ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

 • ‘ ਫਰਸ਼ ਤੋਂ ਅਰਸ਼ ਤੱਕ’ ਪਹੁੰਚੀ ਸੰਪਤਪਾਲ ਦਾ ਸਫ਼ਰ

 • ਸਵਾਤੀ ਅਰਜੁਨ 

  ਬੀਬੀਸੀ ਪ੍ਰਤੀਨਿਧ 

   ਬੁਦੇਲਖੰਡ  ਵੈਸੇ ਤਾਂ ਉਬੜ – ਖਾਬੜ  ਟਿੱਿਬਆਂ ਅਤੇ ਉਜਾੜਾਂ ਦਾ ਇਲਾਕਾ ਹੈ  ਅਤੇ  ਇੱਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਪਰ  ਫਿਰ ਵੀ  ਇੱਥੋਂ ਦੀ ਔਰਤਾਂ ਦੀ ਵੀਰਤਾ ਦੀਆਂ ਕਹਾਣੀਆਂ  ਇਤਿਹਾਸ    ਦੇ ਪੰਨਿਆਂ ਵਿੱਚ ਦਰਜ ਹੈ। 


   ਇਸੇ  ਇਤਿਹਾਸ ਨੂੰ ਬਰਕਰਾਰ  ਰੱਖਿਆ ਹੈ  ਬੰਦੇਲਖੰਡ ਦੀ  ਮਹਿਲਾਵਾਂ ਨੇ , ਜਿੰਨ੍ਹਾਂ ਦੀ ਪ੍ਰਾਪਤੀ ਅੱਜ ਸਰਹੱਦ  ਪਾਰ ਤੱਕ ਦਰਜ ਹੋ ਰਹੀ ਹੈ , ਇਹੀ ਨਹੀਂ ਇਹਨਾਂ ਉਪਰ   ਫਿਲਮ ਵੀ ਬਣ ਰਹੀ ਹੈ ਅਤੇ ਅਜਿਹੀ  ਹੀ ਔਰਤ ਹੈ ‘ ਗੁਲਾਬੀ ਗੈਂਗ’ ਦੀ ਮੁਖੀਆ  ਸੰਪਤ ਪਾਲ । 

   ਸੰਪਤ ਪਾਲ ਦੀ  ਕਹਾਣੀ ਖੁਦ ਕਿਸੇ ਫਿਲਮੀ   ਪਟਕਥਾ ਵਰਗੀ ਹੈ। 1960 ਸਾਲ ਵਿੱਚ ਬਾਂਦਾ  ਦੇ ਬੈਸਕੀ ਪਿੰਡ  ਦੇ  ਇੱਕ ਗਰੀਬ ਪਰਿਵਾਰ ਵਿੱਚ ਜਨਮੀ  ਸੰਪਤ ਪਾਲ  ਦੀ 12  ਸਾਲ ਉਮਰ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਨਾਲ ਸ਼ਾਦੀ ਹੋ ਗਈ ।    ਸ਼ਾਦੀ ਤੋਂ ਚਾਰ ਬਾਅਦ ਮੁਕਲਾਵੇ ਮਗਰੋਂ  ਉਪਰ  ਉਹ ਆਪਣੇ ਸਹੁਰੇ ਚਿੱਤਰਕੂਟ ਜਿਲ੍ਹੇ ਦੇ  ਪਿੰਡ ਰੌਲੀਪੁਰ- ਕਲਿਆਣਪੁਰ ਆ ਗਈ  ਸੀ । 

   ਸਹੁਰੇ ਵਿੱਚ ਸੰਪਤ  ਨੂੰ ਸੁਰੂਆਤੀ ਸਾਲ ਸੰਘਰਸ਼  ਨਾਲ ਭਰੇ ਹੋਏ ਸਨ । ਉਸਦਾ ਸਮਾਜਿਕ ਸਫ਼ਰ  ਉਦੋਂ ਸ਼ੁਰੂ ਹੋਇਆ ਜਦੋਂ  ਉਸਨੇ ਪਿੰਡ ਦੇ ਇੱਕ  ਦਲਿਤ ਪਰਿਵਾਰ ਨੂੰ ਆਪਣੇ ਘਰ ਵਿੱਚੋਂ ਪੀਣ   ਲਈ ਪਾਣੀ  ਦੇ ਦਿੱਤਾ ਸੀ  ਜਿਸ ਕਾਰਨ  ਉਸਨੂੰ ਪਿੰਡ ਵਿੱਚੋਂ ਕੱਢ ਦਿੱਤਾ ਗਿਆ , ਪਰ ਸੰਪਤ ਕਮਜ਼ੋਰ ਨਹੀਂ ਪਈ   ਅਤੇ  ਉਹ ਪਿੰਡ ਛੱਡ ਕੇ ਪਰਿਵਾਰ ਸਮੇਤ ਬਾਂਦਾ ਦੇ ਕੈਰੀ ਪਿੰਡ ਵਿੱਚ  ਰਹਿਣ ਲੱਗੀ ।

