30,000 litres of iceberg water stolen in Port Union

3614

Port Union, Newfoundland, Canada

It’s a cold case in a much different sense of the word. Bonavista RCMP are investigating the theft of approximately 30,000 litres of iceberg water from a warehouse in Port Union, the value of which is between $9,000 to $12,000.The theft occurred sometime between Friday, Feb. 8, and Monday, Feb. 11. The water, which was not yet bottled, was taken from inside the building and was equivalent in volume to fill a tractor-trailer tanker.

Anyone with information on this incident is asked to contact Bonavista RCMP at 709-468-7333.

Nav Bhatti Source: The Telegram

ਇਹ ਇਕ ਅਲੱਗ ਤਰਾਂ ਦਾ ਕੇਸ ਹੈ. ਬੋਨਾਵਿਸਟਾ ਆਰਸੀਐਮਪੀ ਪੋਰਟ ਯੂਨੀਅਨ ਦੇ ਇਕ ਵੇਅਰਹਾਊਸ ਤੋਂ ਲੱਗਭਗ 30,000 ਲਿਟਰ ਆਈਸਬਰਗ ਪਾਣੀ ਦੀ ਚੋਰੀ ਦੀ ਜਾਂਚ ਕਰ ਰਹੀ ਹੈ, ਜਿਸ ਦੀ ਕੀਮਤ 9,000 ਡਾਲਰ ਤੋਂ 12,000 ਡਾਲਰ ਦੇ ਵਿਚਕਾਰ ਹੈ. ਚੋਰੀ ਸ਼ੁੱਕਰਵਾਰ, ਫਰਵਰੀ 8 ਅਤੇ ਸੋਮਵਾਰ, ਫਰਵਰੀ 11 ਦੇ ਸਮੇਂ ਡੋਰਾਬ ਹੋਈ ਸੀ. ਪਾਣੀ, ਜੋ ਕਿ ਹਾਲੇ ਬੋਤਲਾਂ ਵਿਚ ਨਹੀਂ ਪਾਇਆ ਗਿਆ ਸੀ, ਇਮਾਰਤ ਦੇ ਅੰਦਰੋ ਚੋਰੀ ਕੀਤਾ ਗਿਆ ਸੀ ਅਤੇ ਤਕਰੀਬਨ ਇਕ ਟਰੈਕਟਰ-ਟ੍ਰੇਲਰ ਟੈਂਕਰ ਭਰ ਕੇ ਚੋਰੀ ਹੋਇਆ ਸੀ.
ਇਸ ਘਟਨਾ ਬਾਰੇ ਜਾਣਕਾਰੀ ਵਾਲੇ ਕੋਈ ਵੀ ਵਿਅਕਤੀ ਨੂੰ ਬੋਨਾਵਿਸਟਾ ਆਰਸੀਐਮਪੀ ਨਾਲ 709-468-7333 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ.
ਨਵ ਭੱਟੀ ..ਸੋਰਸ : The Telegram

Real Estate