ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

 • ਇਸ ਤਰ੍ਹਾਂ ਵੀ ਹੋ ਸਕਦਾ ਕਿ ਗਾਜਰ ਨਾਲ ਮਿਲੇ ਮੁੰਦਰੀ

 • ਕੈਮਰੋਸ ਦੀ ਇਕ ਔਰਤ ਜਿਸ ਦੀ ਕੁੜਮਾਈ ਵਾਲੀ ਮੁੰਦਰੀ 13 ਸਾਲ ਪਹਿਲਾਂ ਗੁਆਚ ਗਈ ਸੀ, ਜਦੋਂ ਉਹ ਆਪਣੇ ਘਰ 'ਚ ਲੱਗੇ ਫੁੱਲਾਂ ਅਤੇ ਸਬਜ਼ੀਆਂ ਨੂੰ ਪਾਣੀ ਅਤੇ ਖਾਦ ਪਾ ਰਹੀ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਮੁੰਦਰੀ ਉਸ ਦੀ ਨੂੰਹ ਨੂੰ ਉਸ ਦੇ ਹੀ ਬਾਗ 'ਚ ਲੱਗੀ ਗਾਜਰ ਨਾਲ ਲਿਪਟੀ ਹੋਈ ਮਿਲੀ।
  ਗ੍ਰਾਮਜ਼ ਦੀ ਨੂੰਹ ਨੂੰ ਇਹ ਮੁੰਦਰੀ ਉਥੋਂ ਲੱਭੀ ਜਦੋਂ ਉਹ ਗਾਜਰਾਂ ਪੁੱਟ ਕੇ ਉਨ੍ਹਾਂ ਨੂੰ ਧੋਣ ਲਈ ਰਸੋਈ 'ਚ ਗਈ ਅਤੇ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਕਿਵੇਂ ਇਕ ਗਾਜਰ ਇਕ ਮੁੰਦਰੀ ਦੇ ਆਕਾਰ ਨਾਲ ਅੱਗੇ ਵਧੀ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 250 ਫੁੱਟ ਥੱਲੇ ਡੂੰਘੀ ਖਾਈ ਵਿਚ ਡਿੱਗ ਗਿਆ ਪਰ ਜਾਨ ਬੱਚ ਗਈ

 • ਕੈਲੀਫੋਰਨੀਆ ਦੇ ਕੈਲਾਬਸਾਸ ਸ਼ਹਿਰ ਵਿਚ 27 ਸਾਲ ਦਾ ਮੈਥਿਊ ਮੁੱਰੇ ਆਪਣੀ ਬਾਇਕ ਤੋਂ ਰਾਈਡਿੰਗ ਕਰ ਰਿਹਾ ਸੀ। ਉਦੋਂ ਅਚਾਨਕ ਉਸ ਦਾ ਬੈਲੇਂਸ ਵਿਗੜ ਗਿਆ ਅਤੇ ਆਪਣੀ ਮੋਟਰਸਾਈਕਿਲ ਸਮੇਤ ਉਹ 250 ਫੁੱਟ ਥੱਲੇ ਡੂੰਘੀ ਖਾਈ ਵਿਚ ਡਿੱਗ ਗਿਆ ਪਰ ਉਸ ਦੀ ਜਾਨ ਬੱਚ ਗਈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਟਾਇਲਟ ਨੋਟ ਨੇ ਉਹਨੂੰ ਤਸਕਰਾਂ ਤੋਂ ਬਚਾਇਆ