   ਸੰਪਤ ਅਨੁਸਾਰ   ਕਰੀਬ 10 ਸਾਲ ਪਹਿਲਾਂ ਜਦੋਂ ਉਸਨੇ  ਆਪਣੇ ਗੁਆਢ ਵਿੱਚ ਰਹਿਣ ਵਾਲੀ ਇੱਕ ਮਹਿਲਾ ਦੇ ਨਾਲ ਉਸਦੇ ਪਤੀ  ਨੂੰ ਮਾਰਕੁਟ ਕਰਦੇ ਦੇਖਿਆ ਤਾਂ  ਉਸ ਨੇ  ਰੋਕਣਾ ਚਾਹਿਆ ਤਾਂ   ਔਰਤ ਦੇ ਪਤੀਂ ਨੇ ਪਰਿਵਾਰਿਕ ਮਾਮਲਾ   ਕਹਿ ਕੇ    ਵਿਚਾਲੇ ਆਉਣ ਤੋਂ ਰੋਕ  ਦਿੱਤਾ ਸੀ ।

   ਇਸ ਘਟਨਾ ਮਗਰੋਂ  ਸੰਪਤ ਨੇ ਪੰਜ ਔਰਤਾਂ ਨਾਲ ਮਿਲ ਕੇ  ਉਸ  ਵਿਅਕਤੀ ਨੂੰ ਖੇਤਾਂ ਵਿੱਚ ਕੁਟਾਪਾ ਚਾੜ ਦਿੱਤਾ ਅਤੇ   ਇੱਥੋਂ ਹੀ ਉਸਦੇ  ‘ ਗੁਲਾਬੀ ਗੈਂਗ’ ਦੀ ਨੀਂਹ ਰੱਖੀ  ਗਈ।

   ਫਿਰ ਉਸਨੇ ਪਿੱਛੇ  ਮੁੜ ਕੇ ਨਹੀਂ ਦੇਖਿਆ , ਜਿੱਥੇ ਕਿਤੇ ਵੀ ਉਸਨੇ ਕਿਸੇ ਨਾਲ ਹੁੰਦੀ ਜਿ਼ਆਦਤੀ ਦੇਖੀ ਤਾਂ  ਦਲ –ਬਲ ਦੇ ਨਾਲ ਪਹੁੰਚ ਗਈ ਅਤੇ ਗਰੀਬਾਂ,  ਔਰਤਾਂ,  ਪਿਛੜੇ ਲੋਕਾਂ , ਪੀੜਤਾਂ,  ਬੇਰੁਜਗਾਰਾਂ  ਦੇ ਲਈ ਲੜਾਈ  ਲੜਣੀ ਸ਼ੁਰੂ ਕਰ ਦਿੱਤੀ ।

    ਮਾਣਿਕਪੁਰ ਮਊ ਨਿਵਾਸੀ ਪੀਊਸ ਸ਼ੁਕਲਾ ਕਹਿੰਦੇ ਹਨ, “ ਸੰਪਤ ਨਾ  ਤਾਂ ਕਦੇ ਪੁਲੀਸ- ਪ੍ਰਸ਼ਾਸਨ ਦੇ ਸਾਹਮਣੇ ਝੁਕੀ ਨਾ  ਉਸ ਨੇ ਇਲਾਕੇ ਦੇ  ਗੁੰਡਾ ਅਨਸਰ ਦੇ ਮੁਖੀਆਂ ਅੱਗੇ ਹਥਿਆਰ  ਸੁੱਟੇ । ”

   ਸਾਲ  2006 ਵਿੱਚ ਸੰਪਤ ਇੱਕ ਵਾਰ ਫਿਰ ਚਰਚਾ ਵਿੱਚ ਆਈ ਜਦੋਂ ਉਸਨੇ ਦੁਰਾਚਾਰ ਦੇ ਇੱਕ ਵਿੱਚ ਅਤਰਾ ਦੇ  ਇੱਕ ਤਤਕਾਲੀ   ਠਾਣੇਦਾਰ ਨੂੰ ਬੰਧਕ ਬਣਾ ਲਿਆ ਸੀ ।

   ਮਊ ਠਾਣੇ ਵਿੱਚ ਗੈਰ ਕਾਨੂੰਨੀ   ਖਾਣਾਂ ਦੇ  ਦੋਸ਼ ਵਿੱਚ  ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰਾਂ ਨੂੰ ਛੱਡਣ ਦੀ ਮੰਗ ਨੂੰ ਲੈ ਕੇ   ਤਹਿਸੀਲ ਕੰਪਲੈਕਸ ਦੇ ਧਰਨੇ ਉਪਰਰ ਬੈਠੀ ਗੁਲਾਬੀ ਗੈਂਗ ਦੀਆਂ ਮਹਿਲਾਵਾਂ ਨੂੰ  ਜਦੋਂ ਪੁਲੀਸ  ਨੇ ਬਲਪ੍ਰਯੋਗ ਕੀਤਾ ਤਾਂ  ਗੁਲਾਬੀ ਗੈਂਗ  ਦੀ ਔਰਤਾਂ ਨੇ ਐਸਡੀਐਮ ਅਤੇ ਸੀਓ ਨੂੰ ਭਜਾ ਭਜਾ ਕੇ ਕੁੱਟਿਆ ਅਤੇ  ਫਿਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ।

