂ ਬਾਅਦ ਕੰਨਾਗੀ ਨਗਰ ਚ ਚ ਆਪਣੇ ਕਲੋਨੀ ਚ ਆਪਣੇ ਘਰ ਸਾਹਮਣੇ ਨਾਗਥਮਨ ਮੰਦਿਰ ਬਣਵਾਇਆ, ਜਿਸ ਦੀ ਦੇਖਰੇਖ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਕਰਦਾ ਹੈ| ਉਸ ਦੇ ਪਰਿਵਾਰ ਚ ਉਸਦੀ ਪਤਨੀ ਤੇ ਦੋ ਬੱਚੇ ਵੀ ਹਨ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਚੀਨ ਨੇ ਹੁਣ ਸੂਰਜ ਦੀ ਕਾਪੀ ਵੀ ਬਣਾ ਲਈ

  • ਗੱਲ ਤਾਂ ਹੈਰਾਨੀ ਵਾਲੀ ਹੀ ਹੈ ਪਰ ਚੀਨ ਦੇ ਵਿਗਿਆਨੀਆਂ ਨੇ ਇੱਕ ਅਜਿਹਾ ਸੂਰਜ ਬਣਾਉਣ ਚ ਸਫਲਤਾ ਹਾਸਿਲ ਕਰ ਲਈ ਹੈ ਜੋ ਅਸਲੀ ਸੂਰਜ ਤੋਂ ਵੀ 3 ਗੁਣਾ ਜਿਆਦਾ ਗਰਮ ਹੈ| ਇਸ ਖੋਜ ਨੂੰ ਊਰਜਾ ਦੀ ਪ੍ਰਾਪਤੀ ਦੇ ਰਾਹ ਚ ਇੱਕ ਬਹੁਤ ਵੱਡੀ ਉਪਲੱਭਦੀ ਮੰਨਿਆ ਜਾ ਰਿਹਾ ਹੈ| ਇੰਸਟੀਚਿਊਟ ਆਫ ਫਿਜੀਕਲ ਸਾਇੰਸ ਦੇ ਵਿਗਿਆਨਿਕ ਇਸ ਚਮਤਕਾਰੀ ਸੂਰਜ ਵਿੱਚ ਹਾਇਡਰੋ੦ਨ ਗੈਸ ਨੂੰ 5 ਕਰੋੜ ਡਿਗਰੀ ਸੈਲਸੀਅਸ ਦੇ ਬਹੁਤ ਜਿਆਦਾ ਤਾਪਮਾਨ ਤਕ ਗਰਮ ਕਰ ਪਾਉਣ ਚ ਸਫਲ ਹੋ ਗਏ ਹਨ| ਸਿਰਫ ਇੰਨਾਂ ਹੀ ਨਹੀਂ ਉਹਨਾਂ ਨੇ ਇਸ 5 ਕਰੋੜ ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ 102 ਸੈਕਿੰਡ ਤੱਕ ਜਾਰੀ ਰੱਖਣ ਚ ਕਾਮਯਾਬੀ ਹਾਸਿਲ ਕੀਤੀ|
    ਅੰਗ੍ਰੇਜੀ ਵੈਬਸਾਇਟ "ਦ ਮਿਰਰ " ਦੀ ਰਿਪੋਰਟ ਮੁਤਾਬਿਕ ਚੀਨ ਦੇ ਵਿਗਿਆਨੀਆਂ ਨੇ 5 ਕਰੋੜ ਡਿਗਰੀ ਸੈਲਸੀਅਸ ਤਾਪਮਾਨ ਨੂੰ ਉਸ ਸਮੇਂ ਤੱਕ ਕਾਇਮ ਰੱਖਣ ਦੀ ਸਫਲਤਾ ਪ੍ਰਾਪਤ ਕੀਤੀ ਜਦੋਂ ਤੱਕ ਨਿਯੁਕਲੀਅਰ ਫਿਉਜਨ ਚੈਂਬਰ ਦਾ ਕੋਰ ਇਸ ਤਾਪਮਾਨ ਦੇ ਅੱਗੇ ਪਿਘਲ ਨਹੀਂ ਗਿਆ| ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਜੀਵਾਂ ਤੋਂ ਪ੍ਹਾਪਤ ਹੋਣ ਵਾਲੀ ਊਰਜਾ ਤੇ ਨਿਰਭਰਤਾ ਖਤਮ ਹੋ ਸਕਦੀ ਹੈ, ਕਿਉਂਕਿ ਗੈਸ ਦੇ ਜਰੀਏ ਪੈਦਾ ਹੋਣ ਵਾਲੀ ਨਿਯੁਕਲੀਅਰ ਊਰਜਾ ਨੂੰ ਬਹੁਤ ਵੱਡੀ ਮਾਤਰਾ ਚ ਇਸਤੇਮਾਲ ਦੇ ਕਾਬਿਲ ਸਾਫ ਸੁਥਰੀ ਉਰਜਾ ਚ ਤਬਦੀਲ ਕੀਤਾ ਜਾ ਸਕੇਗਾ| ਹੁਣ ਇਹ ਕਾਢ ਉਸ ਪ੍ਰੋਜੈਕਟ ਦਾ ਹਿੱਸਾ ਹੈ, ਜਿਸ  ਦੇ ਤਹਿਤ ਨਿਯੁਕਲੀਅਰ ਫਿਉਜਨ ਰਿਐਕਟਰਾਂ ਨਾਲ ਸਾਫ ਸੁਥਰੀ ਉਰਜਾ ਹਾਸਿਲ ਕੀਤੀ ਜਾ ਸਕੇ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਦਮੀ - ਔਰਤ ਦੇ ਸੁਭਾਅ ਚ ਫਰਕ ਉਹਨਾਂ ਦੇ ਮਸਤਕ ਪ੍ਰਣਾਲੀ ਚ ਵਿਭਿੰਨਤਾ

  • ਆਦਮੀ ਅਤੇ ਔਰਤ ਦੇ ਸੁਭਾਅ ਚ ਫਰਕ ਉਹਨਾਂ ਦੇ ਮਸਤਕ ਦੀ ਅਲੱਗ ਰਚਨਾਤਮਿਕ ਬਣਤਰ ਹੈ| ਪੁਰਸ਼ ਜਿੱਥੇ ਸਿੱਖਣ ਚ ਬੇਹਤਰ ਹੁੰਦਾ ਹੈ ਉੱਥੇ ਮਹਿਲਾਵਾਂ ਦੀ ਯਾਦ-ਦਾਸ਼ਤ ਬਹੁਤ ਤੇਜ ਹੁੰਦੀ ਹੈ| ਭਾਰਤੀ ਮੂਲ ਦੀ ਇੱਕ ਰਿਸਰਚ ਵਿੱਚ ਕਿਹਾ ਗਿਆ ਹੈ ਮਸਤਕ ਦੀ ਬਣਤਰ ਪ੍ਰਣਾਲੀ ਚ ਅੰਤਰ ਹੋਣ ਦੇ ਕਾਰਣ ਮਹਿਲਾਵਾਂ ਅਤੇ ਪੁਰਸ਼ਾਂ ਦੇ ਵਰਤਾਓ ਵੀ ਅਲੱਗ ਅਲੱਗ ਹੁੰਦਾ ਹੈ| ਉਦਹਾਰਣ ਦੇ ਤੌਰ ਤੇ ਪੁਰਸ਼ ਸਿੱਖਣ ਅਤੇ ਕੰਮ ਦਾ ਪ੍ਰਦਰਸ਼ਨ ਬਾਖੂਬੀ ਕਰ ਸਕਦੇ ਹਨ ਅਤੇ ਮਹਿਲਾਵਾਂ ਦੀ ਯਾਦ ਸ਼ਕਤੀ ਬੇਹਤਰ ਹੁੰਦੀ ਹੈ ਯਾਨਿ ਕਿ ਉਹਨਾਂ ਚ ਸਮਾਜਿਕ ਪ੍ਰਸਥਿਤੀਆਂ ਨੂੰ ਸਮਝਣ, ਮਹਿਸੂਸ ਕਰਨ ਅਤੇ  ਅਨੁਭਵੀ ਸ਼ਕਤੀ ਪ੍ਰਬੱਲ ਹੁੰਦੀ ਹੈ|
    ਅਮਰੀਕਾ ਦੇ ਪੇਂਸਲਵੇਨੀਆ ਯੁਨੀਵਰਸਿਟੀ ਦੀ ਪੇਪੇਰਮਨ ਸਕੂਲ ਆਫ ਮੈਡੀਸਿਨ ਦੀ ਅਸੋਸੀਏਟ ਪ੍ਰੋਫੈਸਰ ਅਤੇ ਉੱਚ ਸ਼ੋਧ ਲੇਖਕਾ ਰਾਗਿਨੀ ਵਰਮਾ ਦਾ ਕਹਿਣਾ ਹੈ ਕਿ ਸਾਡੇ ਸ਼ੋਧ ਚ ਮਿਲੇ ਨਤੀਜਿਆਂ ਚ ਪਾਇਆ ਗਿਆ ਕਿ ਮਹਿਲਾਵਾਂ ਅਤੇ ਪੁਰਸ਼ਾਂ ਦੇ ਮਸਤਕ ਦੇ ਨੈੱਟਵਰਕ ਚ ਯੌਨ ਸੰਬੰਧੀ ਅਤੇ ਵਿਵਹਾਰ ਸੰਬੰਧੀ ਫਰਕ ਹੈ| ਇਸ ਸ਼ੋਧ ਨੂੰ ਫਿਲਾਸਫੀਕਲ ਟ੍ਰਾਂਜੈਕਸ਼ਨ ਆਫ ਰਾਇਲ ਸੋਸਾਇਟੀ ਬੀ ਚ ਪ੍ਰਕਾਸ਼ਿਤ ਕੀਤਾ ਗਿਆ ਹੈ| ਰਿਸਰਚ ਦਾ ਕਹਿਣਾ ਹੈ ਕਿ ਮਹਿਲਾਵਾਂ ਅਤੇ ਪੁਰਸ਼ਾਂ ਦੀ ਮਸਤਕ ਪ੍ਰਣਾਲੀ ਵਿੱਚ ਵਿਭਿੰਨਤਾ ਦੇ ਕਾਰਣ ਵਿਅਕਤੀਗਤ ਦਵਾਈਆਂ ਵਿਕਸਿਤ ਕਰਨ ਦੇ ਖੇਤਰ ਨੂੰ ਹੋਰ ਉਤਸਾਹ ਮਿਲੇਗਾ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਚੀਨ ਜਿੱਥੇ ਵਿਕਦੀ ਹੈ ਹਵਾ

  • -ਜਿੱਥੇ ਵੱਖ-ਵੱਖ ਦੇਸ਼ਾਂ ' ਵੱਖ-ਵੱਖ ਨਾਵਾਂ ਨਾਲ ਬੋਤਲਬੰਦ ਪਾਣੀ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ, ਉੱਥੇ ਹੁਣ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਬੀਜਿੰਗ ਅਤੇ ਚੀਨ ਦੇ ਵੱਡੇ ਸ਼ਹਿਰਾਂ ' ਬੋਤਲਬੰਦ ਹਵਾ ਵੇਚੀ ਜਾ ਰਹੀ ਹੈ | 27 ਸਾਲ ਦੇ ਵਿਅਕਤੀ ਲਿਓ ਡੇ ਵਾਟਸ ਬਰਤਾਨੀਆ ਦੇ ਪੇਂਡੂ ਇਲਾਕਿਆਂ ਦੀ ਹਵਾ 580 ਮਿਲੀਲੀਟਰ ਬੋਤਲ ' ਬੰਦ ਕਰਕੇ ਚੀਨ ਦੇ ਅਮੀਰ ਵਿਅਕਤੀਆਂ ਨੂੰ ਵੇਚ ਰਹੇ ਹਨ | ਇਕ ਬੋਤਲ ਦੀ ਕੀਮਤ ਕਰੀਬ 7800 ਰੁਪਏ ਰੱਖੀ ਗਈ ਹੈ ਅਤੇ ਹੁਣ ਤੱਕ ਉਹ ਲੱਖਾਂ ਰੁਪਏ ਇਕੱਠੇ ਕਰ ਚੁੱਕੇ ਹਨ | ਇਕ ਟੀ.ਵੀ. ਚੈਨਲ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੇ ਇਸ ਕੰਮ ਦਾ ਆਗਾਜ਼ ਪਿਛਲੇ ਸਾਲ ਦੇ ਆਖ਼ਰੀ ਮਹੀਨਿਆਂ ' ਕੀਤਾ ਸੀ | ਹਵਾ ਦੀ ਖੇਤੀ ਕਰਨ ਵਾਲੇ ਉਨ੍ਹਾਂ ਦੀ ਕੰਪਨੀ ਆਇਟਹਾਇਰ ਹੁਣ ਤੱਕ ਸੈਂਕੜੇ ਹੀ ਅਜਿਹੀਆਂ ਬੋਤਲਾਂ ਵੇਚ ਚੁੱਕੀ ਹੈ | ਡੇ ਵਾਟਸ ਬਰਤਾਨੀਆ ਦੇ ਡੋਰਸੈਟ, ਸੋਮਰਸੈਟ ਅਤੇ ਵੇਲਸ ਵਰਗੇ ਇਲਾਕਿਆਂ 'ਚੋਂ ਹਵਾ ਜਮ੍ਹਾ ਕਰਦੇ ਹਨ | ਡੇ ਵਾਟਸ ਦੀ ਟੀਮ ਹਵਾ ਜਮ੍ਹਾ ਕਰਨ ਲਈ ਸਵੇਰੇ 5 ਵਜੇ ਹੀ ਇਨ੍ਹਾਂ ਖੇਤਰਾਂ ਵੱਲ ਨਿਕਲ ਪੈਂਦੀ ਹੈ | ਡੇ ਵਾਟਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਾਹਕਾਂ ਦੀ ਖ਼ਾਸ ਮੰਗ ਹੁੰਦੀ ਹੈ, ਉਸ ਹਿਸਾਬ ਨਾਲ ਹੀ ਹਵਾ ਦੀ ਪੂਰਤੀ ਕੀਤੀ ਜਾਂਦੀ ਹੈ |

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸੈਕਸ ਕਰਨ ਤੋਂ 24 ਘੰਟੇ ਪਹਿਲਾਂ ਪੁਲਿਸ ਚ ਦੱਸਣਾ ਪਵੇਗਾ ਔਰਤ ਦਾ ਨਾਮ ਉਮਰ ਤੇ ਪਤਾ |

