ਕਿਹੜੀਆਂ ਮੰਗਾਂ ਮੰਨਵਾ ਕੇ ਪ੍ਰੇਮੀਆਂ ਨੇ ਕੀਤਾ ਬਿੱਟੂ ਦਾ ਸੰਸਕਾਰ ?

914

ਕਤਲ ਤੋਂ ਦੋ ਦਿਨ ਬਾਅਦ ਅੱਜ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਡੇਰਾ ਪ੍ਰੇਮੀ ਤੇ ਪਰਿਵਾਰ ਨੇ ਬਿੱਟੂ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਪੂਰੀ ਹੋਣ ‘ਤੇ ਬਿੱਟੂ ਦੇ ਸਸਕਾਰ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ, ਡੇਰਾ ਪ੍ਰੇਮੀ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਕੇਸ ਰੱਦ ਕਰਨ ‘ਤੇ ਅੜੇ ਹੋਏ ਸਨ, ਪਰ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ।ਕੋਟਕਪੂਰਾ ਦੇ ਸ਼ਮਸ਼ਾਨ ਘਾਟ ਵਿੱਚ ਬਿੱਟੂ ਦਾ ਅੰਤਮ ਸੰਸਕਾਰ ਕੀਤਾ ਗਿਆ।

Real Estate