   ਇਹ ਘਟਨਾਵਾਂ ਦੇ ਬਾਅਦ  ਰਾਜ ਦੇ ਪੁਲੀਸ  ਮਹਾਂਨਿਰਦੇਸ਼ਕ ਵਿਕਰਮ ਸਿੰਘ ਨੇ  ਗੁਲਾਬੀ ਗੈਂਗ ਨੂੰ ਨਕਸਲੀ ਸੰਗਠਨ  ਕਰਾਰ  ਦਿੰਦੇ ਹੋਏ ਸੰਪਤ ਪਾਲ  ਸਮੇਤ ਕਈ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਉਦੋਂ ਤੱਕ ਸੰਪਤ ਕਾਫੀ ਅੱਗੇ ਨਿਕਲ ਚੁੱਕੀ ਸੀ । 

  ਸਾਲ 2011 ਵਿੱਚ ਅੰਤਰਾਸ਼ਟਰੀ   ‘ ਦ ਗਾਰਡੀਅਨ ’ ਰਸਾਲੇ ਨੇ ਸੰਪਤ ਪਾਲ ਨੂੰ ਦੁਨੀਆਂ ਦੀ  100 ਪ੍ਰਭਾਵਸ਼ਾਲੀ  ਪ੍ਰੇਰਨਾ ਦਾਇਕ ਔਰਤਾਂ ਦੀ  ਸੂਚੀ ਵਿੱਚ ਸ਼ਾਮਿਲ ਕੀਤਾ । ਜਿਸਦੇ ਬਾਅਦ ਦੇਸ਼ੀ – ਵਿਦੇਸ਼ੀ  ਸੰਸਥਾਵਾਂ ਨੇ ਉਸ  ਉਪਰ ਡਾਕੂਮੈਂਟਰੀ ਫਿਲਮਾਂ ਬਣਾ ਦਿੱਤੀਆਂ ਸਨ ।

   ਫਰਾਂਸ ਦੀ  ਇੱਕ ਪੱਤਰਿਕਾ ‘ਔਹ’ ਨੇ ਸਾਲ 2008 ਵਿੱਚ ਸੰਪਤ ਪਾਲ ਦੇ ਜੀਵਨ ਅਧਾਰਿਤ  ਪੁਸਤਕ ਵੀ ਪ੍ਰਕਾਸਿ਼ਤ ਕੀਤੀ ਸੀ ਜਿਸ ਦਾ ਸੀ , “ ਮਾਈ  ਸੰਪਤ ਪਾਲ, ਚੇਫ ਦ  ਗੈਂਗ ਇਨ ਸਾਰੀ ਰੋਜ਼” ਜਿਸਦਾ  ਅਨੁਵਾਦ ਹੈ , ‘ ਮੈਂ ਸੰਪਤ ਪਾਲ- ਗੁਲਾਬੀ ਸਾੜੀ  ਗੈਂਗ ਦੀ ਮੁਖੀਆ’ ਹੈ । 

  ਸੰਪਤ ਪਾਲ ਅੰਤਰ ਰਾਸ਼ਟਰੀ  ਮਹਿਲਾ ਸੰਗਠਨਾਂ  ਦੁਆਰਾ ਆਯੋਜਿਤ ਮਹਿਲਾ ਸਸ਼ਕਤੀਕਰਨ  ਸਮਾਗਮ ਵਿੱਚ ਭਾਗ ਲੈਣ ਲਈ ਪੈਰਿਸ ਅਤੇ ਇਟਲੀ  ਜਾ ਚੁੱਕੀ ਹੈ। 

   ਸਾਲ  2007  ਦੇ ਦਸਊ  ਸਰਗਨਾ ਠੋਕਿਆ ਦੀ ਮਾਂ ਦੇ ਖਿਲਾਫ਼  ਚੋਣ ਲੜਣ ਤੋਂ ਬਾਅਦ   ਹੁਣ   ਸੰਪਤ ਕਾਂਗਰਸ  ਦੀ  ਟਿਕਟ ਉਪਰ ਮਾਣਿਕਪੁਰ  ਮਊ ਤੋਂ ਚੋਣ ਲੜ ਰਹੀ ਹੈ।  ਸੰਪਤ  ਨੂੰ ਖੁਦ ਕਾਂਗਰਸ ਪ੍ਰਧਾਨ  ਸੋਨੀਆ ਗਾਂਧੀ ਨੇ ਟਿਕਟ ਦੀ ਦਿੱਤੀ ਹੈ ਅਤੇ ਸੰਪਤ ਇਸ ਲਈ   ਸੋਨੀਆ ਗਾਂਧੀ ਦੀ ਸੁਕਰਗੁਜ਼ਾਰ ਹੈ।

   ਅਰੁਣ ਸ਼ੁਕਲਾ ਕਹਿੰਦੇ ਹਨ , ‘ ਸੰਪਤ  ਦਾ ਸਾਡੇ ਇਲਾਕੇ ਵਿੱਚੋਂ  ਚੋਣ ਲੜਣਾ ਮਾਣ ਵਾਲੀ  ਗੱਲ ਹੈ।’

   ਪਿਛਲੇ 8 ਸਾਲਾਂ ਵਿੱਚ ਸੰਪਤਪਾਲ ਦੇ ਸਹਿਯੋਗੀ  ਰਹੇ ਜੈਪ੍ਰਕਾਸ਼ ਕਹਿੰਦੇ ਹਨ , “  ਸੰਪਤ ਇੱਕ ਸੱਚੀ , ਕਰਤੱਵਪਾਲਕ ਅਤੇ ਇਮਾਨਦਾਰ ਔਰਤ ਹੈ ਅਤੇ  ਉਹ ਚੋਣ ਜਿੱਤਦੀ ਹੈ ਤਾਂ ਲੋਕਾ   ਲਈ ਹੀ ਕੰਮ ਕਰੇਗੀ । ”

   ਬਦੌਸ਼ਾ ਦ ਮੇਹਰੂਨਿਸ਼ਾ  ਦੇ ਅਨੁਸਾਰ  ਸੰਪਤ ਵਿਧਾਇਕ ਬਣੇ ਜਾਂ ਨਾ ਬਣੇ , ਔਰਤਾਂ ਦੀ ਸਮੱਸਿਆ ਨੂੰ ਉਸਤੋਂ ਬਿਹਤਰ ਕੋਈ ਨਹੀਂ ਸਮਝਦਾ ।

     ਮਾਣਿਕਪੁਰ –ਮਊ ਦੇ ਕੌਲ   ਗੋਤ ਦੇ  ਬਹੁਤਾਤ ਵਾਲੇ ਪਿੰਡ ਮਿਥਲਾ ਦੇ ਰਹਿਣ ਵਾਲੇ ਸੁਦਾਮਾ ਕੌਲ ਕਹਿੰਦੇ ਹੈ , “ ਪਹਿਲਾ ਜੋ ਵੀ ਨੇਤਾ ਆਏ, ਸਾਨੂੰ ਬੇਵਕੂਫ ਬਣਾ ਕੇ ਚਲੇ ਗਏ   ਵੋਟ ਮੰਗਣ  ਤਾਂ  ਆਉਂਦੇ ਹਨ  ਪਰ  ਵੋਟ ਮਿਲਣ  ਤੋਂ ਬਾਅਦ ਕੋਈ ਉਸ  ਵੱਲ ਕੋਈ ਝਾਕਦਾ ਨਹੀਂ , ਹੁਣ  ਅਸੀਂ  ਸੰਪਤ ਪਾਲ ਨੂੰ ਹੀ ਵੋਟ ਦਿਆਂਗੇ ।”

   ਕੌਸ਼ਲਿਆ ਕਹਿੰਦੀ ਹੈ ਜਦੋਂ ਕੋਈ  ਹੋਰ ਪਾਰਟੀਆਂ ਦੇ ਉਮੀਦਵਾਰ ਸਾਡੇ ਤੋਂ ਵੋਟ ਮੰਗਣ ਆਉਂਦੇ ਹਨ ਅਤੇ ਤਾਂ   ਸਾਥੋਂ ਸਾਥ ਨਾਂਮ ਨਹੀਂ ਪੁੱਛਦਾ ਪਰ ਜਦੋਂ ਅਸੀਂ ਉਹਨਾਂ ਨੂੰ ਮਿਲਣ ਜਾਂਦੇ ਹਾਂ ਤਾਂ ਸਾਡੇ ਤੋਂ  ਸਾਡਾ ਨਾਂਮ ਪਤਾ ਪੁੱਛਦੇ ਹਨ, ਸੰਪਤ ਦੇ ਕੋਲ ਅਸੀਂ ਰਾਤ-ਬੇਰਾਤ ਦੇ ਲਈ ਜਾ ਸਕਦੇ ਹਾਂ ਇਸ ਲਈ   ਅਸੀਂ ਉਸਨੂੰ ਹੀ ਵੋਟ ਦਿਆਂਗੇ ।

  ਮਿਥਿਲਾ ਕਹਿੰਦੀ ਹੈ ਕਿ , “ ਸੰਪਤ ਦੇ ਹੁੰਦੇ  ਹੋਏ ਨਰੇਗਾ ਵਰਗੀ ਸਰਕਾਰੀ ਯੋਜਨਾਵਾਂ  ਵਿੱਚ ਸਾਡੇ ਪੈਸੇ  ਨੂੰ ਦਲਾਲ ਨਹੀਂ ਖਾ ਸਕਦੇ ਅਤੇ ਸੰਪਤ ਸੰਪਤ ਉਹਨਾਂ ਦੇ ਬੱਿਚਆਂ ਲਈ  ਸਕੂਲ ਵੀ ਬਣਾਵੇਗੀ ਅਜਿਹਾ ਉਹਨਾਂ ਨੂੰ ਵਿਸ਼ਵਾਸ਼ ਹੈ। ”

   ਪਰ ਸੰਪਤ ਦੇ ਨਾਲ ਕਈ ਵਿਵਾਦ ਵੀ ਜੁੜੇ ਹਨ । ਉਸ  ਨਾਲ ਪਿੰਡ ਦੀ ਇੱਕ ਲੜਕੀ ਨੀਲਮ ਵਰਮਾ  ਦੇ ਨਾਲ ਆਪਣੇ ਘਰ ਵਿੱਚ ਬਲਾਤਕਾਰ ਕਰਵਾਉਣ ਦੇ ਦੋਸ਼  ਦੇ ਚਾਰਜਸ਼ੀਟ ਵੀ  ਦਾਇਰ ਕੀਤਾ ਗਿਆ ਹੈ।  