  • ਬ੍ਰਿਟੇਨ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਦੋਸ਼ਾਂ ਤੋਂ ਮੁਕਤ ਹੋਏ ਇੱਕ ਵਿਅਕਤੀ ਨੂੰ ਕਿਸੇ ਵੀ ਸੈਕਸ ਗਤੀਵਿਧੀ ਦੀ ਜਾਣਕਾਰੀ ਪਹਿਲਾਂ ਪੁਲਿਸ ਨੂੰ ਦੇਣ ਲਈ ਕਿਹਾ ਹੈ|
    ਕਰੀਬ 40 ਸਾਲ ਦੇ ਇੱਕ ਵਿਅਕਤੀ ਨੂੰ ਦੋਬਾਰਾ ਚੱਲੇ ਮੁੱਕਦਮੇ ਤੋਂ ਬਾਅਦ 2015 ਚ ਦੋਸ਼ ਮੁਕਤ ਕਰ ਦਿੱਤਾ ਗਿਆ ਸੀ, ਵਿਅਕਤੀ ਦਾ ਤਰਕ ਸੀ ਕਿ ਉਸਨੇ ਮਹਿਲਾ ਨਾਲ ਰਜਾਮੰਦੀ ਨਾਲ ਜਿਨਸੀ ਸੰਬੰਧ ਬਣਾਇਆ ਸੀ| ਅਦਾਲਤ ਨੇ ਕਿਹਾ ਕਿ ਉਸਨੂੰ ਨੂੰ ਕਿਸੇ ਵੀ ਸੈਕਸ ਗਤੀਵਿਧੀ ਚ ਸ਼ਾਮਿਲ ਹੋਣ ਤੋਂ 24 ਘੰਟੇ ਪਹਿਲਾਂ ਇਸਕੀ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ| ਮਤਲੱਬ ਮਜਿਸਟ੍ਰੇਟ ਨੇ ਦਸੰਬਰ ਚ ਜਾਰੀ ਕੀਤੇ ਗਏ ਅੰਤਰਿਮ ਸੈਕਸ ਰਿਸਕ ਆਦੇਸ਼ ਹੋਰ ਚਾਰ ਮਹੀਨੇ ਲਈ ਅੱਗੇ ਪਾ ਦਿੱਤਾ|

    ਇਸ ਆਦੇਸ਼ ਦੇ ਤਹਿਤ ਸੈਕਸ ਰਿਸਕ ਦੇ ਦਾਅਰੇ ਚ ਆਉਣ ਵਾਲੇ ਵਿਆਕਤੀ ਨੂੰ ਆਪਣੀ ਕਿਸੇ ਵੀ ਨੂੰ ਸੈਕਸ ਗਤੀਵਿਧੀ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ, ਉਹ ਵਿਆਕਤੀ ਨੂੰ24 ਘੰਟੇ ਪਹਿਲਾਂ ਉਸ ਔਰਤ ਦਾ ਨਾਮ ਉਮਰ ਅਤੇ ਪਤਾ ਦੱਸਣਾ ਹੋਵੇਗਾ| ਅਜਿਹਾ ਨਾ ਕਰਨ ਦੀ ਸੂਰਤ ਚ 5 ਸਾਲ ਤੱਕ ਦੀ ਸਜਾ ਹੋ ਸਕਦੀ ਹੈ|
    ਨਾਲ ਹੀ ਜੇ ਉਹ ਵਿਅਕਤੀ ਆਪਣਾ ਪਤਾ ਬਦਲਦਾ ਹੈ ਉਸ ਸੂਰਤ ਚ ਵੀ ਪੁਲਿਸ ਨੂੰ ਜਾਣਕਾਰੀ ਦੇਣੀ ਜਰੂਰੀ ਹੈ, ਅਦਾਲਤ ਦੇ ਆਦੇਸ਼ ਅਨੁਸਾਰ ਇਹੋ ਜਿਹੇ ਵਿਅਕਤੀ ਦੀ ਮੋਬਾਇਲ ਜਾਂ ਇੰਟਰਨੈੱਟ ਵਰਤੋਂ ਵੀ ਸੀਮਤ ਰਹੇਗੀ| ਇਸ ਮਾਮਲੇ ਦੀ ਅਗਲੀ ਸੁਣਵਾਈ ਮਈ ਚ ਹੋਵੇਗੀ ਅਤੇ ਕੋਰਟ ਤੈਅ ਕਰੇਗੀ ਕਿ ਆਦੇਸ਼ ਅੱਗੇ ਜਾਰੀ ਰੱਖਿਆ ਜਾਵੇ ਜਾਂ ਨਾ|
    ਇੰਗਲੈਂਡ ਅਤੇ ਬੇਲਜ਼ ਚ ਬੀਤੇ ਸਾਲ ਮਾਰਚ ਚ ਸੈਕਸ ਰਿਸਕ ਆਦੇਸ਼ ਲਾਗੂ ਕੀਤਾ ਗਿਆ ਸੀ, ਜਿਨਾਂ ਲੋਕਾਂ ਤੋਂ ਸੈਕਸ ਅਪਰਾਧ ਦਾ ਖਤਰਾ ਹੈ, ਪੁਲਿਸ ਇਹੋ ਜਿਹੇ ਲੋਕਾਂ ਤੇ ਵੀ ਇਹ ਆਦੇਸ਼ ਲਾਗੂ ਕਰ ਸਕਦੀ ਹੈ| ਜਿਸ ਚ ਉਹ ਲੋਕ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ, ਜਿਨਾਂ ਦਾ ਕੋਈ ਅਪਰਾਧ ਇਤਿਹਾਸ ਨਾ ਵੀ ਰਿਹਾ ਹੋਵੇ| ਪੁਲਿਸ ਦੀ ਮੰਗ ਤੇ ਹੀ ਮੈਜਿਸਟਰੇਟ ਇਹੋ ਜਿਹੇ ਆਦੇਸ਼ ਲਾਗ੍ਹ ਕਰਦਾ ਹੈ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • 90 ਸਾਲ ਦੀ ਬੇਬੇ ਪੌੜੀਆਂ ਨਾ ਚੜ ਸਕੀ ਤਾਂ ਜੱਜ ਨੇ ਬਰਾਂਡੇ ‘ਚ ਲਾਈ ਅਦਾਲਤ

  • ਮੱਧ ਪ੍ਰਦੇਸ਼ ਦੇ ਹੋਸੰਗਾਬਾਦ ਵਿੱਚ ਇੱਕ 90 ਸਾਲ ਦੀ ਔਰਤ  ਜੋ ਅਦਾਲਤ ਦੀਆਂ ਪੌੜੀਆਂ ਨਾ ਚੜ੍ਹ ਸਕੀ ਤਾਂ    ਜੁਡੀਸ਼ੀਅਲ ਮੈਜਿਸਟ੍ਰੇਟ  ਮਯੰਕ ਸ਼ੁਕਲਾ ਨੇ   ਅੱਧੇ ਘੰਟੇ ਲਈ ਆਪਣੀ ਅਦਾਲਤ ਹੀ ਬਰਾਂਡੇ ਵਿੱਚ ਲਗਾ ਦਿੱਤੀ ।  90 ਸਾਲ ਕਾਸ਼ੀ ਬਾਈ ਨੇ ਚੋਰੀ ਦੇ ਮਾਮਲਾ ‘ਚ ਇੱਕ ਬਿਆਨ ਦਰਜ਼ ਕਰਵਾਉਣਾ ਸੀ । ਪਰ ਉਹ ਲਗਭਗ 20 ਸਾਲ ਤੋਂ ਤੁਰ ਫਿਰ ਨਹੀ  ਸਕਦੀ । ਉਹ ਅਦਾਲਤ  ਦੀ ਪੌੜੀਆਂ ਚੜ੍ਹ ਕੇ    ਕਟਹਿਰੇ ‘ਚ ਖੜੀ ਹੋ ਕੇ ਬਿਆਨ ਨਹੀਂ ਦੇ ਸਕਦੀ ਸੀ । ਜਦੋਂ ਇਸ ਗੱਲ ਦਾ ਪਤਾ ਜੱਜ  ਸਾਹਿਬ ਨੂੰ ਲੱਗਿਆ ਤਾਂ ਉਹਨਾ ਨੇ ਇਨਸਾਨੀਅਤ ਦਿਖਾਉਂਦੇ ਹੋਏ  ਵਰਾਂਡੇ ‘ਚ ਅਦਾਲਤ ਲਗਾ ਕੇ   ਉਸਦੇ ਬਿਆਨ ਦਰਜ ਕੀਤੇ। ਬਿਆਨ  ਦਰਜ ਹੋਣ ਤੋਂ ਬਾਅਦ    ਕਾਸ਼ੀ ਬਾਈ ਨੇ ਪੁੱਛਿਆ ਕਿ ਹੁਣ ਤਾਂ ਨਹੀਂ ਆਉਣ ਪਵੇਗਾ ਤਾਂ ਜੱਜ ਸਾਹਿਬ ਨੇ ਕਿਹਾ ਕਿ ਹੁਣ ਆਉਣ ਦੀ ਜਰੂਰਤ ਨਹੀਂ ।

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਔਰਤਾਂ ਸੈਕਸ ਕਿਉਂ ਪਸੰਦ ਕਰਦੀਆਂ -ਇੱਕ ਖੋਜ ਰਿਪੋਰਟ

  • ਟੇਕਸਸ ਯ੍ਹਨੀਵਰਸਿਟੀ ਚ ਇੱਕ ਰਿਸਰਚ ਦੌਰਾਨ ਬੜੇ ਹੈਰਾਨ ਕਰਨ ਵਾਲੇ ਨਤੀਜੇ ਦੇਖਣ ਚ ਆਏ ਕਿ ਮਹਿਲਾਵਾਂ ਪੁਰਸ਼ ਨਾਲ ਯੌਨ ਸੰਬੰਧ ਸਿਰਫ ਇਸ ਲਈ ਬਣਾਉੱਦੀਆਂ ਤਾਂ ਕਿ ਉਹਨਾਂ ਦੀ ਸ਼ਾਦੀਸ਼ੁਦਾ ਜਿੰਦਗੀ ਸੁਖਦ ਰਹੇ, ਕੁਝ ਦਇਆ ਭਾਵ ਨਾਲ ਜਾਂ ਕੁਝ ਗਿਫਟ ਲਈ ਮਰਦਾਂ ਨਾਲ ਯੌਨ ਸੰਬੰਧ ਬਣਾਉੱਦੀਆਂ ਹਨ| ਜਿਆਦਾਤਰ ਔਰਤਾਂ ਦੀ ਲਿਸਟ ਚ ਰੋਮਾਂਸ ਦਾ ਨੰਬਰ ਬਾਅਦ ਚ ਆਉੱਦਾ ਹੈ| ਟੇਕਸਸ ਯ੍ਹਨੀਵਰਸਿਟੀ ਦੇ ਸਾਇਕੌਲੋਜੀ ਦੇ ਪ੍ਰੋਫੈਸਰ ਸਿੰਡੀ ਮੈਸਟਨ ਤੇ ਡੇਵਿਡ ਬਸ ਦੀ ਲਿਖੀ ਕਿਤਾਬ " ਵਾਏ ਵਿਮਿੰਨ ਹੈਵ ਸੈਕਸ" ਚ ਕਰੀਬ 200 ਕਾਰਣਾਂ ਦਾ ਜਿਕਰ ਹੈ, 1000 ੍ਰਮਹਿਲਾਵਾਂ ਦੀ ਇੰਟਰਵਿਉ ਦੌਰਾਨ ਦੇਖਣ ਚ ਆਇਆ ਕਿ ਜਿਆਦਾਤਰ ਔਰਤਾਂ ਪੁਰਸ਼ਾਂ ਨੂੰ ਆਕਰਸ਼ਕ ਲੱਗਦੀਆਂ ਹਨ ਪਰ ਔਰਤਾਂ ਨੂੰ ਮਰਦਾਂ ਚ ਇਹੋ ਜਿਹੀ ਕੋਈ ਖਾਸੀਅਤ ਨਹੀਂ ਲੱਗਦੀ| ਇੱਕ ਔਰਤ ਨੇ ਕਿਹਾ ਕਿ ਅਧਿਆਤਮਿਕ ਅਹਿਸਾਸ ਲਈ ਸੈਕਸ ਕਰਦੀ ਹੈ, ਸੈਕਸ ਕਰਨ ਨੂੰ 84 ਫੀਸਦੀ ਘਰ ਗ੍ਰਹਿਸਤੀ ਦੀ ਜਰੂਰਤ ਅਤੇ ਸੁੱਖ ਸ਼ਾਂਤੀ ਮੰਨਿਆ, ਕੁਝ ਨੇ ਯੌਨ ਸੰਬੰਧ ਨੂੰ ਬੋਰੀਅਤ ਅਤੇ ਸਿਰ ਦਰਦ ਦੂਰ ਕਰਨ ਦਾ ਇਲਾਜ ਆਖਿਆ| ਰਿਸਰਚ ਤੋਂ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਉਹਨਾਂ ਮਰਦਾਂ ਵੱਲ ਜਿਆਦਾ ਆਕਰਸ਼ਿਤ ਹੁੰਦੀਆ ਜੋ ਲੰਬੇ, ਸੁਡੌਲ, ਰੋਹਬਦਾਰ ਆਵਾਜ ਵਾਲੇ ਅਤੇ ਜਿਨਾਂ ਦੇ ਸਰੀਰ ਤੋਂ ਮਦਹੋਸ਼ ਕਰ ਦੇਣ ਵਾਲੀ ਮਹਿਕ ਆਵੇ, ਕੁਝ ਮਹਿਲਾਵਾਂ ਨੇ ਇਹੋ ਜਿਹੀਆਂ ਗੱਲਾਂ ਕਹੀਆਂ ਜੋ ਸੁਣਨ ਚ ਬਹੁਤ ਅਜੀਬ ਲੱਗਦੀਆਂ, ਇੱਕ ਨੇ ਤਾਂ ਇੱਥੇ ਤੱਕ ਕਿਹਾ ਕਿ ਉਹ ਕਈ ਮਰਦਾਂ ਨਾਲ ਇਸ ਕਰਕੇ ਸੌਂਈ ਕਿ ਉਹਨੂੰ ਉਹਨਾਂ ਮਰਦਾਂ ਤੇ ਦਇਆ ਆਈ ਸੀ| ਕੁਝ ਔਰਤਾਂ ਕਿਸੇ ਸਵਾਰਥ ਲਈ ਜਾਂ ਪੈਸੇ ਅਤੇ ਐਸ਼ੋ ਆਰਾਮ ਲਈ ਸੈਕਸ ਦਾ ਇਸਤੇਮਾਲ ਕਰਦੀਆਂ ਹਨ| 10 ਔਰਤਾਂ ਨੇ ਮੰਨਿਆ ਕਿ ਗਿਫਟ ਲੈਣ ਲਈ ਉਹਨਾਂ ਨੇ ਮਰਦਾਂ ਨਾਲ ਸੈਕਸ ਕੀਤਾ| ਯੂਨੀਵਰਸਿਟੀ ਸਟੱਡੀ ਐੱਡ ਰਿਸਰਚ ਦੌਰਾਨ 10 ਵਿੱਚੋਂ 6 ਔਰਤਾਂ ਨੇ ਕਿਹਾ ਕਿ ਆਮ ਤੂਰ ਤੇ ਪਰਾਏ ਮਰਦਾਂ ਨਾਲ ਸੈਕਸ ਕੀਤਾ ਅਤੇ ਕੁਝ ਨੇ ਕਿਹਾ ਕਿ ਉਹਨਾਂ ਨੇ ਤਾਂ ਸੈਕਸ ਕੀਤਾ ਕਿ ਆਪਣੀ ਸੈਕਸੁਅਲ ਪ੍ਰਫੋਰਮੈਂਸ ਨੂੰ ਹੋਰ ਵਧੀਆ ਬਣਾ ਸਕਣ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਭਾਰਤ ਪੋਰਨ ਮੂਵੀਜ਼ ਦੇਖਣ ਵਾਲਿਆਂ ਚ ਪਹਿਲਾ ਸਥਾਲ ਹਾਸਿਲ ਕਰਨ ਦੀ ਹੋੜ੍ਹ ਚ,