 • ਜਦੋਂ ਸ਼ੇਲੀਆ ਫੈ਼ਡਰਿਕ ਨੇ ਜਹਾਜ਼ ਵਿੱਚ ਇੱਕ ਉਲਝੀ ਅਤੇ ਪ੍ਰੇਸ਼ਾਨ ਨਜ਼ਰ ਆ ਰਹੀ  ਲੜਕੀ ਨੂੰ ਇੱਕ ਸੂਟ-ਬੂਟ ਵਾਲੇ ਬਜੁਰਗ ਦੀ ਨਾਲ ਬੈਠੇ ਦੇਖਿਆ ਤਾਂ ਉਸਨੂੰ ਚਿੰਤਾ ਹੋਈ ।   ਏਅਰਹੋਸਟੈਸ  ਸ਼ੇਲੀਆ ਨੇ ਦੱਸਿਆ ,’ ਅਜਿਹਾ ਲੱਗ ਰਿਹਾ ਸੀ ਕਿ ਲੜਕੀ ਕਿਸੇ ਨਰਕ ‘ਚੋਂ ਹੋ ਕੇ ਗੁਜ਼ਰੀ ਹੈ ਅਤੇ ਉਹ ਬੁੱਢਾ ਉਸ ਨਾਲ ਗੱਲ ਨਹੀਂ ਕਰਨ ਦੇਵੇਗਾ।’
  ਸ਼ੇਲੀਆ ਨੇ ਜਹਾਜ਼ ਨੇ ਟਾਇਲਟ  ਵਿੱਚ ਲੜਕੀ ਦੇ ਲਈ ਇੱਕ  ਨੋਟ ਛੱਡਿਆ ਜਿਸ ਵਿੱਚ ਉਸਨੇ ਲਿਖਿਆ ਸੀ ਕਿ  ਜੇ ਲੜਕੀ  ਨੂੰ ਕਿਸੇ ਮੱਦਦ ਦੀ ਜਰੂਰਤ ਹੈ ਤਾਂ ਉਹ ਦੱਸੇ ।
  ਬਾਅਦ ਵਿੱਚ ਪਤਾ ਚੱਲਿਆ ਕਿ ਲੜਕੀ ਮਨੁੱਖੀ ਤਸਕਰੀ ਦਾ ਸਿ਼ਕਾਰ ਸੀ ਅਤੇ ਏਅਰ ਹੋਸਟੈਸ  ਪਰਿਚਾਰਿਕਾ  ਸ਼ੇਲੀਆ ਫੈ਼ਡਰਿਕ ਦੀ ਸੰ਼ਕਿਆਂ ਨੇ ਉਸਨੂੰ ਬਚਾਉਣ ਵਿੱਚ ਮੱਦਦ ਕੀਤੀ ।
  ਸ਼ੇਲਿਆ ਦੇ ਦੱਸਣ ਮੁਤਾਬਿਕ  ਜਹਾਜ਼ ਦੇ ਪਾਇਲਟ ਨੇ ਪੁਲੀਸ ਨੂੰ ਇਸਦੀ  ਸੂਚਨਾ ਦਿੱਤੀ , ਜਦੋਂ ਜਹਾਜ਼ ਏਅਰਪੋਰਟ ‘ਤੇ ਪਹੁੰਚਿਆ ਤਾਂ  ਪੁਲੀਸ ਇੰਤਜ਼ਾਰ ਕਰ ਰਹੀ ਸੀ ।
  ਸਾਲ 2011 ਵਿੱਚ ਅਲਾਸਕਾ ਏਅਰਲਾਈਨ ਵਿੱਚ ਹੋਈ ਇਸ ਘਟਨਾ ਦੀ ਅਮਰੀਕੀ ਮੀਡੀਆ ਵਿੱਚ ਇਸ ਹਫ਼ਤੇ ਰਿਪਰੋਟਿੰਗ ਹੋਈ ਜਦੋਂ ਚੈਰਿਟੀ ਸੰਸਥਾ  ਏਅਰਲਾਈਨ ਅੰਬੈਸਡਰ  , ਏਅਰਲਾਈਨ ਸਟਾਫ ਨੂੰ ਇਸ ਗੱਲ ਦੀ ਸਿੱਖਿਆ ਦੀ ਰਹੀ ਸੀ ਕਿ ਮਨੁੱਖੀ ਤਸਕਰੀ ਨਾਲ ਕਿਵੇਂ ਨਿਬਟਿਆ ਜਾਵੇ।
  ਏਅਰਲਾਈਨ ਅੰਬੈਂਸਡਰ  ਦੀ ਵੈੱਬਸਾਈਟ  ਦੇ ਮੁਤਾਬਿਕ ਮਾਨਵ ਤਸਕਰੀ ਤੋਂ ਪੀੜਤ ਭੈਭੀਤ  ਅਤੇ ਆਪਣੀ ਸਥਿਤੀ ਨੂੰ ਲੈ ਕੇ ਪ੍ਰੇਸ਼ਾਨ  ਨਜ਼ਰ ਆ ਸਕਦੇ ਹਨ। ਅਜਿਹੇ ਲੋਕ ਸਿਖਾਇਆ ਹੋਇਆ ਜਵਾਬ ਦਿੰਦੇ ਨਜ਼ਰ ਆ ਸਕਦੇ ਹਨ ਅਤੇ ਅਜਿਹੇ  ਕੱਪੜਿਆਂ ਵਿੱਚ ਹੋ ਸਕਦੇ ਹਨ ਜੋ ਸਮੇਂ ਅਤੇ ਸਥਿਤੀ ਦੇ ਅਨੁਕੂਲ ਨਾ ਹੋਣ।
  ਦੱਸਿਆ ਗਿਆ ਕਿ ਅਜਿਹੇ ਮਾਮਲਿਆਂ ਵਿੱਚ  ਤਸਕਰ ਹੀ ਜਵਾਬ ਦੇ ਸਕਦਾ, ਉਹ ਪੀੜਤ ਉਪਰ ਲਗਾਤਾਰ ਨਜ਼ਰ ਰੱਖੇ ਅਤੇ ਪੀੜਤ ਦਾ ਨਾਂਮ ਅਤੇ ਉਸਦੇ ਬਾਰੇ ਜਾਣਕਾਰੀ ਵੀ ਨਾ ਦੇਵੇ।
  ਸੰਸਥਾਨ ਦੀ ਸੰਸਥਾਪਕ   ਨੈਨਸੀ ਰਿਵਰਡ ਨੇ ਦੱਸਿਆ ਕਿ  , ‘ਅਸੀ ਲੋਕਾਂ ਨੂੰ ਦੱਸਦੇ ਕਿ ਅਜਿਹੇ ਪੀੜਤਾਂ ਦੀ ਮੱਦਦ ਕਰਨ ਦੀ ਕੋਸਿ਼ਸ਼ ਨਾ ਕਰੋ  ਕਿਉਂਕਿ ਇਸ ਨਾਲ ਪੀੜਤ  ਅਤੇ ਖੁਦ ਉਹਨਾਂ ਲਈ ਖਤਰਾ ਪੈਦਾ ਹੋ ਸਕਦਾ ਹੈ।’ ਇਸ ਬਜਾਏ   ਕਿਸੇ ਸ਼ੱਕੀ ਨਾਲ ਸਿੱਧਾ ਨਾਲ ਉਲਝੋਂ ਜਾਂ ਚਿੰਤਾਂ ਵੀ ਜ਼ਾਹਿਰ ਨਾ ਕਰੋ । ਇਸਦੀ ਜਗਾਹ ਨੂੰ ਪਾਇਲਟ ਨੂੰ ਦੱਸੋ ਕਿ ਉਹ ਰੇਡਿਓ ਦੇ ਜ਼ਰੀਏ  ਅਗਲੇ ਏਅਰਪੋਰਟ ਤੱਕ ਸੂਚਨਾ ਪਹੁੰਚਾ ਦੇਵੇ ।
  ਫੈਡਰਿਕ ਦੇ ਮਾਮਲੇ ਵਿੱਚ ਅਜਿਹਾ ਹੋਇਆ ਸੀ ਕਿ ਉਹ ਲੜਕੀ ਨੂੰ ਫੁਸਫੁਸਾਕਰ  ਜਹਾਜ਼ ਦੇ ਟੁਆਲਿਟ ਵਿੱਚ ਤੱਕ  ਜਾਣ ਦਾ  ਸੰਦੇਸ਼ ਦੇਣ ਵਿੱਚ ਸਫ਼ਲ ਰਹੀ ਸੀ ।
  ਫੈਡਰਿਕ  ਨੇ ਦੱਸਿਆ ਕਿ ਉਸਨੇ ਲੜਕੀ  ਦੇ ਲਈ ਟੁਆਲਿਟ ਮਿਰਰ ਵਿੱਚ ਇੱਕ ਨੋਟ ਛੱਡਿਆ ਸੀ , ਜਿਸ  ਵਿੱਚ ਲਿਖਿਆ ਸੀ ‘ਕੋਈ ਮੱਦਦ ਚਾਹੀਦੀ ਹੈ ਤਾਂ ਦੱਸੋ ।’
  ਮਨੁੱਖੀ ਤਸਕਰੀ ਦਾ ਸਿ਼ਕਾਰ ਹੋਈ ਲੜਕੀ ਹੁਣ ਕਾਲੇਜ ਜਾਂਦੀ ਹੈ ਅਤੇ ਉਸਨੇ  ਫੈਡਰਿਕ ਨਾਲ ਸੰਪਰਕ ਬਣਾ ਕੇ ਰੱਖਿਆ ਹੈ।
  ਨੈਸ਼ਨਲ ਹਿਊਮਨ ਟ੍ਰੈਫਿਕ  ਹਾਟਲਾਈਨ ਦੇ ਮੁਤਾਬਿਕ ਸਾਲ 2016 ਵਿੱਚ ਅਮਰੀਕਾ ‘ਚ 7572  ਮਾਮਲੇ ਰਿਪੋਰਟ ਕੀਤੇ ਗਏ ਸਨ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 7 ਫੁੱਟ 6 ਇੰਚ ਉੱਚੇ ਫਰੈਡੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੁੱਤਾ ਐਲਾਨਿਆ