  ਇਹਨਾਂ ਚੋਣਾਂ  ਵਿੱਚ ਉਸਦੇ ਵਿਰੋਧੀ ਰਾਸ਼ਟਰੀ ਲੋਕ ਮੰਚ ਦੇ ਉਮੀਦਵਾਰ ਸਾਬਕਾ ਇੰਸਪੈਕਟਰ ਅਨਿਲ ਸਿੰਘ ਕਹਿੰਦੇ ਹਨ , “ ਉਹ ਗੈਂਗ ਲੀਡਰ ਹੈ ਅਤੇ ਗੈਂਗ ਦੇ ਜ਼ਰੀਏ ਸਮਾਜ ਵਿੱਚ ਬਦਲਾਅ ਨਹੀਂ ਆ ਸਕਦਾ ।”

  ਜਦਕਿ  ਅਨਿਲ ਸ਼ੁਕਲਾ ਕਹਿੰਦੇ ਹਨ, “ ਸੰਪਤ ਪਾਲ ਮਹਿਲਾ ਹੋਣ  ਦੀ ਮਰਿਯਾਦਾ ਦਾ ਨਿਰਵਾਹ ਨਹੀਂ ਕਰਦੀ ,ਗੱਲ ਗੱਲ ਤੇ ਹਿੰਸਕ ਹੋ ਜਾਂਦੀ ਹੈ ਇਸ ਲਈ ਅਸੀਂ ਉਸ ਉਪਰ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਕਰ ਸਕਦੇ ।

   ਸੰਪਤ ਦੀ ਸਫਲਤਾ ਦੇ ਨਾਲ ਉਸ ਦੇ ਵਿਰੋਧੀਆਂ ਦੀ ਲਿਸਟ ਵੀ ਲੰਬੀ ਹੈ, ਕਿਸੇ ਨੂੰ ਉਸਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ  ਤਾਂ ਕੋਈ ਉਸ ਉਪਰ ਪੈਸੇ ਦੇ ਲਈ ਦਲਾਲੀ ਕਰਨ ਦਾ ਦੋਸ਼ ਲਾਉਂਦਾ ਹੈ  ਪਰ ਕਾਂਗਰਸ ਪਾਰਟੀ  ਨੇ ਪਿਛੜੀ ਜਾਤੀ ਦੀ ਇਸ ਔਰਤ ਨੂੰ ਟਿਕਟ ਦੇ ਕੇ ਕਿਤੇ ਨਾ ਕਿਤੇ  ਇਸ ਇਲਾਕੇ  ਵਿੱਚ ਪਿਛੜੀ  ਜਾਤੀ ਦੇ ਵੋਟਾਂ ਦੇ ਸਮੀਕਰਨ ਨੂੰ ਵਿਗਾੜਣ ਦੀ ਕੋਸਿ਼ਸ਼ ਕੀਤੀ ਹੈ। 

  ਉਹ ਪਾਰਟੀ ਦੀਆਂ ਉਮੀਦਾਂ ਤੇ ਕਿੰਨੀ ਖਰੀ ਉਤਰਦੀ ਹੈ ਇਹ ਤਾਂ ਚੋਣ ਨਤੀਜਿਆਂ  ਮੌਕੇ ਹੀ ਸਾਫ਼ ਹੋ ਜਾਵੇਗਾ। {ਸਰੋਤ  : ਬੀਬੀਸੀ }

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼ਾਦੀ 24 ਘੰਟੇ ਮਸਾਂ ਚੱਲੀ ਤਲਾਕ ਲੈਣ ਤੇ 30 ਸਾਲ ਲੱਗੇ

 •  

    ਦਿੱਲੀ : ਇੱਕ ਜੋੜੇ ਦੀ   ਮੈਰਿਡ ਲਾਈਫ਼ 24 ਘੰਟਿਆਂ ਤੋਂ ਘੱਟ ਚੱਲੀ  ਅਤੇ  ਤਲਾਕ ਲੈਣ ਲਈ  30 ਸਾਲ ਲੱਗੇ ।  ਹੇਠਲੀ ਅਦਾਲਤ ਨੇ  ਪਤੀ ਦੀ ਅਰਜ਼ੀ   ਉਪਰ 1996 ਵਿੱਚ ਤਲਾਕ ਦੀ ਡਿਗਰੀ ਦਿੱਤੀ ਸੀ ਜਿਸ ਉਪਰ ਪਤਨੀ ਨੇ ਹਾਈਕੋਰਟ ਚੁਣੌਤੀ  ਦਿੱਤੀ ਸੀ । ਹੁਣ ਹਾਈ ਕੋਰਟ ਨੇ  ਔਰਤ ਦੀ ਅਰਜ਼ੀ ਖਾਰਿਜ਼ ਕਰਦੇ ਹੋਏ  ਪਹਿਲੇ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ। 

   ਦਿੱਲੀ ਹਾਈਕੋਰਟ  ਨੇ ਕਿਹਾ ਹੈ ਕਿ ਪਤੀ ਨੂੰ ਛੱਡ ਕੇ ਪਤਨੀ ਖੁਦ ਗਈ ਸੀ ਅਤੇ ਇਹ ਗੱਲ ਤਲਾਕ ਦਾ ਆਧਾਰ ਬਣਦੀ ਹੈ।  

   ਅਦਾਲਤ  ਨੇ ਟਿੱਪਣੀ ਕੀਤੀ ਹ ਕਿ ਅਜਿਹਾ ਮਾਮਲਾ ਦੇਖਣ ਤੋਂ ਲੱਗਦਾ ਕਿ ਲੋਕ ਸ਼ਾਦੀਸੁਦਾ  ਜਿੰਦਗੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ।

