ਸੁਖਬੀਰ ਬਾਦਲ ਦੀ ਸੀਟ ਜਲਾਲਾਬਾਦ ਤੋਂ ਕਿਸ ਦਾ ਲੱਗੇਗਾ ਦਾਅ ?

705

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਜਲਾਲਾਬਾਦ ਵਿਧਾਨਸਭਾ ਸੀਟ ਖਾਲੀ ਹੋ ਗਈ ਹੈ। ਹੁਣ ਇਸ ਸੀਟ ‘ਤੇ ਜਲਦ ਉਪ ਚੋਣ ਹੋਵੇਗੀ। ਇਥੋਂ ਅਕਾਲੀ ਦਲ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਖੜ੍ਹਾ ਕੀਤੇ ਜਾਣ ਦੀਆਂ ਖ਼ਬਰਾਂ ਹਨ। ਸਭ ਕੁਝ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਮਾਲਵੇ ਦੇ ਵੱਡੇ ਕੱਦ ਦੇ ਨਾਤੇ ਬਰਾੜ ਨੂੰ ਇਥੋਂ ਟਿਕਟ ਮਿਲ ਸਕਦੀ ਹੈ। ਬਰਾੜ ਦੋ ਵਾਰ ਐਮਪੀ ਤਾਂ ਬਣੇ ਪਰ ਵਿਧਾਨ ਸਭਾ ਦੀ ਚੋਣ ਨਹੀਂ ਜਿੱਤੇ। ਇਹ ਉਨ੍ਹਾਂ ਦੇ ਲਈ ਇਹ ਚੰਗਾ ਮੌਕਾ ਹੋਵੇਗਾ ਵਿਧਾਨ ਸਭਾ ਵਿਚ ਜਾਣ ਦਾ।

Real Estate