  • ਇੱਕ ਸਰਵੇ ਮੁਤਾਬਿਕ ਭਾਰਤ ਨੇ ਪੋਰਨ ਵੈਬਸਾਇਟ ਤੇ ਪੋਰਨ ਮੂਵੀਜ਼ ਦੇਖਣ ਚ ਕੈਨੇਡਾ ਨੂੰ ਪਿੱਛੇ ਛੱਡ ਤੀਜਾ ਸਥਾਨ ਹਾਸਿਲ ਕੀਤਾ ਹੈ, ਤੀਜਾ ਸਥਾਨ ਵੀ ਇਹੋ ਜਿਹੇ ਸਮੇਂ ਆਇਆ ਜਦੋਂ ਸਰਕਾਰ ਪੋਰਨ ਵੈਬਸਾਇਟ ਪਰ ਲਗਾਮ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ| 2015 ਚ, ਦੁਨੀਆ ਭਰ ਚ ਕੁੱਲ 39 ਕਰੋੜ 24 ਲੱਖ 86 ਹਜਾਰ 580 ਘੰਟੇ ਪੋਰਨ ਦੇਖਣ ਚ ਖਰਚ ਹੋਏ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ|
    " ਦ ਨੈਕਸਟ" ਵੇਬ ਦੀ ਰਿਪੋਰਟ ਮੁਤਾਬਿਕ  ਕੁੱਲ ਸਮੇਂ ਦਾ 41 ਫੀਸਦੀ ਪੋਰਨ ਮੂਵੀਜ਼ ਤੇ ਖਰਚ ਕਰਨ ਵਾਲਾ ਅਮਰੀਕਾ ਪਹਿਲੇ ਸਥਾਨ ਤੇ ਹੈ ਬ੍ਰਿਟੇਨ ਦੂਜੇ ਨੰਬਰ ਤੇ, ਅਤੇ ਕੈਨੇਡਾ ਨੂੰ ਪਛਾੜਦਾ ਹੋਇਆ ਭਾਰਤ ਤੀਜੇ ਸਥਾਨ ਤੇ ਹੈ| ਜਦ ਕਿ ਫਿਲਪੀਨ ਦੇ ਲੋਕਾਂ ਨੇ ਸਾਲ ਚ ਔਸਤਨ 12 ਘੰਟੇ ਅਤੇ ਕਿਉਬਾ ਨੇ 5 ਮਿੰਟ ਤੋਂ ਕੁਝ ਜਿਆਤਾ ਸਮਾਂ ਲਗਾਇਆ ਹੈ ਅਤੇ 2015 ਚ ਪੋਰਨ ਸਾਇਟ ਤੇ ਸਭ ਤੋਂ ਜਿਆਦਾ ਵਰਤਿਆ ਜਾਣ ਵਾਲਾ "ਲਵ" ਸ਼ਬਦ ਸੀ ਅਤੇ ਫੋਟੋ ਸ਼ੇਅਰਿੰਗ ਵੈਬਸਾਇਟ ਤੇ ਵੀ "ਲਵ" ਸ਼ਬਦ 2015 ਚ ਸਭ ਤੋਂ ਵੱਧ ਇਸਤੇਮਾਲ ਕੀਤਾ ਗਿਆ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਇਨਸਾਨੀਅਤ ਲਈ ਸਬਕ ਸ਼ੇਰ ਤੇ ਬੱਕਰੇ ਦੀ ਅਜੀਬੋ ਗਰੀਬ ਦੋਸਤੀ

  • ਕਹਾਣੀ ਨਹੀਂ ਇੱਕ ਅਨੋਖਾ ਸੱਚ


    ਰੂਸ ਦੇ ਸਫਾਰੀ ਪਾਰਕ ਚ ਤਿੰਨ ਸਾਲ ਤੋਂ ਰਹਿ ਰਹੇ ਸ਼ੇਰ ਨੂੰ ਹਫਤੇ ਚ ਦੋ ਦਿਨ ਖਾਣ ਜਿੰਦਾ ਭੇਡ, ਬੱਕਰਾ ਜਾਂ ਖਰਗੋਸ਼ ਦਿੱਤਾ ਜਾਂਦਾ ਹੈ| ਹਰ ਵਾਰ ਦੀ ਤਰਾਂ ਜਦੋਂ Tਹਨੂੰ ਜਿੰਦਾ ਬੱਕਰਾ ਦਿੱਤਾ, ਦੇਖਣ ਚ ਆਇਆ ਕਿ ਸ਼ੇਰ ਨੇ ਉਹਨੂੰ ਨਹੀਂ ਖਾਇਆ ਅਤੇ ਅਗਲੇ 4 ਦਿਨਾਂ ਤੱਕ ਭੁੱਖਾ ਰਿਹਾ ਅਤੇ ਬੱਕਰੇ ਨਾਲ ਖੇਡਦਾ ਸੀ| ਉਹ ਬੱਕਰਾ ਹੁਣ ਵੀ ਸ਼ੇਰ ਦੀ ਬਗਲ ਚ ਸੌਂਦਾ ਹੈ| ਇਹ ਅਜੀਬੋ ਗਰੀਬ ਦੋਸਤੀ ਦੇਖਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ| ਫੇਸਬੁੱਕ ਟਵਿਟਰ ਤੇ ਉਹਨਾਂ ਦਾ ਆਪਣਾ ਪੇਜ ਹੈ, ਸਫਾਰੀ ਪਾਰਕ ਵਲੋਂ ਉਹਨਾਂ ਦੀ ਇੱਕ ਵੀਡੀਉ ਡਾਇਰੀ ਵੀ ਬਣਾਈ ਗਈ ਹੈ| ਅੱਜ ਜਿੱਥੇ ਇਨਸਾਨ - ਇਨਸਾਨ ਨਾਲ ਧੋਖਾ ਅਤੇ ਮਾਰਾ ਮਾਰੀ ਕਰਦਾ ਹੈ ਉੱਥੇ ਇਹਨਾਂ ਜਾਨਵਰਾਂ ਦੀ ਦੋਸਤੀ ਇੱਕ ਬੇ-ਮਿਸਾਲ ਸਬਕ ਹੈ ਮਤਲਬੀ ਇਨਸਾਨਾਂ ਲਈ|

    Related Stories
      
    Go to TOP Top
    0 Comment(s)   Give Comment Comments

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     << First    << 1 2 [3] 4 5 6  >>    Last >>
  • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
  • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
  • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
  • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
  • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
  • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
  • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
  • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
  • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
  • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
  • 
    SocialTwist Tell-a-Friend
    Unicode Convert Fonts Punjabi Unicode Type
    iPolls.org
  • ISIS ਵੱਲੋ ਸਪੇਨ ‘ਚ ਅੱਤਵਾਦੀ ਹਮਲਾ
  • ਡੇਰਾ ਮੁਖੀ ਮਾਮਲੇ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ:ਅਗਲੀ ਪੇਸ਼ੀ 25 ਅਗਸਤ ਨੂੰ
  • ਸਿੱਖ ਪ੍ਰਚਾਰਕ ਤੇ ਟੀਵੀ ਪ੍ਰਜੈਂਟਰ ਤੇ ਹਮਲਾ
  • ਕਿਸਾਨ ਖੁਦਕੁਸ਼ੀਆਂ ਲਈ ਅਕਾਲੀਆਂ ਦਾ ਗੁਮਰਾਹ ਕਰਨ ਵਾਲਾ ਪ੍ਰਚਾਰ ਜਿੰਮੇਵਾਰ:-ਕੈਪਟਨ
  • ਚੰਡੀਗੜ੍ਹ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਸ਼ੱਕੀ ਵਿਆਕਤੀ ਦਾ ਸਕੈੱਚ ਕੀਤਾ ਜਾਰੀ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
  • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
  • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


  • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
  • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
  • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
  • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
  • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
  • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
  • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ


  • Facebook Activity

    Widgetize!