 • ਬਰਤਾਨੀਆ ਦੇ 7 ਫੁੱਟ 6 ਇੰਚ ਉੱਚੇ ਗਰੇਟ ਡੇਨ ਨਸਲ ਦੇ ਕੁੱਤੇ ਫਰੈਡੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੁੱਤਾ ਐਲਾਨਿਆ ਗਿਆ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਐਸੈਕਸ ਦੇ ਇਸ ਕੁੱਤੇ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਦਰਜ ਹੋ ਗਿਆ ਹੈ। ਫਰੈਡੀ ਦਾ ਵਜ਼ਨ 92 ਕਿਲੋ ਹੈ ਅਤੇ ਉਸ ਦੇ ਮਾਲਕ ਕਲੇਅਰ ਸਟੋਨਮੈਨ ਨੂੰ ਖਾਣ-ਪਾਣ ’ਤੇ ਸਾਲਾਨਾ 12,500 ਪੌਂਡ ਦਾ ਖ਼ਰਚਾ ਸਹਿਣਾ ਪੈਂਦਾ ਹੈ।
  -ਪੀਟੀਆਈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ

 • ਤੁਸੀਂ ਮੌਤ ਦੀ ਸਜ਼ਾ ਪਾਏ ਕਿਸੇ ਵਿਅਤਕੀ ਦੇ ਬਰੀ ਹੋਣ ਦੀ ਖ਼ਬਰ ਤਾਂ ਸੁਣੀ ਹੋਵੇਗੀ ਪਰ ਅਜੀਬੋ-ਗਰੀਬ ਮਾਮਲੇ 'ਚ ਅਮਰੀਕਾ ਦੇ ਮਿਸ਼ਿਗਨ ਪ੍ਰਾਂਤ ਦੀ ਇਕ ਅਦਾਲਤ ਨੇ ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਪਰ ਬਾਅਦ 'ਚ ਮਾਰੇ ਗਏ ਕੁੱਤੇ ਨਾਲ ਉਸ ਦਾ ਡੀ ਐੱਨ ਏ  ਟੈਸਟ ਦਾ ਮਿਲਾਨ ਨਾ ਹੋਣ 'ਤੇ ਉਸ ਨੂੰ ਬਰੀ ਕਰ ਦਿੱਤਾ। ਇਹ ਮਾਮਲਾ ਮਿਸ਼ਿਗਨ ਪ੍ਰਾਂਤ ਦਾ ਹੈ ਜਿਥੇ 'ਜੇਬ' ਨਾਂਅ ਦੇ ਕੁੱਤੇ 'ਤੇ ਗੁਆਂਢ ਘਰ 'ਚ ਰਹਿਣ ਵਾਲੇ 'ਵਲਾਡ' ਨਾਂਅ ਦੇ ਕੁੱਤੇ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਪਰ ਕਈ ਹਫਤਿਆਂ ਤੱਕ ਮੌਤ ਦੀ ਸਜ਼ਾ 'ਤੇ ਰਹਿਣ ਤੋਂ ਬਾਅਦ ਉਹ ਬਰੀ ਹੋ ਕੇ ਆਪਣੇ ਮਾਲਕ ਦੇ ਕੋਲ ਵਾਪਸ ਪਰਤ ਆਇਆ। ਮਸ਼ਿਗਨ ਦੇ ਡੇਟਰੋਇਟ ਸ਼ਹਿਰ ਤੋਂ 50 ਮੀਲ ਦੂਰ ਉੱਤਰ ਪੂਰਬ 'ਚ ਸੇਂਟ ਕਲੇਅਰ ਟਾਊਨਸ਼ਿਪ 'ਚ 24 ਅਗਸਤ ਨੂੰ ਵਲਾਡ ਦੀ ਮ੍ਰਿਤਕ ਮਿਲਿਆ ਅਤੇ ਜੇਬ ਨੂੰ ਉਸ ਦੇ ਨਜ਼ਦੀਕ ਖੜਾ ਵੇਖਿਆ ਗਿਆ ਸੀ। ਵਲਾਡ ਦੇ ਸਰੀਰ 'ਤੇ ਮਿਲੇ ਖੂਨ ਨਾਲ ਕਰਵਾਏ ਗਏ ਡੀ ਐਨ ਏ ਟੈਸਟ ਨਾਲ ਜੇਬ ਨਿਰਦੋਸ਼ ਪਾਇਆ ਗਿਆ, ਜਿਸ ਨੂੰ ਬਰੀ ਕਰ ਦਿੱਤਾ ਗਿਆ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 5 ਅਜੀਬੋ ਗਰੀਬ ਏਅਰਲਾਈਨਜ਼, 30 ਹਜ਼ਾਰ ਫੁੱਟ ਦੀ ਉਚਾਈ ‘ਤੇ ਯਾਤਰੀ ਹੋ ਜਾਂਦੇ ਹਨ ‘ਨੰਗੇ’


