ਨਿਊਜ਼ੀਲੈਂਡ ਵੀਜ਼ਾ ਧਾਰਿਕਾਂ ਨੂੰ ਨਕਲੀ ਇਮੀਗ੍ਰੇਸ਼ਨ ਅਫਸਰ ਬਣ ਤੇ ਫਿਰ ‘ਪੁਲਿਸ ਚੈਕ’ ਦਾ ਡਰਾਵਾ...

ਔਕਲੈਂਡ 16 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਪਹਿਲਾਂ ਵੀਜ਼ਾ ਮਿਲਣਾ ਐਨਾ ਔਖਾ ਹੁੰਦਾ ਹੈ ਅਤੇ ਜੇਕਰ ਮਿਲ ਜਾਵੇ ਤਾਂ ਵੀਜ਼ੇ ਦੇ ਵੈਰੀ ਵੀ ਨਾਲ ਹੀ ਪੈਦਾ...

ਕੈਨੇਡੀਅਨ ਸ਼ਹਿਰ ਬਰੈਂਪਟਨ ‘ਚ ਪੰਜਾਬੀ ਵੱਲੋਂ ਸ਼ਰਾਬ ਕੱਢੇ ਜਾਣ ਸਮੇਂ ਧਮਾਕਾ , 4 ਜਖ਼ਮੀ

ਕੈਨੇਡੀਅਨ ਸ਼ਹਿਰ ਬਰੈਂਪਟਨ 'ਚ ਇੱਕ ਪੰਜਾਬੀ ਵੱਲੋਂ ਆਪਣੇ ਘਰ ਦੇ ਬੇਸਮੈਂਟ ਵਿੱਚ ਸ਼ਰਾਬ ਕੱਢਣ ਕਾਰਨ ਵੱਡਾ ਧਮਾਕਾ ਹੋ ਗਿਆ , ਜਿਸ 'ਚ ਘਰ ਦੇ...

ਬਾਘਾਪੁਰਾਣਾ ਦੇ ਗੋਨੀ ਬਰਾੜ ਦਾ ਮਿਸੀਸਾਗਾ ਵਿੱਚ ਹੋਏ ਐਕਸੀਡੈਟ ‘ਚ ਦੇਹਾਂਤ

ਮਿਸੀਸ਼ਾਗਾ -  Hwy 401/ Dixie  ਲਾਗੇ ਹੋਏ ਭਿਆਨਕ ਕਾਰ/ਟਰੱਕ ਹਾਦਸੇ ਵਿੱਚ ਮਿਸੀਸਾਗਾ ਨਿਵਾਸੀ ਗੋਨੀ ਬਰਾੜ ਸਮੇਤ ਦੋ ਜਣਿਆਂ ਦੀ ਹੋਈ ਮੋਤ। ਮੋਗਾ ਜਿਲੇ ਦੇ...

ਕੈਨੇਡਾ ਅਮਰੀਕਾ ਦੇ ਬਾਰਡਰ ਤੇ ਸਥਿਤ ਅੰਬੈਸਡਰ ਬ੍ਰਿਜ ‘ਤੇ ਜ਼ਬਤ ਕੀਤੀ ਗਈ 210 ਪੌਂਡ...

ਨਵ ਕੌਰ ਭੱਟੀ 30 ਜੁਲਾਈ ਨੂੰ ਡੀਟਰੋਇਟ-ਵਿੰਡਸਰ ਤੇ ਸਥਿਤ ਅੰਬੈਸਡਰ ਬ੍ਰਿਜ ਵਿਖੇ ਇੱਕ ਟਰਾਂਸਪੋਰਟ ਟਰੱਕ ਵਿੱਚ ਕੁੱਲ 96.7 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਇਕ ਕੁਬੈਕ...

ਸਿੱਖਸ ਫਾਰ ਜਸਟਿਸ ’ਤੇ ਪਾਬੰਦੀ ਦੀ ਕਰਨ ਘੋਖ ਲਈ ਬਣਾਇਆ ਗਿਆ ਟ੍ਰਿਬਿਊਨਲ

ਭਾਰਤ ਦੀ ਕੇਂਦਰ ਸਰਕਾਰ ਨੇ ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ ’ਤੇ ਲਾਈ ਪਾਬੰਦੀ ਦੀ ਘੋਖ ਲਈ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੀ...

ਪੰਜਾਬੀ ਬੋਲੀ ਦਾ ਵਿਗਾੜਿਆ ਰੂਪ

ਲੂਣ ਤੋਂ ਬਣਿਆ ਨਮਕ, ਸਾਉਣ ਤੋ ਸਾਵਨ ਤੇ ਮੀਂਹ ਬਣਿਆ ਬਰਸਾਤ ਦਲਜੀਤ ਸਿੰਘ ਇੰਡਿਆਨਾ ਸਾਲ 1966 ਵਿੱਚ ਪੰਜਾਬੀ ਸੂਬੇ ਦਾ ਗਠਨ ਪੰਜਾਬੀ ਬੋਲੀ ਦੇ ਆਧਾਰ ‘ਤੇ...