   ਇਹ ਸ਼ਾਦੀ 30 ਜੂਨ 1982 ਨੂੰ  ਹੋਈ ਸੀ ।  ਸਹੁਰੇ  ਆ ਕੇ ਪਤਨੀ ਇੱਕ ਜੁਲਾਈ ਨੂੰ ਪੇਕੇ ਫੇਰਾ ਪਾਉਣ  ਗਈ ਵਾਪਸ ਨਹੀਂ ਪਰਤੀ  ਪਤੀ ਨੇ  ਵਾਪਸ ਲਿਆਉਣ ਦਾ ਯਤਨ ਕੀਤਾ ਪਰ ਉਹ ਨਹੀਂ ਆਈ ।   ਪਤਨੀ ਨੇ ਆਪਣੇ ਪਤੀ ਦੇ ਸੈਕਸ ਦੌਰਾਨ ਤੰਗ ਕਰਨ ਦਾ ਦੋਸ਼ ਲਾਇਆ । 

   ਪਤੀ ਨੇ 5 ਸਾਲ ਬਾਅਦ ਲੋਅਰ ਕੋਰਟ ਵਿੱਚ ਤਲਾਕ ਦਾ ਮਾਮਲਾ ਦਾਇਰ ਕਰ ਦਿੱਤਾ  ਮਾਮਲੇ ਦੀ ਸੁਣਵਾਈ ਹੁੰਦੇ ਹੁੰਦੇ 1996 ਵਿੱਚ ਤਲਾਕ ਦਾ ਫੈਸਲਾ ਹੋਇਆ  ।  

  ਫਿਰ ਪਤਨੀ ਨੇ  ਹਾਈਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਕੇ  ਪਤੀ ਖਿਲਾਫ਼ ਦੋਸ਼ ਲਾਇਆ ਕਿ ਪਹਿਲੇ ਦਿਨ ਹੀ ਉਸਦੀ ਪਤੀ ਨੇ ਸਕੂਟਰ ਦੀ ਮੰਗ ਕਰ  ਲਈ ਅਤੇ ਸਰੀਰਕ ਤੌਰ ਤੇ ਤੰਗ ਕੀਤਾ  ਪਰ  ਅਦਾਲਤ ਨੇ ਬੀਤੇ ਦਿਨੀ ਇਹ ਮਾਮਲਾ ਖਾਰਜ ਕਰਕੇ ਲੋਅਰ ਕੋਰਟ ਦੇ ਫੈਸਲੇ ਤੇ ਮੋਹਰ ਲਾ ਦਿੱਤੀ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੇਰੇ ਦੇਸ਼ ਦੇ ਨੇਤਾ : ਦੋ ਮੰਤਰੀ ਵਿਧਾਨ ਸਭਾ ਵਿੱਚ ਬਲਿਊ ਫਿਲਮ ਦੇਖਦੇ ਕੈਮਰੇ ਵਿੱਚ ਕੈਦ

 • ਬੈਂਗਲਰੂ : ਸਿਆਸੀ ਲੀਡਰ  ਭ੍ਰਿਸ਼ਟਾਚਾਰ ਨਾਲ ਲਿਪਤ ਤਾਂ ਅਕਸਰ ਹੀ ਹੁੰਦੇ ਹਨ ਪਰ  ਕਰਨਾਟਕ ਦੇ ਦੋ  ਸਹਿਕਾਰਤਾਂ ਮੰਤਰੀਆਂ ਨੇ ਆਪਣੇ  ਸਦਨ ਦੀ ਪਵਿੱਤਰਤਾ ਦੀਆਂ  ਧੱਜੀਆਂ ਉਡਾ ਦਿੱਤੀਆਂ। ਵਿਧਾਨ ਸਭਾ  ਵਿੱਚ ਹੀ   ਸਦਨ ਦੀ ਕਾਰਵਾਈ ਦੇ ਚੱਲਦੇ   ਬੀਜੇਪੀ ਸਰਕਾਰ ਦੇ ਦੋ ਮੰਤਰੀ  ਲਕਸ਼ਮਣ ਸਵਾਡੀ ਅਤੇ ਮਹਿਲਾ  ਬਾਲ ਕਲਿਆਣ ਮੰਤਰੀ ਸੀਸੀ ਪਾਟਿਲ   ਬਲਿਊ ਫਿਲਮ ਦੇਖ ਰਹੇ ਹਨ । ਕਰਨਾਟਕ ਦੇ ਲੋਕਲ ਟੀ ਵੀ ਚੈਲਨ ਨੇ ਸਾਵਡੀ  ਨੂੰ ਮੋਬਾਈਲ ਉਪਰ ਅਸ਼ਲੀਲ ਫਿਲਮ ਦੇਖਦੇ ਦਿਖਾਇਆ ਹੈ। 

  ਕਰਨਾਟਕ  ਵਿਧਾਨ ਪਰਿਸ਼ਦ ਵਿੱਚ ਮੰਗਲਵਾਰ ਦੁਪਹਿਰ ਬੀਜਾਪੁਰ  ਜਿ਼ਲ੍ਹੇ ਵਿੱਚ ਪਾਕਿਸਤਾਨੀ ਝੰਡਾ ਲਹਿਰਾਉਣ ਨੂੰ ਲੈ ਕੇ   ਹੰਗਾਮੇਦਾਰ ਬਹਿਸ ਚੱਲ ਰਹੀ ਸੀ । ਠੀਕ ਉਸ ਸਮੇਂ  ਸਾਵਡੀ  ਹੱਥ ਵਿੱਚ ਮੋਬਾਈਲ ਫੜੀ ਬੈਠੇ ਅਤੇ ਉਸ ਵਿੱਚ ਬਲਿਊ ਫਿਲਮ ਚੱਲ ਰਹੀ  ਹੈ ਉਸਦੇ ਕੋਲ ਬੈਠੇ ਸੀਸੀ ਪਾਟਿਲ ਵੀ ਮੋਬਾਈਲ ਉਪਰ ਨਜ਼ਰਾਂ ਗੱਡੀ ਬੈਠੇ ਹਨ ।

   ਵੀਡਿਓ ਦਾ ਮਾਮਲਾ ਸਾਹਮਣੇ ਆਉੇਂਦੇ ਹੀ  ਸਾਵਡੀ ਦੇ ਘਰ  ਬਾਹਰ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ।  

   ਕਾਂਗਰਸ ਨੇ ਬੀਜੇਪੀ ਦੇ  ਇਨਾਂ ਦੋਵਾਂ ਮੰਤਰੀਆਂ ਦੀ  ਸ਼ਰਮਨਾਕ ਹਰਕਤ ਬਦਲੇ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੀ ਹੈ।

   ਵਿਧਾਨਸਭਾ ਦੇ ਸਪੀਕਰ ਨੇ ਕੇ ਜੀ ਬੋਪੈਇਆ ਨੇ   ਜਾਂਚ ਦੇ ਆਦੇਸ਼ ਦੇ ਦਿੱਤੇ ਹਨ  ਇਸਦੀ ਜਾਂਚ ਡਾਇਰੈਕਟਰ ਜਨਰਲ  ਇੰਟੈਲੀਜੈਂਸ ਨੂੰ ਸੌਂਪੀ ਹੈ। 

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਭ ਤੋਂ ਹੁਸੀਨ ਮੁਖੜਾ - ਐਮਾ ਵਾਟਸਨ

 • ਲੰਡਨ 

  ਹਾਲੀਵੁਡ ਅਦਾਕਾਰਾ ਐਮਾ ਵਾਟਸਨ ਨੂੰ ਸਾਲ 2011 ਦਾ ਵਿਸ਼ਵ ਦਾ ਸਭ ਤੋਂ ਖੂਬਸੂਰਤ ਚਿਹਰਾ (ਮੋਸਟ ਬਿਊਟੀਫਲ ਫੇਸ) ਐਲਾਨਿਆ ਗਿਆ ਹੈ।

  100 ਤੋਂ ਵੱਧ ਖੂਬਸੂਰਤ ਚਿਹਰਿਆਂ ਦੀ 23ਵੀਂ ਸਲਾਨਾ ਵਿਸ਼ਲੇਸ਼ਣ ਸੂਚੀ 'ਚ ਐਮਾ ਨੂੰ ਪਹਿਲਾ ਸਥਾਨ ਮਿਲਿਆ ਹੈ। ਹੈਰੀ ਪਾਟਰ ਦੀ 21 ਸਾਲਾ ਅਦਾਕਾਰਾ ਐਮਾ ਵਾਟਸਨ ਨੂੰ ਸੁਡੌਲ, ਆਤਮਵਿਸ਼ਵਾਸ਼, ਪ੍ਰਸੰਸਨਤਾ ਅਤੇ ਸੁੰਦਰ ਚਿਹਰੇ ਦੀ ਕਸੌਟੀ 'ਤੇ ਖਰਾ ਉਤਰਨ 'ਤੇ ਪਹਿਲਾ ਸਥਾਨ ਮਿਲਿਆ ਹੈ।

  ਸੂਚੀ ਵਿਚ ਕੈਮਿਲਾ ਬੇਲੇ ਦੂਜੇ, ਰਿਹੰਨਾ ਤੀਸਰੇ, ਐਮਿਲੀ ਬ੍ਰਾਊਨਿੰਗ ਚੌਥੇ, ਸੌਂਗ ਹੇ ਕਿਊ ਪੰਜਵੇਂ, ਸ਼ੋਲ ਮੋਰੇਤਜ ਛੇਵੇਂ, ਮੋਰਿਨੋ ਕਾਂਟਿਲਾਰਡ ਸੱਤਵੇਂ, ਟੈਮਸਿਨ ਇਗਰਟਨ ਅੱਠਵੇਂ, ਅੰਬਰ ਹਰਡ ਨੌਵੇਂ ਅਤੇ ਕੈਰਿਸ ਵਾਨ ਹਾਰਟ ਦਸਵੇਂ ਸਥਾਨ 'ਤੇ ਰਹੀਆਂ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਿਸਮਾਂ ਦੀ ਮੰਡੀ ਅਭਿਨੇਤਰੀ 20 ਹਜ਼ਾਰ ਵਿੱਚ ਜਿ਼ਸਮ ਵੇਚਦੀ ਸੀ