 •  ਦੁਨੀਆ ਭਰ ਵਿੱਚ ਕਈ ਅਜਿਹੀਆਂ ਏਅਰਲਾਈਨਜ਼ ਹਨ ਜਿੰਨ੍ਹਾਂ ਦੀ ਸੁਵਿਧਾਵਾਂ ਕਾਫੀ ਬਿਹਤਰ ਹੁੰਦੀਆਂ ਹਨ।   ਬਕਾਇਦਾ, ਦੁਨੀਆ ਭਰ  ਵਿੱਚ ਏਅਰਲਾਈਨਜ਼ ਸਰਵਿਸ  ਨੂੰ ਵਧੀਆ ਬਣਾਉਣ ਲਈ  ਨਵੇਂ ਨਵੇਂ ਆਇਡਿਆਜ  ਉਪਰ ਵੀ ਕੰਮ  ਹੋ ਰਿਹਾ ਹੈ। ਅਜਿਹੇ ਵਿੱਚ ਅਸੀਂ  ਅਸੀ ਯੂਨੀਕ  ਏਅਰਲਾਈਨਜ਼ ਦੇ ਬਾਰੇ ਦੱਸ  ਰਹੇ ਸੀ , ਜਿਸਦੀ ਵੱਖਰੀਆਂ ਤਰ੍ਹਾਂ ਦੀਆਂ ਸਰਵਿਸਿਜ  ਹਨ।
  #  ਨਿਊਡ ਫਲਾਈਟਸ : 
  2008  ਵਿੱਚ ਜਰਮਨ ਟਰੈਵਲ ਏਜੰਸੀ  ਨੇ ਦੁਨੀਆ ਦੀ ਪਹਿਲੀ  ਨਿਊਡ ਏਅਰਲਾਈਨ ਲਾਂਚ ਕੀਤੀ ਸੀ । ਇਸ ਵਿੱਚ ਯਾਤਰੀ, ਪਲੇਟ ਦੇ 30,000 ਫੁੱਟ  ਦੀ ਉਚਾਈ ‘ਤੇ ਪਹੁੰਚਦੇ ਹੀ ਕੱਪੜੇ  ਉਤਾਰ ਦਿੰਦੇ ਹਨ।   ਇਹ ਫਲਾਈਟ  ਜਰਮਨ ਸਿਟੀ ਏਅਰਫਟ ਤੋਂ ਬਾਲਟਿਕ  ਸੀ ਰਿਜਾਰਟ ਤੱਕ ਦੀ ਯਾਦਗਾਰੀ ਯਾਤਰਾ ਕਰਾਉਂਦੀ ਹੈ। ਹਾਲਾਂਕਿ ਬੋਰਡਿੰਗ ਦੌਰਾਨ ਪੂਰੇ ਕੱਪੜੇ ਪਹਿਨਣੇ ਜਰੂਰੀ ਹੁੰਦੇ ਹਨ।
  #  ਬਿਕਨੀ ਵਾਲੀ  ਏਅਰਹੋਸਟੈਸ : ਮਾਰਕੀਟਿੰਗ  ਸਟੰਟ ਦੇ ਲਈ ਵਿਅਤਨਾਮ ਦੀ ਵਿਐਟਜੇਟ ਏਅਰ ਵਿੱਚ ਬਿਕਨੀ ਪਾਈ ਏਅਰਹੋਸਟੈਸ ਨੂੰ ਇੰਟਰੋਡਿਊਸ ਕੀਤਾ ਸੀ । ਇਸਦਾ ਮਕਸਦ  ਯਾਤਰੀਆਂ ਨੂੰ ਖੁਸ਼ ਕਰਨਾ ਸੀ ।  ਕਈ ਵਾਰ  ਇਹ ਏਅਰਹੋਸਟਸ ਉਸਦੀ  ਡਿਮਾਂਡ ਉਪਰ ਡਾਂਸ ਵੀ ਕਰਦੀਆਂ ਹਨ।  ਇਸ ਆਇਡੀਆ   ਵਿੱਚ ਏਅਰਲਾਈਨਜ਼ ਦੀ ਸੀਈਓ ਗੁਏਨ ਸੀ ਫੁਆਂਗ ਥਾਓ  ਬਿਲੀਅਰਨਸ ਬਣ ਗਈ ।
  # # ਗੇ: ਦ ਪਿੰਕ ਏਅਰਪਲੇਟ
   2011 ਵਿੱਚ ਆਇਸਲੈਂਡ ਵਿੱਚ ਹੋਮੋਸੇਕਸੂਅਲਿਟੀ ਦੇ ਸਪੋਰਟ ਵਿੱਚ ਵਾਓ ਏਅਰਲਾਈਨ ਲਾਂਚ ਕੀਤੀ ਸੀ ।ਪਿੰਕ ਰੰਗ ਦਾ ਏਅਰਬੱਸ ਏਅਰਬੱਸ  ਏ300 ਸਾਂਫਰਾਸਿਸਕੋ  ਤੱਕ  ਉਡਾਨ ਭਰਦਾ ਹੈ।  ਗੇ ਮੂਵਮੈਂਟ ਦੇ ਸਨਮਾਨ  ਵਿੱਚ ਇਸ ਵਾਓ ਨਾਂਮ ਦਿੱਤਾ ਗਿਆ । ਇਸਦੇ ਸੀਈਓ ਦਾ ਕਹਿਣਾ ਹੈ ਕਿ ਅਗਰ ਤੁਸੀ ਹੋਮੋਸੈਕਸੂਅਲ ਲੋਕਾਂ ਨੂੰ ਪਿਆਰ ਨਹੀਂ  ਕਰਦੇ, ਤਾਂ ਵਾਓ ਤੁਹਾਡੇ ਲਈ ਨਹੀਂ ਹੈ।
   #  ਇਕੋਨਮੀ ਪੈਸੇਂਜਰਸ  ਲਈ ਫਰੀ ਮਸਾਜ
  ਦੁਨੀਆ  ਦੀ  ਕਈ ਏਅਰਲਾਈਨਜ  ਦੇ ਫਸਟ ਕਲਾਸ ਸੀਟ ਉਪਰ ਫ੍ਰੀ ਮਸਾਜ  ਸਰਵਿਸ ਦਿੱਤੀ ਜਾਂਦੀ ਹੈ। ਪਰ   ਏਅਰ ਮਾਲਟਾ ਵਿੱਚ ਇਕੋਨਮੀ  ਕਲਾਸ ‘ਚ  ਪੈਸੇਂਜਰ  ਨੂੰ ਇਹ  ਸਰਵਿਸ ਬਿਲਕੁਲ  ਮੁਫ਼ਤ ਮਿਲਦੀ ਹੈ।  ਇਸ ਵਿੱਚ ਕਰੂ ਮੈਂਬਰਸ ਥੱਕੇ ਲੋਕਾਂ ਦੇ ਸਿਰ ਅਤੇ ਮੋਢਿਆਂ ਨੂੰ ਦਬਾਉਂਦੇ ਹੋਏ ਮਿਲ ਜਾਣਗੇ। ਉੱਥੇ,  ਸਿਰਫ਼  35 ਡਾਲਰ  ਵਿੱਚ ਆਪ  ਸਪਾ ਵਾਊਚਰਸ   ਵੀ ਖਰੀਦ ਸਕਦੇ ਹੋ।
   #  ਕਡਲਿੰਗ ਸਪੇਸ
  2011 ਵਿੱਚ ਏਅਰ ਨਿਊਜੀਲੈਂਡ  ਨੇ ਆਪਣੇ ਯਾਤਰੀਆਂ ਲਈ  ਸਕਾਈ ਕਾਊਚ  ਖਰੀਦੇ ਸੀ ।  ਫੈਮਿਲੀ ਅਤੇ ਕਪਲ  ਦੇ ਹਿਸਾਬ ਨਾਲ  ਇਹ   ਸਕਾਈਕਾਊਚ , ਇਕੋਨਮੀ  ਕਲਾਸ ਦਾ ਬੈੱਡ ਜਾਂ  ਕਾਊਚ ਐਡਜਸਟ  ਹੋ ਜਾਂਦੇ ਹਨ , ਤਾਂਕਿ   ਕੁਝ  ਆਪਣਿਆਂ ਨੂੰ ਗਲੇ ਲਗਾ ਕੇ ਸਕੋਂ ।
  ਫਿਲਹਾਲ ਇਹ ਸਰਵਿਸ  ਨਿਊਜ਼ੀਲੈਂਡ  ਵਿੱਚ ਲਾਸ ਏਜਲਸ ਦੇ ਵਿੱਚ ਹੈ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • "ਚਮੇਲੀ ਕੀ ਸ਼ਾਦੀ" ਹੋ ਸਕਦੀ ਦਿਲਜੀਤ ਨਾਲ