ਕਾਗਜ਼ ਪੱਤਰ ਪੂਰੇ ਫਿਰ ਵੀ ਵੀਜੇ ਕਿਉਂ ਅਧੂਰੇ ? ਨਿਊਜ਼ੀਲੈਂਡ ਦੀ ਵੀਜ਼ਾ ਪ੍ਰਣਾਲੀ ਦੀ...

ਔਕਲੈਂਡ 3 ਅਗਸਤ (ਹਰਜਿੰਦਰ ਸਿੰਘ ਬਸਿਆਲਾ) -ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਦਫਤਰ ਵਿਚ ਵੀਜ਼ਾ ਅਰਜੀਆਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਪਈਆਂ ਹਨ ਪਰ ਫੈਸਲਾ ਐਨੀ ਧੀਮੀ ਗਤੀ...

ਅਟਾਰੀ ਬਾਰਡਰ ’ਤੇ ਹੋਵੇਗਾ ਕੌਮਾਂਤਰੀ ਨਗਰ ਕੀਰਤਨ ਦਾ ਸੁਆਗਤ

ਦੁਨੀਆ ਦਾ ਪਹਿਲਾ ਕੌਮਾਂਤਰੀ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਰਵਾਨਾ ਹੋ ਕੇ ਅਟਾਰੀ ਬਾਰਡਰ ਰਾਹੀਂ ਭਾਰਤ ਪੁੱਜੇਗਾ। ਨਗਰ ਕੀਰਤਨ ਸ੍ਰੀ ਨਨਕਾਣਾ...

ਅਮਰੀਕਾ ‘ਚ ਗੁਰਦੁਆਰੇ ਦੇ ਗ੍ਰੰਥੀ ‘ਤੇ ਨਸਲੀ ਹਮਲਾ

ਲੰਘੇ ਵੀਰਵਾਰ ਦੀ ਰਾਤ ਨੂੰ ਮੋਡੇਸਟੋ ਸੀਏ 'ਚ ਆਪਣੇ ਘਰ ਸੁੱਤੇ ਪਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਮਰਜੀਤ ਸਿੰਘ 'ਤੇ ਕਿਸੇ ਅਣਪਛਾਤੇ ਨਕਾਬਪੋਸ਼ ਹਮਲਾਵਰ ਨੇ...

ਇੰਗਲੈਂਡ ’ਚ ਦੋ ਪੰਜਾਬੀਆਂ ਨੂੰ ਹੋਈ ਲੰਮੀ ਕੈਦ ਦੀ ਸਜ਼ਾ

ਇੰਗਲੈਂਡ ਵਿੱਚ ਇੱਕ ਅਪਰਾਧਕ ਗਿਰੋਹ ਚਲਾਉਂਦੇ ਦੋ ਪੰਜਾਬੀਆਂ ਬਲਜਿੰਦਰ ਕੰਗ (31) ਅਤੇ ਸੁਖਜਿੰਦਰ ਪੂਨੀ (34) ਨੂੰ ਕਿੰਗਸਟਨ ਦੀ ਅਦਾਲਤ ਨੇ ਕ੍ਰਮਵਾਰ 18 ਤੇ 16...
- Advertisement -

Latest article

ਪਾਕਿਸਤਾਨ ਤੱਕ ਸਤਲੁਜ ਦੀ ਮਾਰ

ਸਤਲੁਜ ਦਰਿਆ ਇਸ ਵੇਲੇ ਆਪਣੇ ਕੰਢਿਆਂ ਤੱਕ ਵਗ ਰਿਹਾ ਹੈ। ਹਰੀਕੇ ਪੱਤਣ ਹੈੱਡ ਤੋਂ ਹੁਸੈਨੀਵਾਲਾ ਹੈੱਡ ਵਿੱਚ ਲਗਭਗ 55 ਹਜ਼ਾਰ ਕਿਊਸੇਕ ਪਾਣੀ ਛੱਡਿਆ ਗਿਆ...

ਸੰਗਰੂਰ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ , ਇੱਕ ਹੋਰ ਮੌਤ

ਸੰਗਰੂਰ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੰਗਰੂਰ-ਪਾਤੜਾਂ ਰੋਡ 'ਤੇ ਇੱਕ ਆਵਾਰਾ ਢੱਠੇ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ...

ਸਤਲੁਜ ਦਾ ਵਹਾਅ : ਪਿੰਡਾਂ ਦੇ ਪਿੰਡ ਕਰਵਾਏ ਖਾਲੀ

ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲ੍ਹੇ ਗਏ ਤੇ ਅੱਜ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ...