ਲਵਾਰਸ ਬੱਚੀਆਂ ਲਈ ਘੜਿਆਂ ਦੀ ਜਗਾਹ ਪੰਘੂੜਿਆਂ ਨੇ ਲਈ

ਰੈੱਡ ਕਰਾਸ ਦੇ ਪੰਘੂੜੇ ਚੋਂ ਲਵਾਰਸ ਨੰਨ੍ਹੀ ਬੱਚੀ ਮਿਲੀ ਬਠਿੰਡਾ/ 22 ਅਗਸਤ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਪ੍ਰਚਾਰ...

ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ ‘ਚ 6 ਸਾਲਾਂ ਦੇ ਬੇਟੇ ਮਾਰਨ ਵਾਲੀ ਮਾਂ ਨੂੰ...

ਬਠਿੰਡਾ ਵਿੱਚ ਪਿਛਲੇ ਸਾਲ ਜੁਲਾਈ 'ਚ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਸੀ। ਇੱਕ...

ਬਠਿੰਡਾ ’ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਹਿਰਾਇਆ ਕੌਮੀ ਝੰਡਾ

ਬਠਿੰਡਾ, 15 ਅਗਸਤ ( ਬਲਵਿੰਦਰ ਸਿੰਘ ਭੁੱਲਰ ) ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ...

ਬਿਜਲੀ ਸਸਤੀ ਕਰਨ ਤੇ ਪਾਣੀਆਂ ਦੀ ਰਾਖੀ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ

ਬਠਿੰਡਾ/ 9 ਅਗਸਤ/ ਬਲਵਿੰਦਰ ਸਿੰਘ ਭੁੱਲਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸੱਦੇ’ਤੇ ਹੋਏ ਇਕੱਠ ਨੇ ਅ¤ਜ ਸਥਾਨਕ ਡੀ।ਸੀ। ਦਫਤਰ ਮੂਹਰੇ...

ਚੌਥੀ ਜਮਾਤ ਦੀ ਵਿਦਿਆਰਥਣ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਕਾਬੂ

ਬਠਿੰਡਾ/ 1 ਅਗਸਤ/ ਬਲਵਿੰਦਰ ਸਿੰਘ ਭੁੱਲਰ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਤੇ ਛੇੜਛਾੜ ਕਰਨ ਵਾਲੇ ਦੀ ਸਨਾਖਤ ਕਰਦਿਆਂ ਸਬੰਧਤ ਪੁਲਿਸ ਨੇ ਕਾਬੂ ਕਰਨ ਵਿੱਚ...

ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹੈ ਜ਼ਮੀਨੀ ਰਿਕਾਰਡ,ਵੈਬਸਾਇਟ ’ਤੇ ਵੀ ਵੇਖਿਆ ਜਾ ਸਕਦਾ-ਡਿਪਟੀ...

ਬਠਿੰਡਾ/ 1 ਅਗਸਤ /ਬਲਵਿੰਦਰ ਸਿੰਘ ਭੁੱਲਰ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਚੱਲ ਰਹੇ ਫਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ...

ਕੇਂਦਰ ਦੀ ਮੋਦੀ ਸਰਕਾਰ ਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਲਈ ਭਾਰੀ ਖਤਰਾ- ਕਾ: ਸੇਖੋਂ

ਬਠਿੰਡਾ/ 31 ਜੁਲਾਈ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ, ਜਿਸਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਨੂੰ ਭਾਰੀ ਖਤਰਾ...

ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਚੋਣ ਹੋਇਆ ਅਜਲਾਸ

ਬਠਿੰਡਾ/ 28 ਜੁਲਾਈ/ ਬਲਵਿੰਦਰ ਸਿੰਘ ਭੁੱਲਰ ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਡੈਲੀਗੇਟ ਅਜਲਾਸ ਸੀ ਪੀ ਆਈ ਐੱਮ ਦੇ ਸਥਾਨਕ ਦਫ਼ਤਰ ਵਿਖੇ ਸਭਾ ਦੇ ਸੁਬਾਈ...

ਮੀਂਹ ਨਾਲ ਹੋਏ ਨੁਕਸਾਨ ਦਾ ਸਰਵੇ ਕਰਵਾ ਕੇ ਮੁਆਵਜਾ ਦਿੱਤਾ ਜਾਵੇ-ਭਾਕਿਯੂ

ਬਠਿੰਡਾ, 23 ਜੁਲਾਈ (ਬਲਵਿੰਦਰ ਸਿੰਘ ਭੁੱਲਰ) ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਫਸਲਾਂ,ਮੋਟਰਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਸਰਵੇ ਕਰਵਾ ਕੇ ਪੂਰਾ ਮੁਆਵਜਾ ਦੇਣ...

ਲੰਬੀ ਹਲਕੇ ਦੇ ਸਾਬਕਾ ਅਕਾਲੀ ਸਰਪੰਚ ਕੋਲੋਂ ਹੈਰੋਇਨ ਬਰਾਮਦ ਮੁਕੱਦਮਾ ਦਰਜ

ਬਠਿੰਡਾ, 23 ਜੁਲਾਈ, ਬੀ ਐੱਸ ਭੁੱਲਰ ਹਲਕਾ ਲੰਬੀ ਨਾਲ ਸਬੰਧਤ ਇੱਕ ਸਾਬਕਾ ਅਕਾਲੀ ਸਰਪੰਚ ਕੋਲੋਂ ਥਾਨਾ ਸਦਰ ਬਠਿੰਡਾ ਦੀ ਪੁਲਿਸ ਨੇ 270 ਗਰਾਮ ਹੈਰੋਇਨ ਬਰਾਮਦ...
- Advertisement -

Latest article

ਦੇਸ਼ ਭਗਤੀ ਦੇ ਨਾਮ ’ਤੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ !

ਕਾਂਗਰਸੀ ਰਾਹੁਲ ਗਾਂਧੀ ਨੂੰ ਕਸ਼ਮੀਰ ਜਾਂਦੇ ਸਮੇਂ ਸ੍ਰੀਨਗਰ ਏਅਰਪੋਰਟ ਤੋਂ ਵਾਪਸ ਭੇਜੇ ਜਾਣ ਦੇ ਇਕ ਦਿਨ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ...

ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਸ਼ਾਹਕੋਟ ਦੇ ਬਾਕੀ ਸਕੂਲ 26 ਅਗਸਤ ਤੋਂ ਆਮ ਵਾਂਗ...

ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸਬ-ਡਿਵੀਜ਼ਨ ਸ਼ਾਹਕੋਟ ਦੇ ਬਾਕੀ ਸਕੂਲ ਕੱਲ੍ਹ ਭਾਵ 26 ਅਗਸਤ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧੀ ਐੱਸ ਡੀ ਐੱਮ...

ਕੁਦਰਤੀ ਆਫਤਾਂ (SDRF) ਸਬੰਧੀ ਆਏ ਫੰਡ ਨੇ ਕੈਪਟਨ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ

ਸੁਖਨੈਬ ਸਿੰਘ ਸਿੱਧੂ ਪੰਜਾਬ ਵਿੱਚ ਹੜ੍ਹ ਆਉਣ ਮਗਰੋਂ ਜਿੱਥੇ ਲੱਖਾਂ ਪੰਜਾਬੀਆਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਉੱਥੇ ਸਿਆਸੀ ਲਾਹਾ ਲੈਣ ਦਾ ਯਤਨ ਵੀ...