 • ਫਿਲਮ ਨਗਰੀ ਚ ਖਬਰ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਨਿਤੀ ਚੋਪੜਾ ਅਤੇ ਦਿਲਜੀਤ ਦੌਸਾਂਝ ਦੀ ਜੋੜੀ  80 ਵਿਆਂ ਦੀ ਸੁਪਰ ਹਿੱਟ ਫ਼ਿਲਮ "ਚਮੇਲੀ ਕੀ ਸ਼ਾਦੀ" ਦੇ  ਰੀਮੇਕ ਵਿਚ ਮੁੱਖ ਰੋਲ ਕਾਰਣ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣ ਸਕਦੇ ਹਨ|   ਜੋ ਅਮ੍ਰਿਤਾ ਸਿੰਘ ਨੇ ਨਿਭਾਇਆ ਸੀ ਪ੍ਰਨਿਤੀ ਆਪਣੀ ਕਲਾ ਦਾ ਜਲਵਾ ਉਸ ਰੋਲ ਵਿਚ ਦਿਖਾਏਗੀ   ਅਤੇ ਦਿਲਜੀਤ ਸਿੰਘ ਅਨਿਲ ਕਪੂਰ ਵਾਲੇ ਰੋਲ ਚ ਨਜਰ ਆਉਣਗੇ | ਹਾਲਾਂਕਿ ਅਜੇ ਪੂਰੀ ਤਰਾਂ ਕੁਝ ਵੀ ਕਹਿਣਾ ਕਠਿਨ ਹੈ, ਪਰ ਇਸੇ ਦੌਰਾਨ ਕੰਪਨੀ ਫੈਂਟਮ ਨੇ ਰੋਹਿਤ ਜੁਗਰਾਜ ਤੋਂ ਇਸ ਫ਼ਿਲਮ ਨੂੰ ਦੋਬਾਰਾ ਬਣਾਉਣ ਦੇ ਅਧਿਕਾਰ ਖਰੀਦ ਲਏ ਹਨ| ਦੱਸਿਆ ਜ਼ਾ ਰਿਹਾ ਹੈ ਕਿ ਇਸ ਸਦਾਬਹਾਰ ਸੁਪਰ ਹਿੱਟ ਕਮੇਡੀ ਦੇ ਅਧਿਕਾਰ ਫਿਲਮ ਅਭਿਨੇਤਾ, ਡਾਇਰੈਕਟਰ ਸ਼ਾਹਰੁਖ ਖਾਨ ਖਰੀਦਣੇ ਚਾਹੁੰਦਾ ਸੀ, ਪਰ ਦੀਪਕ ਮੁਕੁਟ ਜੋ ਫ਼ਿਲਮ ਦੇ ਕੋ-ਪ੍ਰੋਡਿਊਸਰ ਵੀ ਹਨ ਉਹਨਾਂ ਨੇ ਫੈਂਟਮ ਦੇ ਵੱਡੇ ਫਾਈਨੈਂਸਰ ਮੈਂਟੈਨਾ ਨਾਲ ਗੱਲ ਮੁਕਾ ਲਈ ਜੋ ਬੀਤੇ ਸਮੇਂ ਚ ਗਜਨੀ ਵਰਗੀ ਵੱਡੇ ਬੱਜਟ ਦੇ ਫ਼ਿਲਮ ਬਣਾ ਚੁੱਕੇ ਹਨ| ਜਿਕਰਯੋਗ ਹੈ ਕਿ ਇਸ ਬਾਸੂ ਚੈਟਰਜੀ ਦੁਆਰਾ ਪਹਿਲਾਂ ਨਿਰਦੇਸ਼ਿਤ ਇਸ ਸੁਪਰ ਹਿੱਟ ਫ਼ਿਲਮ ਵਿੱਚ ਅਮਜਦ ਖ਼ਾਨ , ਪੰਕਜ ਕਪੂਰ ਅਤੇ ਓਮ ਪ੍ਰਕਾਸ਼ ਨੇ ਯਾਦਗਾਰੀ ਭੂਮਿਕਾਵਾਂ  ਨਿਭਾਈਆਂ ਸਨ |

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਯੁ ਏ ਈ ਚ ਹੁਣ ਪਤੀ ਪਤਨੀ ਵਲੋਂ ਇੱਕ- ਦੂਜੇ ਦੀ ਗੋਪਨੀਅਤਾ ਚ ਦਖਲ ਅੰਦਾਜੀ ਤੇ ਵੀ ਕਾਨੂੰਨ ਦੇਵੇਗਾ ਸਜ਼ਾ