 •  ਬੈਗਲਰੂ :  ਸ਼ਹਿਰ ਦੀ ਕ੍ਰਾਈਮ ਬਰਾਂਚ ਨੇ ਕੰਨੜ ਟੀ ਵੀ ਸੀਰੀਅਲ ਦੀਆਂ  ਅਭਿਨੇਤਰੀਆਂ  ਨੂੰ ਜਿ਼ਸਮਫਰੋਸ਼ੀ ਕਰਦੇ ਹੋਏ ਰੰਗੇ ਹੱਥੀਂ  ਗ੍ਰਿਫ਼ਤਾਰ ਕੀਤਾ ਹੈ ਜਿਸ ਨਾਲ ਕਈ ਰਸੂਖਦਾਰ ਚਿਹਰੇ ਸਾਹਮਣੇ ਆਏ ਹਨ ਜਿਹੜੇ ਉਹਨਾਂ ਦੇ ਗਾਹਕ ਬਣੇ ਸਨ।   ਪੁਲੀਸ ਨੂੰ ਇਹਨਾਂ ਕੋਲੋ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਪ੍ਰਸ਼ਨਲ  ਨੰਬਰ ਮਿਲੇ ਹਨ ।

   ਇਹਨਾਂ ਅਭਿਨੇਤਰੀਆਂ ਲਈ ਗਾਹਕ ਤਲਾਸ਼ਣ ਵਾਲੇ  ਰਵੀ ਦਾ  ਹਾਲੇ ਤੱਕ ਕੋਈ  ਸੁਰਾਗ ਨਹੀਂ ਮਿਲਿਆ। 
     ਕ੍ਰਾਈਮ ਬਰਾਂਚ  ਨੂੰ ਜਾਣਕਾਰੀ ਮਿਲੀ ਸੀ ਕਿ  ਕੰਨੜ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਲਕਸ਼ਮੀ  ਸੈਕਸ ਰੈਕੇਟ ਚਲਾ ਰਹੀ ਹੈ।  ਉਸ ਨਾਲ ਇੱਕ ਹੋਰ ਅਭਿਨੇਤਰੀ ਸੁਮਾ ਵੀ ਜੁੜੀ ਹੋਈ  ਹੈ। ਸੂਚਨਾ ਦੇ ਆਧਾਰ  ਤੇ ਪੁਲੀਸ ਨੇ ਕੋਰਡ ਰੋਡ  ਸਥਿਤ ਇੱਕ ਹੋਟਲ ਵਿੱਚ ਛਾਪਾ  ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ।
  ਪੈਸਾ ਕਮਾਉਣ ਦਾ ਲਾਲਚ ਉਹਨਾਂ ਨੂੰ ਇਸ ਪਾਸੇ ਖਿੱਚ ਲਿਆਇਆ ।  ਪੁਲੀਸ ਮੁਤਾਬਿਕ ਇਹ  ਪਿਛਲੇ ਮਹੀਨਿਆਂ ਇਸ  ਜਿਸਮਫਰੋਸ਼ੀ ਕਰ ਰਹੀਆਂ ਹਨ। ਸੁਮਾ ਨੇ ‘ਸੈਲਡਵੁੱਡ’ ਅਤੇ ‘ਅਭਾਤਾ’  ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
    ਲਕਸ਼ਮੀ ਉਸਨੂੰ  ਗਾਹਕਾਂ  ਖੁਸ਼ ਕਰਨ ਬਦਲੇ ਪ੍ਰਤੀਦਿਨ 20,000 ਰੁਪਏ ਦਿੰਦੀ ਸੀ ।
  ਲਕਸ਼ਮੀ ਹੀ ਸੁਮਾ ਲਈ ਗਾਹਕਾਂ ਦਾ ਇੰਤਜ਼ਾਮ ਕਰਦੀ ਸੀ । ਉਹ ਖੁਦ ਹੀ ਉਸ ਨੂੰ ਹੋਟਲ ਤੱਕ ਛੱਡਦੀ ਸੀ ।  ਸੁਮਾ ਨੇ ਫਿਲਮਾਂ  ਤੋਂ ਇਲਾਵਾ ਸੀਰੀਅਲਾਂ ‘ਰਾਗੋਲੀ, ਮੰਗਾਲਿਆ ਅਤੇ 'ਬਡੁਕੁ ' ਵਿੱਚ ਵੀ ਕੰਮ ਕੀਤਾ ਹੈ।


  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 15 16 17 [18]
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ISIS ਵੱਲੋ ਸਪੇਨ ‘ਚ ਅੱਤਵਾਦੀ ਹਮਲਾ
 • ਡੇਰਾ ਮੁਖੀ ਮਾਮਲੇ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ:ਅਗਲੀ ਪੇਸ਼ੀ 25 ਅਗਸਤ ਨੂੰ
 • ਸਿੱਖ ਪ੍ਰਚਾਰਕ ਤੇ ਟੀਵੀ ਪ੍ਰਜੈਂਟਰ ਤੇ ਹਮਲਾ
 • ਕਿਸਾਨ ਖੁਦਕੁਸ਼ੀਆਂ ਲਈ ਅਕਾਲੀਆਂ ਦਾ ਗੁਮਰਾਹ ਕਰਨ ਵਾਲਾ ਪ੍ਰਚਾਰ ਜਿੰਮੇਵਾਰ:-ਕੈਪਟਨ
 • ਚੰਡੀਗੜ੍ਹ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਸ਼ੱਕੀ ਵਿਆਕਤੀ ਦਾ ਸਕੈੱਚ ਕੀਤਾ ਜਾਰੀ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
 • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ


 • Facebook Activity

  Widgetize!