 • 'ਗਲਫ ਨਿਊਜ਼' ਦੀ ਰਿਪੋਰਟ ਮੁਤਾਬਕ ਯੂ ਏ ਈ 'ਚ ਰਹਿ ਰਹੀ ਇਸ ਮਹਿਲਾ ਨੂੰ ਆਪਣੇ ਪਤੀ 'ਤੇ ਸ਼ੱਕ ਸੀ| ਮਹਿਲਾ ਦੀ ਵਕੀਲ ਨੇ ਪਤੀ 'ਤੇ ਨਾਜਾਇਜ਼ ਸਬੰਧਾਂ ਦਾ ਇਲਜ਼ਾਮ ਲਗਾਇਆ ਸੀ| ਸਬੂਤ ਇੱਕਤਰ ਕਰਨ ਲਈ ਮਹਿਲਾ ਨੇ ਬਿਨਾ ਇਜਾਜ਼ਤ ਪਤੀ ਦਾ ਮੋਬਾਈਲ ਨੂੰ ਦੇਖ ਤੇ ਆਪਣੇ ਫੋਨ 'ਤੇ ਕੁਝ ਤਸਵੀਰਾਂ ਟਰਾਂਸਫਰ ਕਰਨ ਦੀ ਗੱਲ ਕਬੂਲੀ| ਪਤੀ ਨੇ ਇਸ ਗੱਲ 'ਤੇ ਸ਼ਿਕਾਇਤ ਦਰਜ ਕਰਾਈ| ਅਦਾਲਤ ਨੇ ਸਾਈਬਰ ਅਪਰਾਧ ਕਾਨੂੰਨ ਤਹਿਤ ਮਹਿਲਾ ਨੂੰ ਦੋਸ਼ੀ ਠਹਿਰਾਇਆ| ਇਸ ਕਾਨੂੰਨ ਤਹਿਤ ਸੂਚਨਾ ਤਕਨਾਲਜੀ ਦਾ ਇਸਤੇਮਾਲ ਕਰ 'ਦੂਜੇ ਵਿਅਕਤੀ ਦੀ ਨਿੱਜੀ ਜਿੰਦਗੀ 'ਚ ਦਖ਼ਲ ਦੇਣਾ ਅਪਰਾਧਕ ਹੈ'| ਅਦਾਲਤ ਨੇ ਪਤੀ ਦੀ ਗੋਪਨੀਅਤਾ 'ਚ ਖ਼ਲਲ ਪਾਉਣ ਦੇ ਮਾਮਲੇ 'ਚ ਪਤਨੀ ਨੂੰ ਕੜੀ ਸਜ਼ਾ ਸੁਣਾਈ ਹੈ| ਅਦਾਲਤ ਨੇ ਇਸ ਮਹਿਲਾ ਨੂੰ ਦੇਸ਼ ਨਿਕਾਲਾ ਦੇਣ ਦਾ ਫ਼ਰਮਾਨ ਜਾਰੀ ਕੀਤਾ ਹੈ| ਸਿਰਫ ਇੰਨਾ ਹੀ ਨਹੀਂ ਅਜ਼ਮਾਨ  ਦੀ ਅਪਰਾਧਕ ਅਦਾਲਤ ਨੇ ਮਹਿਲਾ ਨੂੰ 1,50,000 ਦਿਰਹਮ (40,843 ਡਾਲਰ) ਦਾ ਜੁਰਮਾਨਾ ਵੀ ਲਾਇਆ ਹੈ|  

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਕ ਕਨਾਲ ਚੋਂ ਲਵੋ 42 ਕਿੱਲਿਆਂ ਦੀ ਆਮਦਨ

 •  


   
  ਇਕ ਕਨਾਲ ਚੋਂ ਲਵੋ 42 ਕਿੱਲਿਆਂ ਦੀ ਆਮਦਨ

  ਚੰਡੀਗੜ੍ਹ: ਕੀ ਤੁਸੀਂ ਇਕ ਕਨਾਲ ਚੋਂ 42 ਕਿੱਲਿਆਂ ਦੀ ਆਮਦਨ ਲੈਣ ਬਾਰੇ ਸੁਣਿਆ ਹੈ, ਸ਼ਇਦ ਨਹੀਂ ਸੁਣਿਆ ਹੋਵੇਗਾ..ਜੀਂ ਹਾਂ ਇਹ ਆਮਦਨ ਲੈ ਰਿਹਾ ਹੈ ਰੋਪੜ ਜਿਲ੍ਹੇ ਦੇ ਪਿੰਡ ਕਿਸ਼ਨਪੁਰਾ ਦਾ ਕਿਸਾਨ ਦਲਵਿੰਦਰ ਸਿੰਘ। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਦਲਵਿੰਦਰ ਸਿੰਘ ਇਹ ਆਮਦਨ ਖੇਤੀ ਤੋਂ ਨਹੀਂ ਬਲਕਿ ਸੂਰ ਪਾਲਣ ਦੇ ਕਿੱਤੇ ਤੋਂ ਪ੍ਰਾਪਤ ਕਰ ਰਿਹਾ ਹੈ।

  ਅਸਲ ਵਿਚ ਦਲਵਿੰਦਰ ਸਿੰਘ ਨੇ ਇਕ ਕਨਾਲ ਵਿਚ 25 ਸੂਰੀਆਂ ਰੱਖੀਆਂ ਹੋਈਆਂ ਹਨ। ਇਹ ਸੂਰੀਆਂ ਸਾਲ 500 ਦੇ ਕਰੀਬ ਬੱਚੇ ਪੈਦਾ ਕਰਦੀਆਂ ਹਨ ਪਰ ਅੰਤ ਵਿਚ 400 ਦੇ ਕਰੀਬ ਬੱਚੇ ਹੀ ਜਉਂਦੇ ਰਹਿੰਦੇ ਨੇ। ਇਕ ਬੱਚੇ ਨੂੰ 7 ਮਹੀਨੇ ਦਾ ਕਰਕੇ ਘੱਟ ਤੋਂ ਘੱਟ 8 ਹਜਾਰ ਰੁ. ਵਿਚ ਵੇਚਿਆ ਜਾਂਦਾ ਹੈ। ਇਸ ਹਿਸਾਬ ਨਾਲ ਚਾਰ 400 ਬੱਚਿਆ ਦੀ ਵਿਕਰੀ 32 ਲੱਖ ਵਿਚ ਹੋਈ। ਇਸ ਤਰ੍ਹਾਂ 32 ਲੱਖ ਰੁ. ਹੀ 42 ਏਕੜ ਦੀ ਕਮਈ ਦੇ ਬਰਾਬਰ ਹੈ। ਉਸਦੇ ਫਾਰਮ ਵਿਚ ਕਨੇਡਾ ਦੀ ਚੰਗੀ ਨਸਲ ਦੇ ਸੂਰ ਰੱਖੇ ਜਾਂਦੇ ਹਨ। ਇਹ ਚਿੱਟਾ ਯਾਰਕਸ਼ਾਇਰ ਨਸਲ ਦੇ ਸੂਰ ਹੰਦੇ ਨੇ। ਇਹ ਨਸਲ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਇਹ ਸਾਫ-ਸੁਥਰੇ ਵਾਤਾਵਰਣ ਵਿਚ ਰਹਿਣਾ ਪਸੰਦ ਕਰਦੇ ਨੇ ਤੇ ਇੰਨ੍ਹਾਂ ਨੂੰ ਬਿਮਾਰੀਆਂ ਵੀ ਨਾਮਾਤਰ ਹੀ ਲੱਗਦੀਆਂ ਹਨ।

  download

  ਦਲਵਿੰਦਰ ਸਿੰਘ ਮੁਤਾਬਕ ਸੂਰ ਪਾਲਣ ਦੇ ਕਿੱਤੇ ਵਿਚ ਮੰਡੀਕਰਨ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ। ਸ਼ਹਿਰਾਂ ਵਿਚ ਸੂਰਾਂ ਦੀ ਚੰਗੀ ਖਪਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਵਪਾਰੀ ਵੀ ਉਨ੍ਹਾਂ ਦੇ ਫਾਰਮ ਤੋਂ ਸਿੱਧੇ ਹੀ ਖ੍ਰੀਦਦਾਰੀ ਕਰਦੇ ਹਨ।

  ਇਸ ਪਿੱਗੀ ਫਾਰਮ ਸਬੰਧੀ ਕਿਸਾਨ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2011 ਵਿਚ ਇਹ ਸੂਰ ਪਾਲਣ ਦਾ ਧੰਦਾ ਗੁਰੂ ਅੰਗਦ ਦੇਵ ਵੈਟਰਨਰੀ ਐਾਡ ਐਨੀਮਲ ਯੂਨੀਵਰਸਿਟੀ ਤੋਂ ਕੋਰਸ ਕਰਨ ਉਪਰੰਤ ਸ਼ੁਰੂ ਕੀਤਾ ਸੀ। ਸੂਰ ਪਾਲਣ ਦੇ ਕਿੱਤੇ ਨੇ ਦਲਵਿੰਦਰ ਸਿੰਘ ਦੀ ਜਿੰਦਗੀ ਹੀ ਬਦਲ ਦਿੰਤੀ ਹੈ। ਉਸ ਕੋਲ ਜਿੰਦਗੀਆਂ ਦੀਆਂ ਸਾਰੀਆਂ ਸਹੂਲਤਾਂ ਨੇ।

  download (2)

  ਇੰਨ੍ਹਾਂ ਹੀ ਨਹੀਂ ਉਸ ਤੇ ਦੂਜੇ ਕਿਸਾਨਾਂ ਵਾਂਗ ਨਾ ਤਾਂ ਬੈਂਕ ਦਾ ਕੋਈ ਲੋਨ ਹੈ ਤੇ ਨਾ ਹੀ ਅੜ੍ਹਤੀਏ ਦਾ ਕਰਜ਼ਾ ਹੈ। ਦਲਵਿੰਦਰ ਸਿੰਘ ਪੰਜਾਬ ਦੀ ਕਰਜ਼ਈ ਛੋਟੀ ਕਿਸਾਨੀ ਲਈ ਵੱਡੀ ਉਦਹਾਰਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸਮਾਜ ਵਿਚ ਇਸ ਧੰਦੇ ਨੂੰ ਛੋਟੀਆਂ ਜਾਤਾਂ ਦਾ ਧੰਦਾ ਮੰਨਿਆ ਜਾਂਦਾ ਰਿਹਾ ਹੈ, ਪਰ ਸਾਡੇ ਹੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੂਰ ਫਾਰਮਾਂ ‘ਚ ਕੰਮ ਕਰਦੇ ਹਨ। ਸੂਰ ਪਾਲਣ ਦੇ ਕਿੱਤੇ ਵਿਚ ਮੱਲਾ ਮਾਰਨ ਵਾਲੇ ਕਿਸਾਨ ਦਲਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਈ ਸੂਬਾ ਪੱਧਰੀ ਸਨਮਾਨਾਂ ਨਾਲ ਸਨਮਾਨਤ ਕੀਤਾ ਹੈ ਸਰਕਾਰ ਨੇ ਉਸਨੂੰ ਪਿਗਰੀ ਬੋਰਡ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ।

  ਇਸ ਤੋਂ ਇਲਾਵਾ ਉਹ ਪੰਜਾਬ ਦੀ ਪ੍ਰੋਗਰੈਸਿਵ ਪਿਗਰੀ ਐਸੋਸੀਏਸ਼ਨ ਵਿੱਚ ਵੀ ਜਨਰਲ ਸਕੱਤਰ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਹੇ ਹਨ | ਪੰਜਾਬ ਸਰਕਾਰ ਵੱਲੋਂ ਸੂਰ ਪਾਲਣ ਦੇ ਕਿੱਤਾ ਸ਼ੁਰੂ ਕਰਨ ਲਈ 6 ਲੱਖ ਦੇ ਲੋਨ ‘ਤੇ 25 ਫੀਸਦੀ ਸਬਸਿਡੀ ਦਿੰਦੀ ਹੈ।

  ਇਸ ਕਿਸਾਨ ਦੀ ਵੀਡੀਓ ਦੇਖਣ ਲਈ ਹੇਠਾਂ ਕਲਿਕ ਕਰੋ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਫੇਸਬੁੱਕ ਤੇ ਬਣੀ ਦੋਸਤ ਫਿਰ ਪ੍ਰੇਮਿਕਾ, 41 ਸਾਲਾ ਟੇਮਿਲੀ ਨੇ ਖਰਾਬ ਹਾਲਾਤ ਹੋਣ ਦੇ ਬਾਵਜੂਦ 23 ਸਾਲ ਦੇ ਹਿਤੇਸ਼ ਨਾਲ ਕੀਤਾ ਵਿਆਹ |

 • ਖਬਰ ਹੈ ਕਿ ਆਨਲਾਇਨ ਚੈਟਿੰਗ ਦੌਰਾਨ ਬਣੇ ਦੋਸਤ  ਪ੍ਰੇਮ ਵਿਆਹ ਦੇ ਬੰਧਨ ਚ ਬੱਧ ਗਏ ਹਨ| ਅਹਿਮਦਾਬਾਦ ਦੇ ਰਹਿਣ ਵਾਲੇ 23 ਸਾਲਾਂ ਦੇ ਲੜਕੇ ਹਿਤੇਸ਼ ਅਤੇ 41 ਸਾਲਾਂ ਦੀ ਟੇਮਿਲੀ ਜੋ ਕਿ ਅਮਰੀਕਾ ਦੀ ਰਹਿਣ ਵਾਲੀ ਹੈ, ਨੇ ਇਹ ਜਾਣਦੇ ਹੋਏ ਕਿ ਹਿਤੇਸ਼ ਦੇ ਆਰਥਿਕ ਹਾਲਾਤ ਚੰਗੇ ਨਹੀਂ, ਹਿਤੇਸ਼ ਨਾਲ ਵਿਆਹ ਕਰਾ ਲਿਆ ਹੈ| ਟੇਮਿਲੀ ਨੇ ਅਹਿਮਦਾਬਾਦ ਆ ਕੇ ਹਿਤੇਸ਼ ਨਾਲ ਚੇਟਿਲਾ ਮੰਦਿਰ ਚ ਵਿਆਹ ਕੀਤ ਅਤੇ ਉਸਤੋਂ ਬਾਅਦ ਕੋਰਟ ਮੈਰਿਜ ਕੀਤੀ|
  ਹਿਤੇਸ਼ -ਟੇਮਿਲੀ ਇੱਕ ਦੂਜੇ ਤੋਂ ਪੂਰੀ ਤਰ੍ਹਾ ਅਣਜਾਣ ਸਨ| ਉਹਨਾਂ ਦੀ ਦੋਸਤੀ ਨੈੱਟ ਤੇ ਹੋਈ, ਹਿਤੇਸ਼ ਨੂੰ ਠੀਕ ਤਰਾਂ ਅੰਗ੍ਰਜੀ ਬੋਲਣੀ ਵੀ ਨਹੀਂ ਆਉਂਦੀ, ਪਹਿਲਾਂ  ਉਹ ਟੁੱਟੀ ਫੁੱਟੀ ਅੰਗ੍ਰੇਜੀ ਚ ਚੈਟ ਕਰਦਾ ਸੀ ਫਿਰ ਦੋਨਾਂ ਦੀ ਵੀਡੀਉ ਕਾਲ ਰਾਹੀਂ ਗੱਲ ਬਾਤ ਹੋਣ ਲੱਗੀ ਇੱਕ ਸਾਲ ਤੱਕ ਦੋਨਾਂ ਚ ਇਹੋ ਸਿਲਸਿਲਾ ਚਲਦਾ ਰਿਹਾ| ਕੁਝ ਦਿਨ ਪਹਿਲਾ ਟੇਮਿਲੀ ਉਹਨੂੰ ਮਿਲਣ ਅਹਿਮਦਾਬਾਦ ਪਹੁੰਚੀ ਅਤੇ ਉਥੇ ਵਿਆਹ ਕਰ ਲਿਆ| ਹਿਤੇਸ਼ ਨੈ ਦੱਸਿਆ ਕਿ ਸਾਡੀ ਪਛਾਣ ਫੇਸਬੁੱਕ ਰਾਹੀਂ ਹੋਈ ਸੀ, ਕੁਝ ਸਮੇਂ ਬਾਅਦ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ, ਮੈਨੂੰ ਟੇਮਿਲੀ ਦਾ ਸੁਭਾਅ ਬਹੁਤ ਵਧੀਆ ਲੱਗਾ, ਉਹ ਭਾਰਤੀ ਵਿਅੰਜਨ ਬਣਾਉਣੇ ਵੀ ਜਾਣਦੀ ਹੈ ਅਤੇ ਟੇਮਿਲੀ ਨੇ ਇਸ ਵਿਆਹ ਬਾਰੇ ਚ ਦੱਸਿਆ ਕਿ ਮੈਨੂੰ ਹਿਤੇਸ਼ ਇਸ ਲਈ ਪਸੰਦ ਆਇਆ ਕਿ ਉਸਨੇ ਆਪਣੇ ਬਾਰੇ ਚ ਮੇਰੇ ਤੋਂ ਕੁਝ ਨਹੀਂ ਲੁਕਾਇਆ| ਉਸ ਦੀ ਖਰਾਬ ਆਰਥਿਕ ਸਥਿਤੀ ਬਾਰੇ ਦੱਸਣ ਚ ਉਸ ਨੇ ਕੋਈ ਸੰਕੋਚ ਨਹੀਂ ਕੀਤਾ| ਕੁਝ ਸਮੇਂ ਬਾਅਦ ਅਸੀਂ ਦੋਨੋਂ ਅਮਰੀਕਾ ਜਾਵਾਂਗੇ ਫਿਰ ਆ ਕੇ ਏਥੇ ਅਹਿਮਦਾਬਾਦ ਹੀ ਰਹਾਂਗੇ| ਟੇਮਿਲੀ ਨੇ ਇਹ ਵੀ ਦੱਸਿਆ ਕਿ ਪਹਿਲਾਂ ਮੇਰਾ ਵਿਆਹ ਹੋ ਚੁੱਕਾ ਹੈ ਪਰ ਕੁਝ ਸਮੇਂ ਬਾਅਦ ਹੀ ਤਲਾਕ ਹੋ ਗਿਆ ਸੀ|  

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     [1] 2 3 4  >>    Last >>
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ਡੇਰਾ ਮੁਖੀ ਮਾਮਲੇ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ:ਅਗਲੀ ਪੇਸ਼ੀ 25 ਅਗਸਤ ਨੂੰ
 • ਸਿੱਖ ਪ੍ਰਚਾਰਕ ਤੇ ਟੀਵੀ ਪ੍ਰਜੈਂਟਰ ਤੇ ਹਮਲਾ
 • ਕਿਸਾਨ ਖੁਦਕੁਸ਼ੀਆਂ ਲਈ ਅਕਾਲੀਆਂ ਦਾ ਗੁਮਰਾਹ ਕਰਨ ਵਾਲਾ ਪ੍ਰਚਾਰ ਜਿੰਮੇਵਾਰ:-ਕੈਪਟਨ
 • ਚੰਡੀਗੜ੍ਹ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਸ਼ੱਕੀ ਵਿਆਕਤੀ ਦਾ ਸਕੈੱਚ ਕੀਤਾ ਜਾਰੀ
 • ਅਜ਼ਾਦੀ ਵਾਲੇ ਦਿਨ ਤੇ 5 ਕਿਸਾਨਾਂ ਵੱਲੋਂ ਖੁਦਕੁਸ਼ੀ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
 • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ


 • Facebook Activity

  Widgetize!